Shiftaan Vs Drivery

Shiftaan Vs Drivery

Vicky Dhaliwal

Альбом: Shiftaan Vs Drivery
Длительность: 4:06
Год: 2023
Скачать MP3

Текст песни

ਹੋ ਤੈਨੂੰ ਭਾਬੀਏ ਸੁਣਾਵਾਂ ਗਲ ਇਕ ਨੀ
ਬਾਹਲਾ ਮਹਿਕਮਾ drivery ਦਾ fit ਨੀ
ਮਹਿਕਮਾ drivery ਦਾ fit ਨੀ
ਹੋ ਤੈਨੂੰ ਭਾਬੀਏ ਸੁਣਾਵਾਂ ਗਲ ਇਕ ਨੀ
ਬਾਹਲਾ ਮਹਿਕਮਾ drivery ਦਾ fit ਨੀ
ਹੋ talk ਬੇਬੇ ਬਾਪੂ ਵਿਚ ਨਿੱਤ ਚਾਲਦੀ
ਨੀ ਸਾਕ ਦੀ ਮਜਾਜਾਂ ਪੱਟੀ ਦੀ
ਹੋ ਮੁੰਡਾ ਭਾਬੀਏ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ
ਹੋਰ ਨਾ demand ਜੱਟੀ ਦੀ
ਹੋ Canada ਚੋਂ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ
ਹੋਰ ਨਾ demand ਜੱਟੀ ਦੀ

ਹੋ ਸ਼ੁਰੂ ਹੋਏ ਸੀ ਨੀ ਓਟ ਲੈਕੇ ਰੱਬ ਦੀ
ਹੋ ਆਜ ਸੁਖ ਨਾਲ transport ਵੱਜਦੀ
ਹੋ ਸ਼ੁਰੂ ਹੋਏ ਸੀ ਨੀ ਓਟ ਲੈਕੇ ਰੱਬ ਦੀ
ਨੀ ਆਜ ਸੁਖ ਨਾਲ transport ਵੱਜਦੀ
ਹੋ chill ਕਰੇਂਗੀ life ਸਾਰੀ ਗੋਰੀਏ
ਨਾ ਗਲ ਭੋਰਾ risk ਆ ਦੀ
ਜੇ ਲੜ ਜੱਟੀਏ driver ਦੇ ਲਗ ਗਈ
ਨਾ ਲੋੜ ਪੈਣੀ shift ਆ ਦੀ (ਨਾ ਲੋੜ ਪੈਣੀ shift ਆ ਦੀ)
ਜੇ ਮੁੰਡਾ ਗੋਰੀਏ driver ਕੋਈ ਮਿਲ ਗਯਾ
ਨਾ ਲੋੜ ਪੈਣੀ shift ਆ ਦੀ

The boss

ਹੋ ਭਾਵੇਂ ਭਾਬੀਏ ਪੁਰਾਣੇ ਭਾਵੇਂ ਕਲ ਦੇ
ਕਮ ਸਾਰੇ ਹੀ ਐਨਾ ਦੇ ਸਿਰੋਂ ਚਾਲਦੇ
ਕਮ ਸਾਰੇ ਹੀ ਐਨਾ ਦੇ ਸਿਰੋਂ ਚਾਲਦੇ
ਓ ਮਾਨ ਅੜੇ ਥੁੜੇ ਸਾਰਿਆਂ ਦਾ ਰਖਦੇ
ਨੋਟ ਲੌਂਦੇ ਆਂ ਨੀ ਫੁੱਲ ਕਬੱਡੀ cup ਤੇ
ਓਹੀ ਹੱਸ ਹੱਸ ਮਾਨਕ ਜਿਹੀ ਝਲੁਗਾ
ਨੀ ਪੇਕੇ ਚਾਹਵਾਂ ਨਾਲ ਰਖੀ ਦੀ
ਨੀ America ਚੋਂ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ
ਹੋ ਮੁੰਡਾ ਭਾਬੀਏ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ

