Gustakhiyan 2
The Landers
2:45ਓਹ, ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ ਰਾਤੀ ਮੁੱਕ ਗਈ ਸੇ ਰੁਮ ਕੋਈ ਨਾ, ਕੋਈ ਨਾ ਜਿਨੇ ਵਜਣਾ ਹਿੱਕ ਵਿੱਚ ਵਜੇ ਅਕੇ ਵਜੇ ਏਨਾ ਕਿਸੇ ਵਿੱਚ ਦਮ ਕੋਈ ਨਾ, ਕੋਈ ਨਾ ਓਹ, 24/7 ਪਾਰਟੀ ਚ ਰਹਿੰਦੇ ਹਾਂਜੀ, ਰਹਿੰਦੇ ਨਾ ਹੀ ਸੁਣਦੇ ਕਿਸੇ ਦੀ ਨਾ ਹੀ ਕਹਿੰਦੇ ਨਾ ਹੀ ਕਹਿੰਦੇ ਮਿੱਤਰਾਂ ਦਾ ਸ਼ਿਲੇਆ ਕੋਈ ਬੋਲ ਜੇ ਦੁਬਾਰਾ ਐਸਾ ਦੁਨੀਆ ਦੇ ਜਾਮ ਕੋਈ ਨਾ ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ ਮੁੱਕ ਗਈ ਸੇ ਰੁਮ ਕੋਈ ਨਾ, ਕੋਈ ਨਾ ਜਿਨੇ ਵਜਣਾ ਹਿੱਕ ਵਿੱਚ ਵਜੇ ਅਕੇ, ਵਜੇ ਏਨਾ ਕਿਸੇ ਵਿੱਚ ਦਮ ਕੋਈ ਨਾ, ਕੋਈ ਨਾ ਹੌਲੀ ਹੌਲੀ ਚੜੇ ਗੱਡੀ, ਜਦੋਂ GT ਰੋਡ ਤੇ ਕਿਹਂਦੀਆਂ ਨੇ ਨਾਰਾਂ, ਚੋਬਰਾ ਤੂੰ ਦੁੱਖ ਤੋੜਤੇ ਮਿੱਤਰਾਂ ਦੇ ਦਰਸਨ ਹੋਏ ਪਏ ਆ ਮਹਿੰਗੇ ਰਹਿਣ ਸੋਹਣਿਆ ਉਡੀਕਦਿਆਂ, ਕੱਲੇ ਕੱਲੇ ਮੋੜ ਤੇ ਆ ਲੱਲੀ ਸ਼ੱਲੀ ਮਿੱਤਰਾਂ ਦੀ ਚੁਟਕੀ ਦੀ ਮਾਰ ਮੈਂ ਕਿਹਾ ਲਾਇਦੇ ਨਜ਼ਰੇ ਕੰਮ ਸੁਵਰਗ ਤੋਂ ਪਾਰ ਆ ਜੇ ਮਰਕਾਂ ਤੇ ਬੀਮਰਾਂ ਦੇ ਅੱਖਾਂ ਅੱਗੇ ਨਹਿਰਾਂ ਲਾਕੇ 4×4 ਖੋਰੂ ਥਾਲੇ ਜਦੋਂ ਥਾਰ ਮਿੱਤਰਾਂ ਦੇ ਕੋਲੋਂ ਜੇਡਾ ਬਚ ਗਿਆ ਹੋਵੇ ਐਸਾ ਦਾਰੂ ਦਾ ਡਰਮ ਕੋਈ ਨਾ ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ ਮੁੱਕ ਗਈ ਸੇ ਰੁਮ ਕੋਈ ਨਾ, ਕੋਈ ਨਾ ਜਿਨੇ ਵਜਣਾ ਹਿੱਕ ਵਿੱਚ ਵਜੇ ਆਕੇ ਵਜੇ ਏਨਾ ਕਿਸੇ ਵਿੱਚ ਦਮ ਕੋਈ ਨਾ, ਕੋਈ ਨਾ ਰੱਡਕਾਂ ਮੜਕਾਂ ਮਿੰਟ ਦੇ ਵਿੱਚ ਉਡਾਉਣੀਆਂ ਆਉਂਦੀਆਂ ਮੁੰਡੇਆ ਨੂੰ ਪਾਉਣੀ ਪਾਉਣੀ ਪੀਕੇ ਜਾਫੀਆਂ ਪਾਉਣੀਆਂ ਆਉਂਦੀਆਂ ਮੁੰਡੇਆ ਨੂੰ ਅੜੇ ਠੁੱਡੇ ਵਿੱਚ ਕੰਮ ਸਿਰੇ ਜੇ ਚੜਦਾ ਦਿਖੇ ਨਾ ਬਲਿਯੇ ਮੈਂ ਕਿਹਾ ਫੇਰ ਕੀ ਆ, ਬਸ ਚਪੇੜਾ ਲਾਉਣੀਆਂ ਆਉਂਦੀਆਂ ਮੁੰਡੇਆ ਨੂੰ ਖੁਲੇ ਯਾਰਾਂ ਦੇ ਲਈ always, ਦਿਲ ਵਾਲੇ door ਸਾਲੇ ਦਿਲ ਲਈ ਰੱਖਦੇ, ਕਰਦੇ ਨੀ bore ਗੱਬਰੂ ਦਾ ਲੀੜਾ ਲਤਾ ਦੇਖ ਪਾਉਣਾ ਸਿਖ ਦੇ ਆ ਦੇਖ ਪਾਉਣਾ ਸਿਖ ਦੇ ਆ ਕਲ ਦੇ ਨੇ ਸ਼ੋਰ ਪਹਿਲੇ ਹੱਲੇ ਜੱਟ ਆ ਬੁਲਾਉੰਦੇ ਫਤਹ ਵੇਖ ਸਾਡੇ ਮੂਹਰੇ ਅੜੇ ਥਮ ਕੋਈ ਨਾ ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ ਮੁੱਕ ਗਈ ਸੇ ਰੁਮ ਕੋਈ ਨਾ, ਕੋਈ ਨਾ ਜਿਨੇ ਵਜਣਾ ਹਿੱਕ ਵਿੱਚ ਵਜੇ ਆਕੇ ਵਜੇ ਏਨਾ ਕਿਸੇ ਵਿੱਚ ਦਮ ਕੋਈ ਨਾ, ਕੋਈ ਨਾ ਮਾਂ ਦਾ ਪੁੱਤ ਏ ਸੁਨੱਖਾ, ਸੱਚੀ ਜੱਚਦਾ ਏ ਬੜਾ ਕਦੇ ਘੜੀ ਸੇਟ ਕਰੇ, ਕਦੇ ਕਰਦਾ ਏ ਏ ਕੱਡਾ ਕਹਿੰਦਿਆਂ ਕਹੋਂਦਿਆਂ ਨੂੰ ਪਾਉਂਦਾ ਆ ਵਕਤ ਸਚੀ ਪਾਉਂਦਾ ਆ ਵਕਤ ਤੇਰਾ ਯਾਰ ਦੇਖ ਖੜਾ ਹਰ ਵੇਹਲੇ ਲੋਡ ਰਹਿੰਦੇ ਮਿੱਤਰਾਂ ਦੇ ਬਾਰੇ ਮੁੰਡੇ ਵੈਰੀਆਂ ਨੂੰ ਦਸਕੇ ਦਿਖਾਂਦੇ ਫਿਰ ਤਾਰੇ ਜਿਨੇ ਵੀ ਨੇ ਬੀਬੀਆਂ ਨੂੰ ਰੱਖਦੇ ਏ ਖੁਸ਼ ਪੂਰਾ ਚਲਦੇ ਕਲੀਨ ਜਮਾ ਲਾਹੁੰਦੇ ਨਹੀਓਂ ਲਾਰੇ ਓਹ ਰੱਬ ਦਾ ਨਾਮ ਲੇਕੇ, ਮਨੀ ਚੱਕਦਾ ਏ ਫੱਟੇ ਦਿਲ ਉੱਤੇ ਲਾਇਆ ਗਮ ਕੋਈ ਨਾ ਮੁੰਡਿਆਂ ਨੂੰ ਕੰਮ ਕੋਈ ਨਾ, ਕੋਈ ਨਾ ਮੁੱਕ ਗਈ ਸੇ ਰੁਮ ਕੋਈ ਨਾ, ਕੋਈ ਨਾ ਜਿਨੇ ਵਜਣਾ ਹਿੱਕ ਵਿੱਚ ਵਜੇ ਆਕੇ ਵਜੇ ਇਨਾ ਕਿਸੇ ਵਿੱਚ ਦਮ ਕੋਈ ਨਾ, ਕੋਈ ਨਾ