King Queen
The Landers
3:16ਹਾਂ ਤੇਰੀ ਮੇਰੀ ਹਾਏ ਜੋੜੀ ਕਿੰਨੀ ਸੋਹਣੀ ਮਨ ਮੋਹਣੀ ਲੱਗੀ ਜਾਂਦੀ ਏ ਬਈ ਵਾਹ ਬਈ ਵਾਹ ਹਾਂ ਤੇਰੀ ਮੇਰੀ ਹਾਏ ਜੋੜੀ ਕਿੰਨੀ ਸੋਹਣੀ ਮਨ ਮੋਹਣੀ ਲੱਗੀ ਜਾਂਦੀ ਏ ਬਈ ਵਾਹ ਬਈ ਵਾਹ ਗੋਰੇ ਗੋਰੇ ਹਾਏ ਗੋਰੇ ਚਿਹਰੇ ਉੱਤੇ ਹਾਏ ਖੁਦ ਨੂੰ ਕਾਲਾ ਟਿੱਕਾ ਲਾ ਕੇ ਨਜ਼ਰੋਂ ਬਚਾ ਨੀਂ ਤੇਰੇ ਕੋਲੋ ਸਾਡੀਆਂ ਸਖੀਆਂ ਨੀਂ ਤੁਸੀਂ ਮੈਂਨੂੰ ਝਲਦੀ ਪੱਖੀਆਂ ਅਸੀਂ ਇੱਕ ਦੂਜੇ ਨੂੰ ਤੱਕਦੇ ਲੋਕਾ ਦੀਆਂ ਤੱਕਦੀਆਂ ਅੱਖੀਆਂ ਕੋਕਾ ਮਾਰੇ ਚਮਕਾਰੇ ਓ ਮੈਂਨੂੰ ਕਰੇ ਇਸ਼ਾਰੇ ਭਰਦੇ ਨੇ ਹੌਂਕੇ ਸਾਰੇ ਕੀ ਵਿਆਹੇ ਕੀ ਕੁਆਰੇ ਹਾਂ ਤੇਰੀ ਮੇਰੀ ਹਾਏ ਜੋੜੀ ਕਿੰਨੀ ਸੋਹਣੀ ਮਨ ਮੋਹਣੀ ਲੱਗੀ ਜਾਂਦੀ ਏ ਬਈ ਵਾਹ ਬਈ ਵਾਹ ਗੋਰੇ ਗੋਰੇ ਹਾਏ ਗੋਰੇ ਚਿਹਰੇ ਉੱਤੇ ਹਾਏ ਖੁਦ ਨੂੰ ਕਾਲਾ ਟਿੱਕਾ ਲਾ ਕੇ ਨਜ਼ਰੋਂ ਬਚਾ ਮੈਂ ਮੋਤੀ ਪੁੰਨ ਕੀਤੇ ਹੋਣੀ ਜੋ ਮੇਰੀ ਲਾਈਫ ਵਿਚ ਆਈ ਹੈ ਪੈਸਾ ਲੋਕੀ ਬੜੇ ਕਮਾਉਂਦੇ ਮੇਰੀ ਤੂੰ ਹੀ ਕੁੜੇ ਕਮਾਈ ਹੈ ਇੱਕ ਖਬਰ ਏ ਤਾਜੀ ਤਾਜੀ ਜੇ ਸੁਣਿ ਨੀ ਮੇਰੇ ਕੋਲ ਆ ਜੀ ਅਸੀਂ ਰੱਬ ਕਰਲਿਆ ਰਾਜੀ ਖ਼ਸਮਾਂ ਨੂੰ ਖਾਏ ਫਿਰ ਕਾਜੀ ਨਾਲੇ ਅੱਜ ਚੜ੍ਹਗਿਆ ਜੁੰਮਾ ਸਪਨੇ ਚ ਤੇਰੇ ਨਾ ਘੁਮਾ ਅਪਲੋਡ ਕਰਤੀ ਤੂੰ ਫੋਟੋ ਮੈਂ ਫੋਨ ਮੇਰੇ ਨੂੰ ਚੁੰਮਾ ਹਾਂ ਤੇਰੀ ਮੇਰੀ ਹਾਏ ਜੋੜੀ ਕਿੰਨੀ ਸੋਹਣੀ ਮਨ ਮੋਹਣੀ ਲੱਗੀ ਜਾਂਦੀ ਏ ਬਈ ਵਾਹ ਬਈ ਵਾਹ ਗੋਰੇ ਗੋਰੇ ਹਾਏ ਗੋਰੇ ਚਿਹਰੇ ਉੱਤੇ ਹਾਏ ਖੁਦ ਨੂੰ ਕਾਲਾ ਟਿੱਕਾ ਲਾ ਕੇ ਨਜ਼ਰੋਂ ਬਚਾ