Bande 4
Watan Sahi
3:05Yo, Watan Sahi Zeus ਐਵੇਂ ਲਾਏ ਨਹੀਂ ਹਿਸਾਬ, ਅਸੀਂ ਤੋੜੇ ਨਹੀਂ ਮੋੜੇ ਨੀ ਜਿੱਥੇ ਦਿੱਤੀ ਆ ਜ਼ੁਬਾਨ, ਹੱਥ ਛੱਡਕੇ ਦੌੜੇ ਨਹੀਂ ਸਾਡੇ ਜਿਉਣ ਦੇ ਤਰੀਕੇ, ਵੱਖ ਪਾਉਣ ਦੇ ਤਰੀਕੇ ਲੋਕੀ ਮਿਲਦੇ ਆ ਹੱਸ, ਅਸੀਂ ਆਹੀ ਪੁੰਨ ਕੀਤੇ ਉਰੇ ਸਿਦਕ ਨਾ ਰਹਿੰਦੇ, ਆਹੀ ਖੀਤੇ, ਗੋਰੀਏ ਦੱਸ ਦਿਨੇ ਆਂ ਸਵਾਦ ਬਿੰਦਾ ਪੀਤੇ, ਗੋਰੀਏ ਨੀ ਤੂੰ ਕਿਹੜੀ ਗੱਲ ਉੱਤੇ ਆਂ debate ਕਰਦੀ? ਭੁੱਲ ਜਾਣੇ ਵਿੱਦਵਾਨ ਮੇਰਾ ਚਾਚਾ ਸੁਣਕੇ ਅਸੀਂ ਏਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਹੁਣ ਸਾਊ ਜਿਹੇ ਹੋਏ ਆਂ ਆਹੀ ਕੰਮ ਛੱਡਕੇ ਆਪਾਂ ਬੰਦੇ ਨਹੀਂ ਛੱਡੀ ਦੇ ਐਵੇਂ ਕੰਮ ਕੱਢਕੇ ਨੀ ਤੂੰ ਕੀਹਨਾਂ ਨਾਲ ਫਿਰਦੀ relate ਕਰਦੀ? ਮੇਰਾ ਦਾਦਾ ਵੰਡ ਦਿੰਦਾ ਸੀ drum ਕੱਢਕੇ ਯਾਰ ਮਿਲਦੇ ਜਦੋਂ ਵੀ, ਅਸੀਂ ਚਾਅ ਕਰਦੇ ਚੱਕੀ ਫਿਰਦੇ ਹੱਥਾਂ 'ਤੇ, ਹੱਥੀਂ ਛਾਂ ਕਰਦੇ ਦੋਗਲੇ ਜਿਹੇ ਬੰਦੇ ਨਾ ਪਸੰਦ, ਗੋਰੀਏ ਗੁੱਸਾ ਥੋੜਾ ਜਿਹਾ, ਰਕਾਨੇ, ਅਸੀਂ ਤਾਂ ਕਰਦੇ ਨਾਮ ਰੱਬ ਦਾ ਵੀ ਕੱਲ੍ਹੇ ਬਹਿ ਕੇ ਜੱਪ ਲੈਨੇ ਆਂ ਨਾ story'ਆਂ, ਰਕਾਨੇ, ਨਾ ਦਿਖਾਵੇ ਕਰਕੇ ਉਹਦੇ ਸਿਰ 'ਤੇ ਜਹਾਜ਼ ਮੇਰਾ ਉੱਡਦਾ ਪਿਆ ਚੀਜ਼ਾਂ ਛੱਡ ਵੀ ਦਿਨੇ ਆਂ ਅਸੀਂ ਦਾਅਵੇ ਕਰਕੇ ਨੀ ਤੂੰ 10 ਬੰਦਿਆਂ ਨੂੰ ਹੁਣੇ phone ਲਾ ਦੇਂਗੀ ਸਾਡੀ ਵੇਖ ਕੇ ਚੜ੍ਹਾਈ, ਸਾਡਾ ਵਾਕਾ ਸੁਣਕੇ ਅਸੀਂ ਏਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਥੋੜਾ ਸੁਲਝਕੇ ਚੱਲਣਾ ਪਸੰਦ ਕਰਦੇ ਐਵੇਂ ਮਾੜਾ ਬੰਦਾ ਵੇਖਕੇ ਨਹੀਂ ਤੰਗ ਕਰਦੇ ਗਾਣਾ ਲੱਗਦਾ ਐ ਚੰਗਾ ਤਾਹੀਂ ਸੁਣੀ ਜਾਣੇ ਓਂ ਹੁਣ ਤੱਕ ਚਲੇ ਜਾਣਾ ਸੀਗਾ ਬੰਦ ਕਰਕੇ ਅਸੀਂ ਚੀਨੇ ਵੀ ਉਡਾਏ ਤੇ ਬਿਠਾ ਲੈਨੇ ਆਂ ਪੈਸੇ ਜਦੋਂ ਕੋਲ ਆਉਂਦੇ, ਅਸੀਂ 'ਦਾ ਦਿਨੇ ਆਂ ਸਾਡਾ ਜੁੜਨੇ-ਜੁੜਾਉਣੇ ਆਲਾ ਕੰਮ ਕੋਈ ਨਈ ਸੋਹਣੀਏ, ਨੀ ਸ਼ੌਂਕਾਂ ਉੱਤੇ ਲਾ ਦਿਨੇ ਆਂ ਬੰਦਾ ਜਿਹੜਾ ਚੰਗਾ ਲੱਗਦਾ ਏ, ਬੁਲਾ ਲਈਦਾ ਏ ਮਹਿਫ਼ਲਾਂ 'ਚ ਬਹਿ ਕੇ ਗੀਤ ਗਾ ਲਈਦਾ ਏ ਕੰਮ ਰੱਬ ਵੱਲੋਂ ਓਦਾਂ ਸਾਡਾ ਖੁੱਲ੍ਹਾ ਚੱਲਦਾ ਕੰਮ ਲੋਕਾਂ ਦਾ ਵੀ ਫਸਿਆ ਕੱਢਾ ਦਈਦਾ ਏ ਨੀ ਮੈਂ ਹੋਰ ਕਿਸੇ ਬਾਰੇ ਕੀ ਆ ਗੱਲ ਕਰਨੀ? ਤੇਰੇ ਸਾਹੀ ਨਾਲ ਖੜ੍ਹਾ ਐ ਇਲਾਕਾ ਸੁਣਕੇ ਅਸੀਂ ਏਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਅਸੀਂ ਏਹੋ ਜਿਹੇ ਹੀ ਬੰਦਿਆਂ 'ਚ ਖੇਡੇ ਹੋਏ ਆਂ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਬੋਰ ਦੱਸਦੀ ਦਏ ਅਸੀਂ ਵੀ ਖੜਾਕਾ ਸੁਣਕੇ ਨੀ ਤੇਰਾ ਸਾਹੀ ਤਾਂ