ਹੋ ਪਾਈਆਂ ਲੰਮੀਆਂ scale ਆ ਨਾਲ ਯਾਰੀਆਂ
ਘਰੇ ਖੜੀਆਂ ਨੇ Range ਆ ਤੇ Ferrari ਆ
ਖੜੀਆਂ ਨੇ Range ਆ ਤੇ Ferrari ਆ
ਹੋ ਫੁੱਲ ਕ੍ਰਿਪਾ ਬਾਬੇ ਦੀ ਕਮ ਲੋਟ ਨੀ
ਕੋਈ doller ਆ ਤੇ ਨੋਟਾਂ ਵਾਲੀ ਤੋਟ ਨੀ
ਹੋ ਤੇਰੇ ਸ਼ੌਕਾਂ ਨੂ ਖਾਤੇ ਨੇ full ਜੱਟੀਏ
ਹੋ tension ਨੀ limit ਆ ਦੀ
ਜੇ ਮੁੰਡਾ ਜੱਟੀਏ driver ਕੋਈ ਮਿਲ ਗਯਾ
ਨਾ ਲੋੜ ਪੈਣੀ shift ਆ ਦੀ (shift ਆ ਦੀ)
ਜੇ ਲੜ ਗੋਰੀਏ driver ਦੇ ਲਗ ਗਈ
ਨਾ ਲੋੜ ਪੈਣੀ shift ਆ ਦੀ

ਹੋ ਛੱਡ job ਜੂਬ ਵਾਲਾ ਕੀ ਐ ਕਰਨਾ
ਪਊ ਨਿੱਤ ਦਾ ਹੀ ਨਖਰਾ ਜਿਹਾ ਜ਼ੱਰਣਾ
ਹੋ ਭਾਵੇਂ ਮਹਿਕਮੇ ਬਥੇਰੇ ਭਾਬੀ ਹੋਰ ਨੀ
Truck ਆ ਵਾਲਿਆਂ ਦੀ ਬਾਹਲੀ ਸਚੀ ਟੌਰ ਨੀ
ਹੋ ਵਿਕੀ ਧਾਲੀਵਾਲ ਵਰਗਾ ਕੋਈ ਹੋਵੇ
ਨੀ ਹੋਰ ਨੀ ਸਿਫਤ ਦੱਸੀ ਦੀ
ਹੋ ਮੁੰਡਾ ਭਾਬੀਏ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ
ਓ Canada ਚੋਂ driver ਕੋਈ ਲਾਭ ਦੇ
ਨੀ ਹੋਰ ਨਾ demand ਜੱਟੀ ਦੀ

ਹੋ ਜੱਟੀਏ ਸ਼ੋਕੀਣੀ ਤੈਨੂ ਲੌਣ ਨੂ
Set gold ਦੇ ਲੈ ਦੁ ਸਾਤ ਪੌਣ ਨੂ
Set gold ਦੇ ਲੈ ਦੁ ਸਾਤ ਪੌਣ ਨੂ
ਹੋ ਮਾਹੜੇ ਹੁੰਦੇ ਨਾ truck ਆ ਵਾਲੇ ਦਿਲ ਦੇ
ਸਾਕ ਸਾਡੇ ਜਿਹੇ ਕਰਮਾਂ ਨਾਲ ਮਿਲਦੇ
ਹੋ ਤੇਰੇ ਰੂਪ ਵਾਂਗੂ ਰਖਦਾ ਸ਼ਿੰਗਾਰ ਕੇ
ਟ੍ਰਾਲਾ ਮਾਰੇ ਲਿਸ਼ਕਾਂ ਨੀ
ਜੇ ਲੜ ਜੱਟੀਏ driver ਦੇ ਲਗ ਗਈ
ਨਾ ਲੋੜ ਪੈਣੀ shift ਆ ਦੀ
Brisbane ਚੋਂ driver ਕੋਈ ਲਾਭ ਦੇ
ਨਾ ਹੋਰ ਨਾ demand ਜੱਟੀ ਦੀ
ਹੋ ਮੁੰਡਾ ਭਾਬੀਏ driver ਕੋਈ ਲਾਭ ਦੇ
ਨਾ ਹੋਰ ਕੋਈ demand ਜੱਟੀ ਦੀ

ਓ ਚੱਲ ਓ ਚੱਲ ਚਲੀਏ ਭਜੀ
ਓ ਘਰੇ ਝਾਂਝਰਾ ਵਾਲੀ ਉਡੀਕ ਦੀ ਆ ਓਏ ਚਲੀਏ ਚੱਲ