Kamli Wale (Feat. A1Melodymaster)

Kamli Wale (Feat. A1Melodymaster)

Ustad Nusrat Fateh Ali Khan

Альбом: Reformed
Длительность: 4:13
Год: 2017
Скачать MP3

Текст песни

ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਮੇਰੀ ਬਕਸ਼ੀਸ਼ ਵਸੀਲਾ ਮੁਹੱਮਦ ਦਾ ਨਾਮ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਸਦਕੇ ਸਦਕੇ ਸਦਕੇ ਜਾ ਮੈ ਸਦਕੇ
ਸਦਕੇ ਸਦਕੇ ਸਦਕੇ ਜਾ ਮੈ ਸਦਕੇ
ਸਦਕੇ ਸਦਕੇ ਸਦਕੇ ਜਾ ਮੈ ਸਦਕੇ
ਸਦਕੇ ਸਦਕੇ ਸਦਕੇ ਜਾ ਮੈ ਸਦਕੇ

ਦੱਸੋ ਗੈਰਾਂ ਚ ਰੋਯਾ ਤੇ ਕਿਹਨਾ ਲਯੀ
ਦੱਸੋ ਗੈਰਾਂ ਚ ਰੋਯਾ ਤੇ ਕਿਹਨਾ ਲਯੀ
ਪੈਦਾ ਸੋਹਣਾ ਜੇ ਹੋਯ ਤੇ ਕਿਹਨਾ ਲਯੀ
ਪੈਦਾ ਸੋਹਣਾ ਜੇ ਹੋਯ ਤੇ ਕਿਹਨਾ ਲਯੀ

ਕ੍ਯੋਂ ਨੀ ਮੰਗ੍ਦੇ ਤੁੱਸੀ ਕਾਲੀ ਕਮਲਿ ਦੀ ਛਾਂ
ਕ੍ਯੋਂ ਨੀ ਮੰਗ੍ਦੇ ਤੁੱਸੀ ਕਾਲੀ ਕਮਲਿ ਦੀ ਛਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਵੇ ਓਹਦੇ ਬਾਜੋ ਕੋਈ ਦੁਨੀਆਂ ਤੇ ਪਿਆਰਾ ਨਹੀਂ
ਓਹਦੇ ਬਾਜੋ ਕੋਈ ਦੁਨੀਆਂ ਤੇ ਪਿਆਰਾ ਨਹੀਂ
ਓਹਦੇ ਵਰਗਾ ਕੋਈ ਜੱਗ ਤੇ ਸਹਾਰਾ ਨਹੀਂ
ਓਹਦੇ ਵਰਗਾ ਕੋਈ ਜੱਗ ਤੇ ਸਹਾਰਾ ਨਹੀਂ
ਜੇ ਨਾ ਹੁੰਦੇ ਮਹੁੰਮਦ ਨਾ ਹੁੰਦਾ ਜਹਾਂ
ਜੇ ਨਾ ਹੁੰਦੇ ਮਹੁੰਮਦ ਨਾ ਹੁੰਦਾ ਜਹਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ
ਕਮਲਿ ਵਾਲੇ ਮੁਹੱਮਦ ਤੋਂ ਸਦਕੇ ਮੈਂ ਜਾਵਾਂ
ਜਿਹਨੇ ਆਕੇ ਗਰੀਬਾਂ ਦੀ ਬਾਂਹ ਫੜ ਲਈ

ਓ ਸਦਕੇ ਸਦਕੇ ਜਾਵਾ
ਓ ਸਦਕੇ ਸਦਕੇ ਜਾਵਾਂ
ਓ ਸਦਕੇ ਸਦਕੇ ਜਾਵਾਂ
ਓ ਸਦਕੇ ਸਦਕੇ ਜਾਵਾਂ
ਸਦਕੇ ਸਦਕੇ ਜਾਉ ਮੈਂ ਸਦਕੇ
ਸਦਕੇ ਸਦਕੇ ਜਾਉ ਮੈਂ ਸਦਕੇ
ਸਦਕੇ ਸਦਕੇ ਜਾਉ ਮੈਂ ਸਦਕੇ
ਕਮਲਿ ਵਾਲੇ