Gustakhiyan
The Landers
2:33Hey Singh are you there ਓਹਦੀ ਅੱਖ ਦੀ ਰਾਈਫਲ ਏਡੀ ਜਲਾਮ ਕਿਉਂ ਫੱਟੜ ਆਲਮ ਕੁੜੀ ਨੂੰ ਫਿੱਕ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਵੇਖੀ ਤੂੰ ਮੋਹਾਲੀ ਦੀਆਂ ਮਾੜੀਆਂ ਚ ਮੇਰੀਆਂ ਹੀ ਹੱਡੀਆਂ ਉਹ ਨੇ ਮਹਿਕਣੇ ਇੱਕੋ ਹੀ ਉਹ ਕਿੱਤੀ ਕਰਤੂਤ ਨੂੰ ਅੱਖਾਂ ਖੋਲ ਖੋਲ ਕੇ ਤੂੰ ਦੇਖਣਾ ਕਿਵੇਂ ਇਸ਼ਕ ਜ਼ਹਿਰ ਵੇ ਮੈਂ ਪੀ ਲਾਵਾ ਤੂੰ ਹੀ ਦਾਸ ਤੇਰੇ ਬਿਨਾਂ ਕਿਵੇਂ ਜੀ ਲਾਵਾ ਹੋ ਕਿਵੇਂ ਇਸ਼ਕ ਜ਼ਹਿਰ ਵੇ ਮੈਂ ਪੀ ਲਾਵਾ ਤੂੰ ਹੀ ਦਾਸ ਤੇਰੇ ਬਿਨਾਂ ਕਿਵੇਂ ਜੀ ਲਾਵਾ ਏਦਾਂ ਵੀ ਜ਼ੀਗਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਆਹਾਤੇ ਆ ਚ ਵੀਕੇ ਜਿਹੜੇ ਪੀਂਦੇ ਸੀ ਦਾਰਾ ਮੂਹਰੇ ਲਾ ਲੈ ਅੱਜ ਡੇਰੇ ਨੇ ਗੌਰ ਨਾਲ ਬੇਹਹ ਕੇ ਤੱਕੀ ਸੱਜਣਾ ਸਭਾ ਏਹੇ ਆਸ਼ਿਕ਼ ਵੀ ਤੇਰੇ ਨੇ ਜੇਹੜੇ ਸਾਰਾ ਸਾਰਾ ਦਿਨ ਟੁਣ ਰਹਿੰਦੇ ਨੇ ਜੇਹੜੇ ਅੱਖਾਂ ਨਾਲ ਪੀਂਦੇ ਨੇ ਓਹੋ ਵੀ ਕਹਿੰਦੇ ਨੇ ਸਾਰਾ ਸਾਰਾ ਦਿਨ ਟੁਣ ਰਹਿੰਦੇ ਨੇ ਜੇਹੜੇ ਅੱਖਾਂ ਨਾਲ ਪੀਂਦੇ ਨੇ ਓਹੋ ਵੀ ਕਹਿੰਦੇ ਨੇ ਇਹੋ ਜਿਹੀ ਲੀਕਰ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿਕਰ ਕੋਈ ਨਾ ਮਹਿਫ਼ਿਲ ਚ ਆਏ ਸਾਰੇ ਆਪਣੇ ਇਕ ਬਸ ਸੁਖ ਬਸ ਤੇਰੀ ਗੈਰਹਾਜ਼ਰੀ ਮਹਿਫ਼ਿਲ ਤਾਂ ਗੱਲ ਬੜੀ ਦੂਰ ਦੀ ਸੁਖ ਲਾਵੇ ਨਾ ਓਹਨਾ ਦੇ ਸਿਹਰ ਹਾਜ਼ਰੀ ਹੁਣ ਟੁੱਟ ਗਏ ਯਾਰੋ ਯਾਰਾਣੇ ਕੱਲ ਦੇ ਅੱਜ ਹੋ ਗਿਆ ਨੇ ਬੇਗਾਣੇ ਸਾਡੇ ਵੱਲ ਦੇ ਹੁਣ ਟੁੱਟ ਗਏ ਯਾਰੋ ਯਾਰਾਣੇ ਕੱਲ ਦੇ ਅੱਜ ਹੋ ਗਿਆ ਨੇ ਬੇਗਾਣੇ ਸਾਡੇ ਵੱਲ ਦੇ ਸਾਡਾ ਹੀ ਜ਼ਿਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ ਕੋਈ ਨਾ ਕੁੜੀ ਨੂੰ ਫਿੱਕਰ ਕੋਈ ਨਾ