Notice: file_put_contents(): Write of 607 bytes failed with errno=28 No space left on device in /www/wwwroot/muzbon.net/system/url_helper.php on line 265
Tiger - Toronto | Скачать MP3 бесплатно
Toronto

Toronto

Tiger

Альбом: Toronto
Длительность: 3:45
Год: 2024
Скачать MP3

Текст песни

Diamond

ਚਾਈਂ ਚਾਈਂ ਅਏ ਸੀ study case ਤੇ
ਘਰਦੀ ਨਿਆਈਂ ਚੋਂ ਕਾਨਾਲ ਵੇਚਕੇ
ਇਥੇ ਆਕੇ ਪਤਾ ਲੱਗਾ ਕੀ ਜ਼ਿੰਦਗੀ
Dollar ਆਂ ਨਾਲ ਲੋਕਾਂ ਦੀ ਲਿਹਾਜ ਦੇਖ ’ਕੇ
Toronto ਦੀਆਂ ਸੜਕਾਂ ਤੇ ਰੋਇਆ ਗੱਬਰੂ
ਸਿਰਾਂ ਉੱਤੋਂ ਉੱਡ ’ਦੇ ਜਹਾਜ਼ ਦੇਖ ’ਕੇ
ਆਥਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲ ਆਂ ਉੱਤੇ ਨੱਚਦਾ ਪੰਜਾਬ ਦੇਖ ’ਕੇ
ਦੱਸੋ ਕਿਹੜੇ ਮੂੰਹੋਂ ਗੋਰਿਆਂ ਨੂੰ ਗਾਲ਼ਾਂ ਕੱਢਿਏ
ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਬੈਠੇ ਨੇ
ਵੈਸੇ ਤਾਂ Canada ਵਿਚ ਸੱਪ ਨਈਓਂ ਹੁੰਦੇ
ਪਰ ਬੰਦੇ ਐਥੇ ਸੱਪਾਂ ਤੋਂ ਵੀ ਜ਼ਹਿਰੀ ਬੈਠੇ ਨੇ
ਕਾਹਤੋਂ ਜੰਗ ਢਿੱਲੋਂ ਅਰਬਾਂ ਦੀ ਗਾਲੇਈਂ ਜ਼ਿੰਦਗੀ
ਇਕ ਨਾਲ ਸੱਥਾਂ ਦਾ ਹਿਸਾਬ ਦੇਖ ’ਕੇ
ਆਥਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ’ਕੇ
ਰੂਹ ਰੋਂਦੀ ਹੋਣੀ ਰਾਜੇ ਰਣਜੀਤ ਦੀ
London ਚ ਪਿਆ ਸਾਡਾ ਤਾਜ ਦੇਖ ’ਕੇ
ਧੰਨ ਸਾਡੀ ਪੈਲੀ ਜੇੜੀ ਸੋਨਾ ਜੰਮਿਦੀ
ਸੋਚਿਆ ਮੈਂ ਵੈਰੀਆਂ ਦੇ ਬਾਗ਼ ਦੇਖ ’ਕੇ

