Binna Khambon Uddjenga
Veer Davinder
6:07ਵੇ ਤੂੰ ਛੱਡ ਕੇ ਗਰੀਬਾਂ ਦੀਆਂ ਯਾਰੀਆਂ ਫਿਰੇ ਮਾਰਦਾ ਤੂੰ ਉੱਚੀਆਂ ਉਡਾਰੀਆਂ ਛੱਡ ਕੇ ਗਰੀਬਾਂ ਦੀਆਂ ਯਾਰੀਆਂ ਫਿਰੇ ਮਾਰਦਾ ਤੂੰ ਉੱਚੀਆਂ ਉਡਾਰੀਆਂ ਮੇਰੀ ਝੋਲੀ ਵਿਚ ਹਾਸੇ ਪਾਉਣ ਵਾਲਿਆਂ ਵੇ ਕਾਹਤੋਂ ਹੰਜੂਆ ਚ ਰੋੜ ਤਾਂ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਮੇਰੀ ਗੱਲ ਸੁਣ ਭਰਮਾਂ ਦੀ ਮਾਰੀਏ ਮੇਹਣਾ ਦੇਣ ਨਾਲੋਂ ਪਹਿਲਾ ਨੀ ਵਿਚਾਰੀਏ ਓ ਹੋ ਗੱਲ ਸੁਣ ਭਰਮਾਂ ਦੀ ਮਾਰੀਏ ਮੇਹਣਾ ਦੇਣ ਨਾਲੋਂ ਪਹਿਲਾ ਨੀ ਵਿਚਾਰੀਏ ਤੇਰਾ ਸਿਰ ਵੀ ਦੁਖੇ ਨਾ ਜਾਨੋ ਪਿਆਰੀਏ ਤੇਰੀ ਆਈ ਮੈਂ ਹੀ ਮਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਤੇਰਾ ਹੋਰ ਕਿਸੇ ਨਾਲ love ਚੱਲਦਾ ਮੈਨੂੰ ਕੁੜੀਆਂ ਨੇ ਗੱਲ ਦੱਸੀ ਬੁੱਤ ਬਣਗੀ ਮੈਂ ਹਾਣਦਿਆਂ ਨਾ ਰੋਈ ਨਾ ਹੱਸੀ ਹਾਏ ਬੁੱਤ ਬਣਗੀ ਮੈਂ ਹਾਣਦਿਆਂ ਨਾ ਰੋਈ ਨਾ ਹੱਸੀ Coffee ਪੀਂਦਿਆਂ ਦੀ ਕੱਠੀ ਤਸਵੀਰ ਨੇ ਤਾਂ ਜਮਾ ਖੂਨ ਹੀ ਨਿਚੋੜ ਦਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਜਦ ਕਾਲਜ ਵਿਚ ਹੋਈ ਕਬੱਡੀ ਮੈਂ ਸੀ ਰੇਡਾ ਪਾਈਆ ਇਕ ਖਿਡਾਰਨ ਹਾਕੀ ਦੀ ਨੇ ਦਿੱਤੀਆਂ ਆਣ ਵਧਾਈਆਂ ਹਾਂ ਇਕ ਖਿਡਾਰਨ ਹਾਕੀ ਦੀ ਨੇ ਦਿੱਤੀਆਂ ਆਣ ਵਧਾਈਆਂ ਮੈਨੂੰ ਮੱਲੋ ਮੱਲੀ ਲੈ ਗਈ ਕੰਟੀਨ ਚ ਤੇ ਓਹਦੀ ਅੱਜ ਸਜ਼ਾ ਮੈਂ ਭਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਹਾਏ ਤੇਰੀ ਖਾਤਰ ਮੌਤ ਮਿਲੇ ਜੇ ਮੈਂ ਹਾਂ ਹਾਮੀ ਭਰਦੀ ਔਰਤ ਸਭ ਕੁਝ ਜਰ ਸਕਦੀ ਐ ਸ਼ੌਕਣ ਨਹੀਂ ਵੇ ਜਰਦੀ ਹਾ ਔਰਤ ਸਭ ਕੁਝ ਜਰ ਸਕਦੀ ਐ ਸ਼ੌਕਣ ਨਹੀਂ ਵੇ ਜਰਦੀ ਰੱਬ ਕਰਕੇ ਓਹ ਮੇਰੇ ਵਾਂਗੂ ਵਿਲਕੇ ਵੇ ਜੀਹਨੇ ਸਾਨੂੰ ਹੈ ਵਿਛੋੜ ਤਾਂ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਹਾਏ ਥਾਂ ਤੇ ਖੜਾ ਖਲੋਤਾ ਮਰ ਜਾ ਜੇ ਮੈਂ ਦਗਾ ਕਮਾਵਾ ਗੱਲ believe ਕਰੀ ਤੂੰ ਮੇਰੀ ਮੈਂ ਤੇਰੀ ਸੌਂਹ ਖਾਵਾਂ ਗੱਲ believe ਕਰੀ ਤੂੰ ਮੇਰੀ ਮੈਂ ਤੇਰੀ ਸੌਂਹ ਖਾਵਾਂ ਡੱਬਵਾਲੀ ਵਾਲਾ ਕਹੇ ਤੇਰੇ ਪਿਆਰ ਦੀ ਮੈਂ ਜਿੰਦਗੀ ਚ ਬਾਜ਼ੀ ਨਾ ਹਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ ਮੇਰੀ ਤੇਰੀਆਂ ਬਾਹਾਂ ਚ ਜਾਨ ਨਿਕਲੇ ਮੈਂ ਰੱਬ ਮੂਹਰੇ ਅਰਜਾ ਕਰਾ ਪਹਿਲਾ ਮੇਰੇ ਪਿੱਛੇ ਤਾਰੇ ਰਿਹਾ ਤੋੜ ਦਾ ਵੇ ਅੱਜ ਮੇਰਾ ਦਿਲ ਤੋੜਤਾ