Jaan

Jaan

Yo Yo Honey Singh

Альбом: 51 Glorious Days
Длительность: 3:14
Год: 2025
Скачать MP3

Текст песни

ਡੰਗ ਮਾਰ ਗਈਆਂ ਤੇਰੀ ਅੱਖਾਂ ਦੀ ਸ਼ੈਤਾਨੀਆਂ
ਵੈਲੀਆਂ ਦਾ ਪੀਰ ਪਾ ਗਈ ਇਸ਼ਕ ਬਿਮਾਰੀਆਂ
ਰੰਗਲਾ ਜਾ ਹੱਸਾ ਉੱਤੋਂ ਰੰਗ ਵੀ ਬਦਾਮੀ ਆ
ਹੱਸੇ ਜਦੋਂ ਨੂਰੋ ਦੀ ਤਨ ਲੈਣਾ ਵੇ ਸੁਨਾਮੀਆਂ
ਆਵਾਂ ਤੇਰੇ ਸ਼ਹਿਰ ਸੋਹਣੀ
Bullet ਤੇ ਬੈਠ ਕੇ ਨੀ
ਜਾਣੀ ਐ ਤੂੰ College ਨੂੰ
Dad ਨਾਲ ਬੈਠ ਕੇ ਨੀ
ਕਰਦਾ ਇਸ਼ਾਰੇ ਤੈਨੂੰ
ਮੂੰਛਾਂ ਵੱਟ ਦੇ ਕੇ ਨੀ
ਕਰੂੰ ਇਜ਼ਹਾਰ ਤੈਨੂੰ
ਦਿਲ ਵਾਲੀ ਕਹਿ ਕੇ ਨੀ

ਹੋ ਰੱਬ ਨੇ ਬਣਾਇਆ ਅੱਪਾਂ ਦੁਆ ਦਾ ਏ ਸਾਥ
ਤੀਖੇ ਬੱਟਾਂ ਦੇ ਵਾਂਗ ਰਹਿਣਾ ਅੱਪਾਂ ਨਾਲ
ਜੀ ਵੀ ਤੇਰਾ ਪੁੱਛਦਾ ਏ ਤੇਰੇ ਤੋਂ ਸਵਾਲ
ਦੱਸ ਦੇ ਤੂੰ ਸੋਹਣੀਏ ਨੀ ਕਰਦੀ ਏ ਪਿਆਰ
ਦਿਲ ਤੇਰੇ ਉੱਤੇ ਆਇਆ ਮੇਰੀ ਜਾਂਨ
ਗਲ ਲੱਗ ਪਾ ਜਾ ਸਾਹ ਵਿਚ ਸਾਹ
ਦਿਲ ਤੇਰੇ ਉੱਤੇ ਆਇਆ ਮੇਰੀ ਜਾਂਨ
ਹਾਂ ਆ

ਚਾਰੋਂ ਪਾਸੇ ਘੂਮਾਂ ਤੇਰਾ ਬਣ ਪਰਛਾਵਾਂ ਨੀ
ਮੰਗਦਾ ਨੀ ਕੁਝ ਬਸ ਜੁਲਫ਼ਾਂ ਦੀ ਛਾਵਾਂ ਨੀ
ਉਂਝ ਕਦੇ ਹੁਸਨਾਂ ਤੇ ਅੱਖਾਂ ਨਹੀਂ ਟੇਕੀਆਂ
ਤੈਨੂੰ ਵੇਖ ਵੇਖ ਸਾਰੀ ਜ਼ਿੰਦਗੀ ਬਿਤਾਉਣੀ ਨੀ
ਠੋਡੀ ਆਲਾ ਤਿਲ ਤੇਰਾ ਪੌਂਦਾ ਏ ਪੇਵਾਏ ਨੀ
ਚੰਨ ਤੇ ਵੀ ਦਾਗ ਸੋਹਣੀ ਕਿੱਥੋਂ ਨੂਰ ਲਾਵੇ ਨੀ
ਖਿੜਦੀ ਏ ਫੁੱਲਾਂ ਵਾਂਗੂ ਹੱਸੇ ਜਦੋਂ ਨਾਰੇ ਨੀ
ਇਸ਼ਕ ਦੀ ਵਾਰ ਰੰਗ ਜਾਂਦੇ ਤੂੰ ਸਾਰੇ ਨੀ
ਨੀ Romeo ਬਣਤਾ ਦਿਲ ਉੱਤੇ ਤੇਰਾ ਨਾਮ
ਬਹਲੀਆਂ ਦੀ ਖੁਸ਼ਬੂ ਓ ਇੱਤਰ ਕਮਾਲ
ਫੁੱਲਾਂ ਜਿਹਾ ਬੁੱਲਾਂ ਵਿਚੋਂਤੂੰ ਕੱਢੇ ਮੇਰਾ ਨਾਮ
ਸੱਚੀ ਗੱਲ ਰੱਬ ਨੂੰ ਭੁਲਾਇਆ ਮੇਰੀ ਜਾਨ
ਦਿਲ ਤੇਰੇ ਉੱਤੇ ਆਇਆ ਮੇਰੀ ਜਾਂਨ
ਗਲ ਲੱਗ ਪਾ ਜਾ ਸਾਹ ਵਿਚ ਸਾਹ
ਦਿਲ ਤੇਰੇ ਉੱਤੇ ਆਇਆ ਮੇਰੀ ਜਾਂਨ  ਹਾਂ ਆ

ਆਹ ਕਹਿੰਦੀ Yo Yo Honey Singh ਕਹਿੰਦੀ