Lakk Tunoo Tunoo

Lakk Tunoo Tunoo

Surjit Bindrakhia

Длительность: 2:27
Год: 2024
Скачать MP3

Текст песни

ਟੂਨੂ ਟੂਨੂ ਲੱਕ ਟੂਨੂ ਟੂਨੂ
ਟੂਨੂ ਟੂਨੂ ਲੱਕ ਟੂਨੂ ਟੂਨੂ

ਮੈਂ ਤੈਨੂੰ ਮਾਰਨਾ

ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਢਕੇ ਤਲੀ ਦੇ ਉੱਤੇ ਥਰਦਾ
ਹੱਸਦੀ ਨੇ ਦਿਲ ਮੰਗੇਯਾ ਅੱਸੀ ਕੱਢਕੇ ਤਲੀ ਦੇ ਉੱਤੇ ਥਰਦਾ

ਸੋਹਣੀ ਲੱਗਦੀ ਤੂ ਸਾਰੇਆ ਤੋਹ ਵੱਖ ਨੀ
ਸਾਰੇ ਮੁੰਡੇਯਾ ਦੀ ਤੇਰੇ ਉੱਤੇ ਅੱਖ ਨੀ
ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ
ਲੱਕ ਟੂਨੂ ਟੂਨੂ ਲੱਕ ਟੂਨੂ ਟੂਨੂ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ
ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ ਨੀ ਕਲੀ ਕਿਸੇ ਬਾਘ ਦੀ
ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ ਤੂ ਬੋਤਲ ਸ਼ਰਾਬ ਦੀ

ਨੀ ਕੁੜੀਏ ਸ਼ਰਾਬ ਰੰਗੀਏ ਪੈਗ ਤੇਰੇ ਨੈਨਾ ਚੋ ਲੌਣਾ
ਕੁੜੀਏ ਸ਼ਰਾਬ ਰੰਗੀਏ ਪੇਗ ਤੇਰੇ ਨੈਨਾ ਚੋ ਲੌਣਾ

ਸੂਬਾ ਜਾਪੁ ਦੀ ਆ ਕਲੀ ਕਿਸੇ ਬਾਘ ਦੀ
ਸ਼ਾਮੀ ਜਾਪੁ ਦੀ ਆ ਬੋਤਲ ਸ਼ਰਾਬ ਦੀ
ਦਿਲ ਕਰੇ ਤੈਨੂੰ ਪੀਲਾ ਗੈੱਟ ਗੈੱਟ  ਨੀ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ
ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲੱਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ
ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਨੀ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ ਹਾਏ ਨੀ ਛੱਲੈ ਮੁੰਦੀਯਾ
ਗੱਲਾ ਪਿੰਡਾ ਤੇ  ਸ਼ਿਹਰਾ ਵਿਚ ਹੁੰਦੀਯਾ ਹਾਏ ਨੀ ਗੱਲਾਂ ਹੁੰਦੀਆਂ

ਨੀ ਤੇਰੇ ਮੇਰੀ ਇਕ ਜਿੰਦੜੀ  ਭਾਵੇਂ ਵੇਖਣ ਨੂੰ ਦੋ ਲੱਗਦੇ
ਤੇਰੇ ਮੇਰੀ ਇਕ ਜਿੰਦੜੀ  ਭਾਵੇਂ ਵੇਖਣ ਨੂੰ ਦੋ ਲੱਗਦੇ

ਨੀ ਤੂੰ ਜਦੋ ਤੋਂ ਵਟਾਇਆ ਛੱਲੈ ਮੁੰਦੀਯਾ
ਗੱਲਾ ਪਿੰਡਾ ਤੇ ਸ਼ਿਹਰਾ ਵਿਚ ਹੁੰਦੀਯਾ
ਤੂਹੀ ਦੱਸ ਗੱਲ ਕੱਚ ਹੈ ਯਾ ਪੱਕ ਨੀ

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ
ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ

ਤੇਰਾ ਝੂਟੇ ਖਾਂਦਾ ਲਕ ਨੀ (ਈਈਈਈਈਈ)

ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ
ਲੱਕ ਟੂਨੁ ਟੂਨੁ ਲੱਕ ਟੂਨੁ ਟੂਨੁ