Funk
Fateh
3:19Hey Singh are you there ਓਹਦੀ ਸੂਰਤ ਸੱਚ ਪੁੱਛੋਂ ਵਹੇਲ ਬੈਠ ਕੇ ਬਣਾਈ ਲੱਗਦੀ ਓਹਦੀ ਸੂਰਤ ਸੱਚ ਪੁੱਛੋਂ ਵਹੇਲ ਬੈਠ ਕੇ ਬਣਾਈ ਲੱਗਦੀ ਓ ਹੱਸ ਦੀ ਤਾ ਇੰਝ ਲੱਗਦਾ ਏ ਓਹਦੇ ਨਾਲ ਹੈ ਕੁਦਰਤ ਹੱਸ ਦੀ ਓ ਹੱਸ ਦੀ ਤਾ ਇੰਝ ਲੱਗਦਾ ਏ ਓਹਦੇ ਨਾਲ ਹੈ ਕੁਦਰਤ ਹੱਸ ਦੀ ਓ ਕੀਲ ਲੈਂਦੀ ਬਿਨਾ touch ਕੀਤੇ ਕੀਲ ਲੈਂਦੀ ਬਿਨਾ touch ਕੀਤੇ ਓਹਦੀਆਂ ਅੱਖਾਂ ਦੱਸ ਦੀਆ ਨੇ ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ ਥੋਡੀ ਤੇ ਤਿਲ ਕਾਲਾ ਏ ਥੋਡੀ ਤੇ ਤਿਲ ਕਾਲਾ ਏ ਗੋਰਿਆਂ ਗੱਲਾਂ ਚਹੇਰਾ ਚੇਕਦਾ ਇੱਤਰ ਦੁਬਈ ਦਾ ਲਾ ਲੈਂਦੀ ਏ ਹੁਸਨ ਕੁੜੀ ਦਾ ਰਹਿੰਦਾ ਮਹਿਕ ਦਾ ਗਿਣਤੀ ਨਹੀਂ ਓਹਦੇ ਪਿੱਛੇ ਕਿੰਨੀਆਂ ਜੁੱਤੀਆਂ ਕੱਸ ਗਈਆਂ ਨੇ ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ ਜਿਦਣ ਦਾ ਓਹਦੇ ਬਾਰੇ ਪਤਾ ਚੱਲਿਆ ਸਾਡਾ ਅਤਾ ਪਤਾ ਨਹੀਂ ਓਹਦਾ ਪਤਾ, ਪਤਾ ਹੈ ਕਰਨਾ ਹਾਲੇ ਪਤਾ ਪਤਾ ਨਹੀਂ ਵੇਖ ਲਈਏ ਓਹਨੂੰ ਅੱਖ ਭਰ ਕੇ ਓਹਦੇ ਉੱਤੇ ਹਕ਼ ਬੋਲਦਾ ਜੇ ਮੀਟਰ ਵਿਚ ਰਹਿ ਜੇ ਦੂਰੀ ਦਿਲ ਮੇਰਾ ਧੱਕ ਧੱਕ ਬੋਲਦਾ ਫੰਬਾਲ ਵੱਜਣ ਜਵਾਨੋ ਫੰਬਾਲ ਵੱਜਣ ਜਵਾਨੋ ਗੱਲਾਂ ਮੇਰੀਆਂ ਫੱਸ ਦੀਆਂ ਨੇ ਓਹਨੂੰ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ ਵੇਖ ਵੇਖ ਕੇ ਲੱਗਦਾ ਪਰੀਆਂ ਅੱਜ ਵੀ ਵੱਸ ਦੀਆ ਨੇ