ਓਹ ਕੰਮਾਂ ਉੱਤੇ ਨਿਗਾਹ ਸਾਡੀ ਨਾਰਾਂ ਵਿਚ ਨੀ
ਬੱਸਾਂ ਵਿਚ ਜਾਇਦਾ ਐ ਕਾਰਾਂ ਵਿਚ ਨੀ
ਚਿਤ ਕਰੇ  ਡੋਓਜ ਚੱਕ ਲਈ
By God ਗੱਡੀਆਂ ਦੀ ਭਾਅਜੀ ਦੇਖ ’ਕੇ
ਹਰ ਦੂਜਾ ਬੰਦਾਂ ਇਹੀ ਆਖੇ ਫੋਨ ਤੇ
ਦੱਸ ਦਈਂ ਕੋਈ ਵੀਰੇ ਕੰਕਜ ਦੇਖ ’ਕੇ
ਆਥਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ’ਕੇ
ਬੇਬੇ ਪੁਛੇ ਮੂੰਹੋਂ ਕਿਵੈਂ Good ਕਹਿੰਦਾ
ਸੱਪਾਂ ਵਾਂਗੂ ਵੜ੍ਹੇ ਵਿਚ ਖੁੱਡਾ ਰਹਿੰਦਾ
ਕਾਹਤੋਂ ਲਈ ਆਜ਼ਾਦੀ ਇਹੀ ਸੋਚੀ ਜਾਨੇ ਆਂ
ਅੱਜ ਸਾਡੇ ਉੱਤੇ ਗੋਰਿਆਂ ਦਾ ਰਾਜ ਦੇਖ ’ਕੇ
ਦੂਰੋਂ ਦੂਰੋਂ ਲਓ ਨਾ ਅੰਦਾਜ਼ੇ ਵੀਰਿਯੋ
ਕੱਢਦੇਓ ਨਿਚੋੜ ਗੁੱਜੇ ਰਾਜ ਦੇਖ ਕੇ
ਸੱਚ ਜਾਣੀ ਵਿੱਚੋ ਵਿਚਿ ਦਿਲ ਦ੍ਰ੍ਰਦੇ
ਆਉਣ ਵਾਲਾ time ਜਿਯਾ ਖ਼ਰਾਬ ਦੇਖ ’ਕੇ
Toronto ਦੀਆਂ ਸੜਕਾਂ ਤੇ ਰੋਇਆ ਗੱਬਰੂ
ਸਿਰਾਂ ਉੱਤੋਂ ਉੱਡ ’ਦੇ ਜਹਾਜ਼ ਦੇਖ ’ਕੇ
ਆਥਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ’ਕੇ
ਬਾਪੂ ਵਾਲਾ ਸਾਰਾ ਰਾਜਭਾਗ ਛੱਡਤਾ
ਸੁਖ ਸੁਖ ਸੁੱਖਾਂ ਓਹ ਪੰਜਾਬ ਛੱਡਤਾ
ਦਿਸੇ ਓਹ ਇੰਨਓਵਾਂ ਆਉਂਦੀ ਦਿੱਲੀ ਰੋਡ ਤੇ
ਰੋਂਦੀ ਮਾਂ ਨੂੰ ਛੱਡ ਅਏ ਆਂ Airport ਤੇ
ਹੋ ਯਾਰ ਬੇਲੀ ਛੱਡਦੇ ਛੱਡੀ ਮੌਜ ਜ਼ਿੰਦਗੀ
ਸੁਪਨੇ ਚ ਦਿਸਦੀ ground ਪਿੰਡ ਦੀ
ਠੇਡੇ ਖਾਕੇ ਆਯੀ ਆ ਅਕਾਲ end ਨੂੰ
ਹੁਣ ਸ਼ਿਫਟਾਂ ਦੀ ਲੱਗ ਗਈ ਕਢਾਕੀ ਜਿੰਦ ਨੂੰ
ਇਥੇ ਹੱਡ ਹੱਡ ਭੰਨ ਦਿੰਦੇ ਕੰਮ ਮਿੱਤਰਾ
ਪੀਣੀ ਪੈਂਦੀ ਐ snow ਦੇ ਵਿਚ rum ਮਿੱਤਰਾ
ਪੈਸੇ ਤਾਂ ਕੰਮ ਲੈਵੇਂਗਾ ਚੈਨੀ ਨੀ ਆਉਣੀ
ਦੇਣ ਕੋਈ ਵਧੀਆਨ ਘਰੇ ਮੈਂ ਨੀ ਆਉਣੀ
ਲੋੜ ਤਾਂ ਨੀ ਕੋਈ ਇਥੇ ਕਿਹੜਾ ਪੁੱਛਦਾ
ਗੋਰਿਆਂ ਤੇ ਰੋਹਬ ਕਾਹਦਾ ਖੜੀ ਮੁੱਛ ਦਾ
ਕਰਜੇ ਦੀ ਪੰਡ ਕੇਰਾ ਲਾਉਣੀ ਧੌਣ ਤੋਂ
ਰੁਕਦਾ ਨੀ ਫੇਰ ਜੱਟ ਪਿੰਡ ਆਉਣ ਤੋਂ
Video call ਆਂ ਚ ਬਾਪੂ ਦੇਖ ਹੱਸਦਾ
ਹੋਂਸਲੇ ਚ ਹੋਜੇ ਫੇਰ ਪੁੱਤ ਜੱਟ ਦਾ
ਫੇਰ ਆਕੇ ਪਿੰਡ ਮੈਂ ਤਾਂ ਖੇਤੀ ਕਰੂੰਗਾ
ਘੈਂਟ ਜਿਯਾ ਕੋਈ ਰੱਖੀਂ ਸਵਰਾਜ ਦੇਖ ’ਕੇ
Toronto ਦੀਆਂ ਸੜਕਾਂ ਤੇ ਰੋਇਆ ਗੱਬਰੂ
ਸਿਰਾਂ ਉੱਤੋਂ ਉੱਡ ’ਦੇ ਜਹਾਜ਼ ਦੇਖ ’ਕੇ
ਆਥਣੇ ਸਵੇਰੇ ਸਾਲੀ ਅੱਗ ਲੱਗਦੀ
ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ’ਕੇ