Paiyan Choorian Main Aj Satrangian
Naseebo Lal
4:21ਤੱਕ ਵੇ, ਤੱਕ ਵੇ ਪਤਲਾ ਏ ਲੁੱਕ ਵੇ ਬਿੱਲੀ ਮੇਰੀ ਅੱਖ ਸਜਣਾ ਆ ਆ ਤੱਕ ਵੇ, ਤੱਕ ਵੇ ਪਤਲਾ ਏ ਲੁੱਕ ਵੇ ਬਿੱਲੀ ਮੇਰੀ ਅੱਖ ਸਜਣਾ ਬੁਣ ਥੁਣ ਕੇ ਮੈਂ ਆਈ ਸੀਟੀ ਮੁੰਡਿਆਂ ਵਜਾਈ ਮੇਰੇ ਹੁਸਨ ਦੇ ਹਰ ਪਾਸੇ ਰੁੱਲੇ ਪੈ ਗਏ ਮੇਰੇ ਦਿਲ ਦਾ ਢੋਲ ਵਜੇ ਧਮ ਧਮ ਧਮ ਮੇਰੇ ਪੈਰਾਂ ਦੀ ਪੰਜੇਬ ਨਚੇ ਛਮ ਛਮ ਛਮ ਤੱਕ ਵੇ, ਤੱਕ ਵੇ ਪਤਲਾ ਏ ਲੁੱਕ ਵੇ ਬਿੱਲੀ ਮੇਰੀ ਅੱਖ ਸਜਣਾ ਬੁਣ ਥੁਣ ਕੇ ਮੈਂ ਆਈ ਸੀਟੀ ਮੁੰਡਿਆਂ ਵਜਾਈ ਮੇਰੇ ਹੁਸਨ ਦੇ ਹਰ ਪਾਸੇ ਰੁੱਲੇ ਪੈ ਗਏ ਮੇਰੇ ਦਿਲ ਦਾ ਢੋਲ ਵਜੇ ਧਮ ਧਮ ਧਮ ਮੇਰੇ ਪੈਰਾਂ ਦੀ ਪੰਜੇਬ ਨਚੇ ਛਮ ਛਮ ਛਮ ਤੱਕ ਵੇ, ਤੱਕ ਵੇ ਪਤਲਾ ਏ ਲੁੱਕ ਵੇ ਆ ਆ ਜਾਮ ਨਜ਼ਰਾਂ ਤੂੰ ਪੀ ਲੈ ਆ ਥੱਲੇ ਜੁਲਫਾਂ ਦੇ ਜੀ ਲੈ ਆ ਆ ਜਾਮ ਨਜ਼ਰਾਂ ਤੂੰ ਪੀ ਲੈ ਆ ਥੱਲੇ ਜੁਲਫਾਂ ਦੇ ਜੀ ਲੈ ਸੰਗ-ਏ-ਮਰਮਰ ਤੋਂ ਸੋਹਣੀ ਜਵਾਨੀ ਮੇਰੀ ਸਾਰੀ ਦੁਨੀਆ ਵੇ ਹੋ ਗਈ ਦਿਵਾਨੀ ਮੇਰੀ ਚੰਨ ਵੇ ਚੰਨ ਵੇ ਗੱਲ ਮੇਰੀ ਮਾਣ ਵੇ ਨੰਬਰ ਮੈਂ ਵਨ ਸਜਣਾ ਚੰਨ ਵੇ ਚੰਨ ਵੇ ਗੱਲ ਮੇਰੀ ਮਾਣ ਵੇ ਨੰਬਰ ਮੈਂ ਵਨ ਸਜਣਾ ਦਿੱਤੀ ਸਭ ਨੇ ਗਵਾਹੀ ਸੀਟੀ ਮੁੰਡਿਆਂ ਵਜਾਈ ਮੇਰੇ ਹੁਸਨ ਦੇ ਹਰ ਪਾਸੇ ਰੁੱਲੇ ਪੈ ਗਏ ਮੇਰੇ ਦਿਲ ਦਾ ਢੋਲ ਵਜੇ ਧਮ ਧਮ ਧਮ ਮੇਰੇ ਪੈਰਾਂ ਦੀ ਪੰਜੇਬ ਨਚੇ ਛਮ ਛਮ ਛਮ ਤੱਕ ਵੇ, ਤੱਕ ਵੇ ਪਤਲਾ ਏ ਲੁੱਕ ਵੇ