Sawaal Puchdi

Sawaal Puchdi

Yo Yo Honey Singh

Альбом: 51 Glorious Days
Длительность: 4:10
Год: 2025
Скачать MP3

Текст песни

She play for Jakson
ਲੱਕ ਨੂ ਹਲਾ ਕੇ ਸੋਹਣੀ ਰੁਕੇ
Must be AI generation
Honey Singh Bohemia collaboration
ਹਾ ਇਹਨੂ ਕਹਿੰਦੇ elevation
ਕਿੰਨੀ ਪਿੱਛੇ ਰਹਿ ਗਈ ਤੇਰੀ imagination
ਹਾ no no more information
ਸੋਹਣੀ investigation ਕਰੇ ਜਿਵੇਂ immigration

ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ

ਕਹਿੰਦੀ ਕਿਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ

ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ
ਸਾਂਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ
Family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ

ਥੋਡਾ ਕੀ ਖ਼ਿਆਲ ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀ ਪੁੱਛਦੀ

Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ

ਸੋਹਣੀ ਤੈਨੂ ਪੁੱਛਣ ਦੀ ਲੋੜ ਨਹੀਂ
ਗੱਡੀ ਦੀ ਚਾਬੀ ਲੈ ਲੈ ਜਿੱਥੇ ਵੀ board ਲਈ
Ying-yang ਸਾਡਾ industry ਚ ਤੋੜ ਨਹੀਂ
Big gang ਸਾਡੇ ਪਿੱਛੇ ਕੁਝ ਹੋਰ ਨਹੀਂ

ਨਾਲੇ ਅੱਖਾਂ ਸਾਡੀਆਂ ਰਹਿਣ ਸਦਾ ਲਾਲ
ਵੈਰੀ ਕਿਵੇਂ guess ਕਰਨ ਸਾਡੀ next ਚਾਲ
ਮੁੰਡੇ ਸਾਨੂੰ stress ਕਰਨ ਜਦੋ ਕਰਨ ਵਾਰ
ਪਰ ਮੁੰਡੇ ਵੈਰੀਆਂ ਤੇ ਹਾਵੀ ਜਦੋ ਰਹਿਣ ਨਾਲ

ਸੋਹਣੀਏ ਨੀ ਯਾਰ ਤੇਰਾ superstar
Rap star ਓਦੇ ਨਾਲ desi ਕਲਾਕਾਰ
ਹੁਣ online ਸਾਰੇ ਨਾਲ ਨਾਲ ਸਾਨੂੰ ਕਰਨ mention
No tension ਤੂੰ ਹਾਲੇ ਵੀ ਕਰੇ question

ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
Bentley ਦਾ ਸੀਸ਼ਾ ਤਾਰ ਕੇ ਤਾਰ ਕੇ
ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ

ਕਹਿੰਦੀ ਕਾਹਤੋਂ ਏਨਾ ਰਹਿਣੇ ਓ ਜੀ ਬਨ ਠਨ ਕੇ
ਤੁਸੀਂ ਤੁਰਦੇ ਓ ਕਿਹਤੋਂ ਐਨਾ ਤਣ ਤਣ ਕੇ
ਏ ਜਿੱਥੇ ਜਾਣਾ ਮੈਨੂੰ ਵੀ ਜੀ ਨਾਲ ਲੈ ਜਾਵੋ
ਦੱਸੋ ਕਿੱਥੇ ਚੱਲੇ ਮੇਰੀ ਜੀ ਪਸੰਦ ਬਨ ਕੇ

ਪਾ ਕੇ ਹੀਲਾਂ ਮੋੜਾਂ ਵਾਂਗੂ ਤੁਰਦੀ ਮੈਨ ਜਾਵਾ
ਸੰਭ ਲੋ ਜਵਾਨੀ ਮੇਰੀ ਖੁਰਦੀ ਮੈਨ ਜਾਵਾ
Family ਦੇ ਨਾਲੋ ਨਾਲ ਤੇ ਟੁੱਟ ਤੇ ਜਾਂਦੇ ਨੇ
ਥੋਡੇ ਨਾਲ ਥੋਡੀ ਥੋਡੀ ਜੁੜਦੀ ਮੈ ਜਾਵਾ

