Jaat Theme Song (From "Jaat")

Jaat Theme Song (From "Jaat")

Thaman S

Длительность: 3:23
Год: 2025
Скачать MP3

Текст песни

ਓ ਤੇਰਾ ਜੱਟ ਓ

ਜੱਟ ਤੇ ਜਾਟ ਰਕਾਨੇ
ਦੁਨੀਆ ਦੇ ਹੀਰੇ ਆ
ਜੇਹੜੇ ਸਾਡੇ ਮੁਹਰੇ ਅੱਡ ਰਹਿ ਗਏ
ਧੋਣੋ ਅਸੀਂ ਚੀਰ ਦੇ ਆ

ਪਾਸੇ ਹੱਟ ਜਾ ਨੀ ਜੱਟ ਆ ਗਏ
ਤੇ ਨਾਲ ਜਾਟ ਵੀ ਛਾ ਗਏ
ਉਹ ਦੁੱਧ ਮੱਖਣ ਨਾਲ ਬਣ ਕੇ
ਅੱਜ ਮੁੱਲ ਮਿੱਟੀ ਦਾ ਪਾ ਗਏ

ਗੱਡੀਆਂ ਤੋੜ ਵੈਰੀ ਦੇ ਭਾਰਾ
ਡੋਲਾਂ ਇੰਚ ਟੱਪ ਗਿਆ 18
ਟਾਈਮ ਨੀ ਲਾਇਆ ਪਿੱਛੇ ਨਾਰਾਂ
ਮਿੱਤਰਾਂ ਨੇ

ਬੋਲੇ ਅੱਖ ਮੁੰਡਾ ਨਾ ਬੋਲੇ
ਪੰਗਾ ਪੈਜੇ ਫੇਰ ਨਾ ਡੋਲੇ
ਉੱਡਦੇ ਬਾਜ਼ ਸਮਝ ਲੈ ਗੋਲੇ
ਤਿੱਤਰਾਂ ਨੇ

ਵੈਲੀ ਨੂੰ ਜਾ ਕੇ ਮੇਰਾ ਨਾਂ ਦੱਸ ਦੇ
ਕਿੱਥੇ ਮੈਂ ਆਉਣਾ ਬਸ ਥਾਂ ਦੱਸ ਦੇ
ਯਾਰਾਂ ਦੀ ਲਾਈਫ ਪਹਿਲੀ ਆ
ਮਿੱਤਰਾਂ ਦੀ ਰਫਲ ਸਹੇਲੀ ਆ

ਸਾਡਾ ਨਿੱਤ ਦਾ ਏ ਕੰਮ
ਨੀ ਪੁਰਾਣੇ ਅਸੀਂ ਥੰਮ
ਖੇਤਾਂ ਵਿਚ ਧੂਪ ਛਾਂ
ਸਾਡੀ ਮਿੱਟੀ ਕੁੜੇ ਮਾਂ

ਸਾਡੀ ਫਸਲਾਂ ਤੇ ਰਫਲਾਂ ਨਾਲ ਪੱਕੇ ਆ ਯਾਰਾਣੇ

Don't fear when ਜਾਟ  here

ਪਾਸੇ ਹੱਟ ਜਾ ਨੀ ਜੱਟ ਆ ਗਏ ਨਾਲ ਜਾਟ ਖੜੇ ਏ ਛਾ ਗਏ
ਪਾਸੇ ਹੱਟ ਜਾ ਨੀ ਜੱਟ ਆ ਗਏ
ਨਾਲ ਜਾਟ ਖੜੇ ਏ ਛਾ ਗਏ

ਜੱਟ
ਉਦਾ  ਤਾ ਰਕਾਨੇ ਆਪ ਫੁਕਰੀ ਨੀ ਮਾਰਦੇ 3-5 ਕਰੇ ਕੰਨ ਉਤੇ ਚਾੜਦੇ ਨੀ
ਰੱਬ ਉੱਤੇ ਰਕਾਨੇ ਥੋੜਾ ਹੌਸਲਾ ਤਾ ਰੱਖ ਤੈਨੂੰ ਪਤਾ ਤੇਰੇ ਨਾਲ ਖੜਾ ਤੇਰਾ ਜੱਟ
ਕਰਦਾ ਜੋ ਕਮ ਮਾੜਾ ਬੋਲਦਾ ਜੁਬਾਨ ਤੋਂ ਨੀ ਆਦਿ ਤਾ ਮੈਂ ਟਿਕਟ ਕਟਵਾ ਜਹਾਨ ਤੋਂ ਨੀ
ਡਰ ਨਾ ਰਕਾਨੇ ਥੋੜਾ ਹੌਸਲਾ ਤਾ ਰੱਖ ਤੈਨੂੰ ਪਤਾ ਤੇਰੇ ਨਾਲ ਖੜਾ ਤੇਰਾ ਜੱਟ

ਛੇੜਦੀ ਨਾ ਰਾਹ ਅੱਜ ਅੱਕੇ ਹੋਏ ਆ ਹੱਟ ਪਿੱਛੇ ਹੱਟ ਜੱਟ ਇਕੱਠੇ ਹੋਏ ਹਾਂ
ਹੱਟ ਪਿੱਛੇ ਹੱਟ ਜੱਟ ਇਕੱਠੇ ਹੋਏ ਹਾਂ ਜੱਟ ਨਾਲ ਜਾਟ ਦੋਵੇ ਇਕੱਠੇ ਹੋਏ ਹਾਂ
ਆ ਤੇਰਾ ਜੱਟ  ਆ ਤੇਰਾ ਜੱਟ