Haseen
Talwiinder
2:55ਹਮੱਮ ਹਮੱਮ ਸੁਣਜਾ ਦਿਲ ਦੀਆਂ (ਹਮੱਮ) ਜੋ ਰੱਖੀ ਤੂੰ ਫਿਰਦਾ ਲੁਕਾਕੇ ਤੂੰ ਜੋ ਦਿਲ ਦੇ ਕੋਨੇ ਦੇ ਚ (this is swag) NDS ਜਿਹੜੇ ਤਾਣੇ ਮਾਰਦੇ, ਮਾਰਨ ਦੇ ਜਿਹੜੇ ਸਾਲੇ ਹਾਰਦੇ, ਹਾਰਨ ਦੇ ਜਿੱਥੇ ਸਾਰੇ ਜਾਂਦੇ, ਜਾਣ ਦੇ ਸਿੱਧਾ ਤੁਰਿਆ ਜਾ ਕਈ ਤੇਰੇ ਰਾਹ ਚ ਆਉਣਗੇ ਦੇਖੀਂ ਦੇਖੀਂ ਕਿਵੇਂ ਹੌਲ ਪਾਉਣਗੇ ਆਜੋ ਆਜੋ ਰੋਕ ਕੇ ਦੇਖ ਲਓ ਕਰਦਾ ਨਹੀਂ ਪਰਵਾਹ ਸੁਣਾ ਜਾ ਦਿਲ ਦੀਆਂ (this is swag) ਜੋ ਰੱਖੀ ਤੂੰ ਫਿਰਦਾ ਲੁਕਾ ਕੇ ਤੂੰ ਜੋ ਦਿਲ ਦੇ ਕੋਨੇ ਦੇ ਵਿੱਚ ਪੈ ਗਈਆਂ ਦੂਰੀਆਂ ਇਕ ਵਾਰੀ ਉਰੇ ਆ ਪਾ ਸਾਹਾਂ ਦੇ ਵਿੱਚ ਸਾਹ ਤੇ ਦੇਖੀ ਸਭ ਆ ਇਹਦਾ ਨਹੀਂ ਕੁਝ ਹੋਣਾ ਨਹੀਂ ਕੁਝ ਪੱਲੇ ਨਹੀਂ ਕੁਝ ਰਹਿਣਾ ਇਥੇ ਇਹ ਕਲਯੁਗ ਸੱਪਾਂ ਤੋਂ ਬਚ ਸੱਪਾਂ ਤੋਂ ਬਚ ਡੰਗ ਲੈਣਗੇ ਪੱਬ ਹੌਲੀ-ਹੌਲੀ ਧਰ (this is swag) ਕਿਸੇ ਦਾ ਨਹੀਓ ਡਰ ਜੋ ਕਰਨਾ ਏ ਉਹ ਕਰ ਦੇਖੀ ਜਾਊਗੀ ਪੈ ਗਈਆਂ ਦੂਰੀਆਂ ਇਕ ਵਾਰੀ ਉਰੇ ਆ ਪਾ ਸਾਹਾਂ ਦੇ ਵਿੱਚ ਸਾਹ ਤੇ ਦੇਖੀ ਸਬ, ਆ ਆ ਆ ਤੂੰ ਤੇ ਤੇਰੇ ਵਾਅਦੇ ਤੇਰੇ ਇਰਾਦੇ ਇਹ ਝੂਠੇ ਵਾਅਦੇ ਛੱਡ ਸਿੱਧਾ ਤੁਰਿਆ ਜਾ ਤੂੰ ਤੇ ਤੇਰੇ ਵਾਅਦੇ ਤੇਰੇ ਇਰਾਦੇ ਇਹ ਝੂਠੇ ਵਾਅਦੇ ਛੱਡ ਸਿੱਧਾ ਤੁਰਿਆ ਜਾ ਹੁਣ ਕਿਸੇ ਦੀ ਤੈਨੂੰ ਲੋੜ੍ਹ ਨਹੀਂ (this is swag) ਤੇ ਹੁਣ ਛੰਨ-ਛੰਨ ਤੇਰੇ ਬੋਲ ਨਹੀਂ ਨਾ ਕੰਨਾਂ ਵਿੱਚ ਗੁੰਜੇ ਹੋਰ ਨਹੀਂ ਹੁਣ ਕਿਸੇ ਦੀ ਤੈਨੂੰ ਲੋੜ੍ਹ ਨਹੀਂ ਤੇ ਹੁਣ ਛੰਨ-ਛੰਨ ਤੇਰੇ ਬੋਲ ਨਹੀਂ ਨਾ ਕੰਨਾਂ ਵਿੱਚ ਗੁੰਜੇ ਹੋਰ ਨਹੀਂ ਸੁਣਾ ਜਾ ਦਿਲ ਦੀਆਂ (this is swag) ਜੋ ਰੱਖੀ ਤੂੰ ਫਿਰਦਾ ਲੁਕਾ ਕੇ ਤੂੰ ਜੋ ਦਿਲ ਦੇ ਕੋਨੇ ਦੇ ਵਿੱਚ ਪੈ ਗਈਆਂ ਦੂਰੀਆਂ ਇਕ ਵਾਰੀ ਉਰੇ ਆ ਪਾ ਸਾਹਾਂ ਦੇ ਵਿੱਚ ਸਾਹ ਤੇ ਦੇਖੀ ਸਬ, ਆ ਆ ਆ ਆ ਆ (this is swag) ਸੁਣਾ ਜਾ ਦਿਲ ਦੀਆਂ ਜੋ ਰੱਖੀ ਤੂੰ ਫਿਰਦਾ ਲੁਕਾ ਕੇ ਤੂੰ ਜੋ ਦਿਲ ਦੇ ਕੋਨੇ ਦੇ ਵਿੱਚ ਪੈ ਗਈਆਂ ਦੂਰੀਆਂ ਇਕ ਵਾਰੀ ਉਰੇ ਆ ਪਾ ਸਾਹਾਂ ਦੇ ਵਿੱਚ ਸਾਹ ਤੇ ਦੇਖੀ ਸਬ, ਆ ਆ ਆ