Lessons
The Landers
2:44(ਛਾਂਟ-ਛਾਂਟ ਕੇ ਯਾਰ ਰੱਖੇ ਨੇ) (ਛਾਂਟ-ਛਾਂਟ ਕੇ ਸੰਦ ਰੱਖੇ ਨੇ) (ਰੌਲੇ-ਗੌਲੇ ਹੋਣ ਤੋਂ ਪਹਿਲਾਂ) Hey, Singh (ਪੱਕੇ ਕਰ ਪ੍ਰਬੰਧ ਰੱਖੇ ਨੇ) Are you there? ਹੋ, ਸ਼ੇਰਾਂ ਆਲ਼ੀ ਤੋਰ-ਤੋਰ ਵਿੱਚ ਲੋਰ ਬਹੁਤ ਐ ਡੱਬ 'ਚ ਲੱਗਾ ਅਸਲਾ, ਡਿੱਗੀ ਵਿੱਚ ਹੋਰ ਬਹੁਤ ਐ ਉੱਚੇ ਨਹੀਂ ਵੇਹਂਦਾ, ਫ਼ਰਕ ਨਹੀਂ ਪੈਂਦਾ, ਚੰਗਿਆਂ ਨਾ' ਸੰਬੰਧ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ (ਕੌੜੀ-ਕੌੜੀ ਪੀਨੇ ਆਂ ਉਂਝ ਸਭ ਨੂੰ ਮਿੱਠਾ ਬੋਲੀ ਦਾ) ਕੌੜੀ-ਕੌੜੀ ਪੀਨੇ ਆਂ ਉਂਝ ਸਭ ਨੂੰ ਮਿੱਠਾ ਬੋਲੀ ਦਾ ਜਣੇ-ਖਣੇ ਨਾ' ਖੁੱਲ੍ਹਦੇ ਨਹੀਂ ਤੇ ਨਾ ਹੀ ਭੇਤ ਕੋਈ ਖੋਲ੍ਹੀ ਦਾ ਅਣਖਾਂ ਦੇ ਪੱਟੇ, ਲੜਦੇ ਆਂ, ਹੋ, ਲੋੜ ਪੈਣ 'ਤੇ ਖੜ੍ਹਦੇ ਆਂ "ਜ਼ਿੰਦਗੀ ਕਿੱਦਾਂ ਜਿਉਣੀ ਆਂ?" ਅਸੀਂ ਨਿੱਤ ਹੀ ਕੈਦੇ ਪੜ੍ਹਦੇ ਆਂ ਦੱਬਕਿਆਂ ਦੇ ਨਾਲ਼ ਦੱਬ ਜਾਂਦੇ, ਹਾਏ, ਵੈਰੀ ਚੰਡ-ਚੰਡ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ ਮੁੱਛਾਂ ਆਲ਼ੇ, ਪੱਗਾਂ ਆਲ਼ੇ, ਸਾਰੇ ਹੀ ਨੇ ਕੱਬੇ ਬਾਹਲ਼ੇ ਦੱਬਦੇ-ਦੁੱਬਦੇ ਜਵਾਂ ਹੀ ਹੈ ਨਈ, ਉਂਝ ਵੈਰੀ ਅਸੀਂ ਡੱਬੇ ਬਾਹਲ਼ੇ ਕੱਲ੍ਹਾ-ਕੱਲ੍ਹਾ ਧਾਕੜ ਬੰਦਾ, ਸਾਡੀ ਮਹਿਫ਼ਿਲ ਸਾਰੀ ਦੱਸਦੀ "ਬੰਦੇ ਦਾ ਕੀ ਰੁਤਬਾ ਏ?" ਓਹਦੀ ਕਿੰਨੀ ਪੁਰਾਣੀ ਯਾਰੀ ਦੱਸਦੀ ਅਮੀਰੀ ਦੀ ਓ ਤੱਕੜੀ ਦੇ ਵਿੱਚ ਤੋਲਿਆ ਨਈ ਕਦੇ ਯਾਰਾਂ ਨੂੰ ਸੋਚ-ਸੋਚ ਕੇ ਕਦੇ ਕੁੱਝ ਵੀ ਬੋਲਿਆ ਨਈ ਕਦੇ ਯਾਰਾਂ ਨੂੰ ਇੱਕ ਨੰਬਰ ਦੇ ਬੰਦੇ ਸਾਰੇ, ਦੋ ਨੰਬਰ ਦੇ ਕਾਰੋਬਾਰ ਨੇ ਇਸ ਦੁਨੀਆਂ ਨੂੰ ਜਿੱਤਾਂ ਦੇ ਲਈ ਸਾਰੇ ਹੀ ਅੱਜ ਘਰੋਂ ਬਾਹਰ ਨੇ Life ਦੀ ਸਾਡੀ ਦੌੜ ਲੰਬੀ ਐ, ਨਾਰਾਂ ਪਿੱਛੇ ਕਦੇ ਨਈ ਦੌੜੇ ਯਾਰੀ ਦੇ ਲਈ ਸੱਚ ਦੱਸਾਂ, ਅਸੀਂ ਦਿਲ ਵੀ ਤੋੜੇ, ਹੱਡ ਵੀ ਤੋੜੇ (ਦਿਲ ਵੀ ਤੋੜੇ, ਹੱਡ ਵੀ ਤੋੜੇ) (ਸਕਾ ਭਰਾ ਮੇਰਾ ਪਹਿਲਾ ਆ ਨੀ, ਦੂਜੇ ਦੋਵੇਂ ਕਲਾਕਾਰ ਨੇ) ਸਕਾ ਭਰਾ ਮੇਰਾ ਪਹਿਲਾ ਆ ਨੀ, ਦੂਜੇ ਦੋਵੇਂ ਕਲਾਕਾਰ ਨੇ ਮਾਮੇ ਆਲ਼ੇ ਦੋਹੇਂ ਮੁੰਡੇ ਪਹਿਲੀਆਂ ਤੋਂ ਹੀ ਮੇਰੇ ਨਾਲ਼ ਨੇ ਤਿੰਨ ਮਿਲ਼ੇ ਮੈਨੂੰ Khalsa ਕਾਲਜ, ਇੱਕ ਪੁਲਿਸੀਆ, ਦੋ ਬਾਹਰ ਨੇ ਓਹੋ ਕਹਾਵਤ ਜਵਾਂ ਸੱਚ, "ਯਾਰਾਂ ਦੇ ਪਿਓ ਵੀ ਮੇਰੇ ਯਾਰ ਨੇ" ਚਾਚਿਆਂ ਬਾਰੇ ਕੀ ਹੀ ਦੱਸਾਂ? ਉਹ ਵੀ ਰਜ਼ਾਮੰਦ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ ਛਾਂਟ-ਛਾਂਟ ਕੇ ਯਾਰ ਰੱਖੇ ਨੇ, ਛਾਂਟ-ਛਾਂਟ ਕੇ ਸੰਦ ਰੱਖੇ ਨੇ ਰੌਲੇ-ਗੌਲੇ ਹੋਣ ਤੋਂ ਪਹਿਲਾਂ ਪੱਕੇ ਕਰ ਪ੍ਰਬੰਧ ਰੱਖੇ ਨੇ