Pasand Jatt Di
Gitaz Bindrakhia, Desi Crew, & Bunty Bains
3:17ਓ ਜਿੰਦ ਮਾਹੀ ਜੇ ਚਲਯੋ ਓ ਜਿੰਦ ਮਹਿ ਜੇ ਚਲਯੋ ਕਿੱਤੇ ਦੂਰ ਮੇਰਾ ਦਿਲ ਕਰਦਾ ਓਏ ਮੇਰਾ ਦਿਲ ਕਰਦਾ ਏ ਚੂਰੋ ਚੂਰ ਦੇਖ ਮੇਰੇ ਮੁੱਖੜੇ ਤੇ ਗਿੱਠ ਗਿੱਠ ਨੂਰ ਤੂੰ ਹਰ ਦਮ ਸੀ ਕਹਿੰਦਾ ਸੀ ਤੂੰ ਹਰ ਦਮ ਸੀ ਕਹਿੰਦਾ ਸੀ ਚੜੇ ਸਰੂਰ ਵੇ ਇੱਕ ਪੱਲ ਬੇਹਿਜਾ ਮੈਂ ਪਾਵਾ ਹਾੜਾ ਵਿਛੋੜਾ ਮੌਤ ਨਾਲੋਂ ਵਿਛੋੜਾ ਮੌਤ ਨਾਲੋ ਵੀ ਮਾੜਾ ਆ ਓ ਜਿੰਦ ਮਾਹੀ ਓ ਜਿੰਦ ਮਾਹੀ ਓ ਜਿੰਦ ਮਾਹੀ ਜੇ ਚਲਯੋ ਓ ਜਿੰਦ ਮਾਹੀ ਜੇ ਚਲਿਯੋ ਪਟਿਆਲੇ ਓਥੋਂ ਦੇ ਲੋਕ ਨੇ ਓਏ ਓਥੋਂ ਦੇ ਲੋਕ ਨੇ ਪਹਿਲਾਂ ਵਾਲੇ ਅੱਧੇ ਦਿਲ ਚਿਟੇ ਤੇ ਅੱਧੇ ਕਾਲੇ ਇਸ਼ਕ ਵਿਚ ਕਰਦੇ ਓਏ ਇਸ਼ਕ ਵਿਚ ਕਰਦੇ ਨੇ ਘਾਲੇ ਮਾਲੇ ਤੂੰ ਦੋ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੇ ਓਏ ਓ ਤੇਰੇ ਮਿੱਠੜੇ ਨੇ ਲਗਦੇ ਬੋਲ ਓ ਜਿੰਦ ਮਾਹੀ ਜੇ ਚਲਯੋ ਓ ਜੇ ਤੂੰ ਚਲੇਯੋ ਚੰਡੀਗੜ੍ਹ ਓ ਪੱਥਰਾਂ ਦੇ ਦਿਲ ਸੱਜਣਾ ਓ ਪੱਥਰਾਂ ਦੇ ਦਿਲ ਤੇ ਪੱਥਰਾਂ ਦੇ ਘਰ ਓ ਮੁੰਡੀਆਂ ਤੇ ਕੁੜੀਆਂ ਨੂੰ ਨਾ ਕੋਈ ਡਰ ਓ ਜਿਦਾ ਜਿਦਾ ਜੀ ਕਰਦਾ ਓ ਜੀਦਾ ਜੀ ਕਰੇ ਬਾਂਹ ਲੈ ਫੜ ਤੂੰ ਦੋ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੇ ਓਏ ਤੇਰੇ ਮਿੱਠੜੇ ਨੇ ਲਗਦੇ ਬੋਲ ਓ ਜਿੰਦ ਮਾਹੀ ਜੇ ਚਲਯੋ ਓ ਜਿੰਦ ਮਾਹੀ ਜੇ ਚਾਲਿਯੋ ਪ੍ਰਦੇਸ਼ ਦਿਲ ਤੇ ਮਾਰ ਕੇ ਓਏ ਦਿਲ ਤੇ ਮਾਰ ਕੇ ਢਾਡੀ ਠੇਸ ਤੂੰ ਚੇਤੇ ਰੱਖੀ ਆਪਣਾ ਦੇਸ਼ ਵੇ ਆਪਣੀ ਬੋਲੀ ਓਏ ਵੇ ਆਪਣੀ ਬੋਲੀ ਤੇ ਆਪਣਾ ਭੇਸ਼ ਵੇ ਇਕ ਪਲ ਬੇਹਿਜਾ ਮੈਂ ਪਾਵਾ ਹਾੜ੍ਹਾ ਵਿਛੋੜਾ ਮੌਤ ਨਾਲੋ ਵਿਛੋੜਾ ਮੌਤ ਨਾਲੋ ਵੀ ਮਾੜਾ ਓ ਸੰਧੂਆਂ ਚੰਦ ਦਿਨ ਦੀ ਓ ਸੰਧੂਆਂ ਚੰਦ ਦਿਨ ਦੀ ਜਿੰਦਗਾਨੀ ਹੋ ਟੁੱਟ ਕੇ ਖਿੰਡ ਜੂ ਓਏ ਹੋ ਟੁੱਟ ਕੇ ਖਿੰਡ ਜੂ ਗੱਲ ਦੀ ਗਾਨੀ ਹੋ ਇਕ ਦਿਨ ਟੱਲ ਜੂ ਰੁੱਤ ਜਵਾਨੀ ਸਦਾ ਨੀ ਰਹਿਣੀ ਓਏ ਸਦਾ ਨੀ ਰਹਿਣੀ ਤੌਰ ਮਸਤਾਨੀ ਓ ਇਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਮਿੱਠੜੇ ਨੇ ਓਏ ਓ ਤੇਰੇ ਮਿੱਠੜੇ ਨੇ ਲਗਦੇ ਬੋਲ