ਥੋਡਾ ਕੀ ਖ਼ਿਆਲ ਪੁੱਛਦੀ ਪੁੱਛਦੀ
ਜੀ ਬਡੇ ਢੰਗ ਨਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਿਹਤੋਂ ਲਾਲ ਪੁੱਛਦੀ ਪੁੱਛਦੀ

Bentley ਦਾ ਸੀਸ਼ਾ ਤਾਰ ਕੇ ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ

Yeah yeah, ਆਹ yeah yeah, yeah
ਪੁੱਛੇ ਸਵਾਲ ਕਿੱਥੇ ਰਹਿਣੇ ਓ ਜਨਾਬ
ਕਿਸੇ ਵੱਖਰੇ time zone ਚ ਕਰਾ ਮੈ ਆਰਾਮ
Accountant ਕਹਿੰਦਾ ਪੈਹਾ-ਪੂਹਾ ਫੂਕੋ
ਐਨੇ dollar’ਆਂ ਦਾ ਦੱਸੋ ਕਿੱਥੋਂ ਦੱਸਾ ਮੈ ਹਿਸਾਬ

LV ਦੀ ਪੋਟਲੀ ਚ ਲੱਖਾਂ ਦੀ Gucci ਏ
ਮੂੰਹ ਚੱਕ ਵੇਖਦੇ ਨੇ ਸ਼ਹ ਬਹੁਤ ਉੱਚੀ ਮੈ
Tactic ਸਾਡਾ ਹੁਣ mafia ਹੋਣੀ ਏ
ਵੈਰੀ ਠੋਕੇ ਲਈ ਰੱਖੇ ਹੋਣ ਨੇ Russian Boogeyman

Graph ਕਿੰਨਾ mad ਬੀਬਾ ਸਾਡੇ ਜਿਹਾ ਨਹੀਂ ਕਾਇਦਾ ਕੋਈ
ਗਾਣੇ ਜਿੰਨੇ ਚੱਲੇ ਏ ਨੀ ਦੁਨੀਆ ਨੀ ਪੈਦਾ ਹੋਈ
800 ਕਰੋੜ ਬੰਦਾ ਸਾਹ ਲਵੇ ਦੱਸ calculation ਦਾ ਨੀ ਫਾਇਦਾ ਕੋਈ
ਮੁੰਡਾ 42 ਜਵਾਨੀ ਵਧਦੀ ਜਾਵੇ
Yo Yo elements still butterflies ਫੜਾ ਮੈ
ਕੋਈ ਵੀ ਹੋ ਰੰਗ ਮੈਨ ਕਿ ਕੋਈ ਵੀ ਹੋ ਢੰਗ
ਪਾਵੇਂ blue eyes ਹੋਣ ਓਦੀ hypnotize ਕਰਾ ਮੈ
New Honey is the same old Honey
ਸੰਗੇ ਵਿਚ life funny crew ਮੇਰਾ rich ਕਹਿੰਦੇ ਏਹੀ ਸਾਲੇ ਚੰਗੇ ਨੇ
ਫੂਕਦੇ ਆ ਪਿਹੇ ਜਿਵੇਂ ਦਰੱਖਤਾਂ ਤੇ ਲੰਘੇ ਨੇ

Bohemia Yo Yo Honey Singh
ਜੰਤਾ ਹੋਈ ਕਮਲੀ ਤੇ duo ਕਰੇ chill
LA  ਚ Cadillac lane ਕਰੇ change
ਅਪੇ UAE ਚ Rolls Royce ਲੁੱਟਦੀ ਏ ਦਿਲ

ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ
ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ

Bentley ਦਾ ਸੀਸ਼ਾ ਤਾਰ ਕੇ ਤਾਰ ਕੇ ਜੱਟ ਦਾ ਜੀ ਹਾਲ ਪੁੱਛਦੀ ਪੁੱਛਦੀ
ਕੁੜੀਆਂ ਸਵਾਲ ਪੁੱਛਦੀ ਪੁੱਛਦੀ ਅੱਖ ਕਾਹਤੋਂ ਲਾਲ ਪੁੱਛਦੀ ਪੁੱਛਦੀ

Yeah weastside
Yo Yo Honey Singh
Bohemia
Oakland
Karampura
Welcome to glorious days
History yeah