Mittraan Da Naa Chalda
Harjit Harman
4:17ਨੀਲੀਆਂ ਨਸ਼ੀਲੀਆਂ ਬਿੱਲੋਰੀ ਅੱਖਾਂ ਵੇਖ ਕੇ ਨੀਲੀਆਂ ਨਸ਼ੀਲੀਆਂ ਬਿੱਲੋਰੀ ਅੱਖਾਂ ਵੇਖ ਕੇ ਨਸ਼ਾ ਅਜਬ ਜਿਹਾ ਛੱਡ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਕ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਅੱਤਰ ਥਲੇ ਦਾ ਤੂੰ ਫੰਬਾ ਹੈ ਲਗਯਾ ਨੀ ਸਿਰੋਂ ਲੈ ਕੇ ਪੈਰਾਂ ਤੱਕ ਪਿੰਡਾ ਮੇਹਕਾਯਾ ਨੀ ਅੱਤਰ ਥਲੇ ਦਾ ਤੂੰ ਫੰਬਾ ਹੈ ਲਗਯਾ ਨੀ ਸਿਰੋਂ ਲੈ ਕੇ ਪੈਰਾਂ ਤੱਕ ਪਿੰਡਾ ਮੇਹਕਾਯਾ ਨੀ ਨੇੜੇ ਜਦੋਂ ਅਯਾ ਹੱਥਾਂ ਨਾਲ ਹੱਥ ਲਾਯਾ ਮੈਂ ਤਾਂ ਇਸ਼ਕੇ ਦੀ ਨਦੀ ਵਿਚ ਹਾਰ ਗਯਾ ਨੀ ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਆਹਾ ਆਹਾ ਆਹਾ ਹੋਏ ਆਹਾ ਆਹਾ ਆਹਾ ਆਹਾ ਆਹਾ ਕੋਈ ਕੋਈ ਵੇਲਾ ਹੁੰਦਾ ਤਾਲੇ ਜਹੇ ਲੌਂਣ ਦਾ ਕੋਈ ਕੋਈ ਵੇਲਾ ਹੁੰਦਾ ਚਿੱਤ ਪਰਚੋਣ ਦਾ ਕੋਈ ਕੋਈ ਵੇਲਾ ਹੁੰਦਾ ਤਾਲੇ ਜਹੇ ਲੌਂਣ ਦਾ ਕੋਈ ਕੋਈ ਵੇਲਾ ਹੁੰਦਾ ਚਿੱਤ ਪਰਚੋਣ ਦਾ ਤੇਰੇਆਂ ਸਾਹਾਂ ਦੇ ਵਿਚ, ਤੇਰੇਆਂ ਰਹਾਂ ਦੇ ਵਿੱਚ ਇਕ ਲੱਤ ਦੇ ਭਾਰ ਮੈਂ ਤਾਂ ਖੜ ਗਯਾ ਨੀ. ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਕਾਲਾ ਕਾਲਾ ਸੂਟ ਤੇਰਾ ਗੋਰਾ ਗੋਰਾ ਰੰਗ ਨੀ ਗਿੱਦਾਂ ਪੋਣੇ ਦਾ ਤਾ ਤੇਰਾ ਵੱਖਰਾ ਹੀ ਟੰਗ ਨੀ ਕਾਲਾ ਕਾਲਾ ਸੂਟ ਤੇਰਾ ਗੋਰਾ ਗੋਰਾ ਰੰਗ ਨੀ ਗਿੱਦਾਂ ਪੋਣੇ ਦਾ ਤਾ ਤੇਰਾ ਵੱਖਰਾ ਹੀ ਟੰਗ ਨੀ ਬਾਹਾਂ ਨੂੰ ਫਲਾਯਾ ਜਦੋ ਗੇੜਾ ਇਕ ਲਾਯਾ ਚਿੱਤ ਚੌਬਰਾਂ ਦਾ ਕਹੰਦੇ ਓਦੋਂ ਸੜ ਗਿਆ ਨੀ ਦਿੱਲ ਦਾ ਪਤਾ ਨੀ ਤੇਰੇ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ. ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ. ਮੁਖ ਤੇਰਾ ਸੂਰਜ ਨੀ ਸੱਜਰੀ ਸਵੇਰ ਦਾ ਚਿੱਤ ਖੁਸ਼ ਕਰ ਦੇ ਨੀ ਸੰਧੂ ਸ਼ਮਸ਼ੇਰ ਦਾ. ਮੁਖ ਤੇਰਾ ਸੂਰਜ ਨੀ ਸੱਜਰੀ ਸਵੇਰ ਦਾ ਚਿੱਤ ਖੁਸ਼ ਕਰ ਦੇ ਨੀ 'ਸੰਧੂ ਸ਼ਮਸ਼ੇਰ' ਦਾ. ਬੁੱਲ ਨੇ ਪਤਾਸੇ ਪੈਂਦੇ ਡੁੱਲ ਡੁੱਲ ਹੱਸੇ ਬੂਹੇ ਤੇਰੇ ਅੱਗੇ ਜੋਗੀ ਬਣ ਖੜ ਗਯਾ ਨੀ. ਦਿੱਲ ਦਾ ਪਤਾ ਨੀ ਤੇਰਾ ਦਿੱਲ ਦਾ ਪਤਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ ਦਿੱਲ ਦਾ ਪਤਾ ਨੀ ਤੇਰਾ ਕਿਹੋ ਜਿਹਾ ਹੋਣਾ ਮੈਂ ਤਾ ਮੁੱਖੜਾ ਵੇਖ ਕੇ ਮਰ ਗਯਾ ਨੀ