Secret
Zehr Vibe
3:25Anker Deol on the beat ਓ ਔਖੇ ਵਿਹਲੇ ਹੱਥ ਬੰਦਾ rare ਫਡੌਂਦਾ ਸੌਖੇ ਵਿਹਲੇ ਤਾ ਬਥੇਰੇ ਨਾਲ ਖੜ ਦੇ ਜਿੰਨਾ ਮਰਜੀ ਹੋ ਭਾਵੇ ਗਰਮ ਸੁਬਾਹ ਵੇ ਪਰ ਆਪਨੇਯਾ ਨਾਲ ਨਹਿਯੋ ਲੜ ਦੇ ਓ ਐਸੇ ਬੰਦੇ ਦੀ ਤਾ ਕਾਕਾ ਅੱਖ ਹੀ ਪਿਸ਼ਾਂਨ ਜਾਂਦੇ ਜੇਡੇ ਸਾਲੇ ਵਿਚੋ ਵਿਚਿ ਸੜਦੇ ਓ ਜੱਟ ਹੋਣੀ ਓਹਡੋ ਤੋਂ ਹੀ ਤੱਤੇ ਚੱਲਦੇ ਆ ਜਦੋਂ ਕਾਕਾ ਸਿਗੇ 8’ਮੀ ਚ ਪੜਦੇ ਓ Link’ਆਂ ਦੇ ਸੇਰ ਤੇ ਉੱਡੀ ਫਿਰਦੀ ਆ ਉੱਡੀ ਫਿਰੇ ਚੰਡੀਗੜ੍ਹ ਦੀ Bread ਨੀ ਓ ਪਿੰਡ’ਆਂ ਵੇਲ ਜੱਟ, ਨਾ ਕੋਯੀ ਫਿਕਰ ਨਾ ਫਾਕਾ ਪਾਏ ਰਿਹਿੰਦੇ ਆ ਮਾਂਝੇ ਦੇ ਉੱਤੇ Dead ਨੀ ਓਏ ਕਯੀ ਕਿਹੰਦੇ ਏ ਤਾ ਬਾਹਲੇ ਤਿੱਖੇ ਚੱਲਦੇ ਆ ਕਯੀ ਕਿਹੰਦੇ ਏ ਤਾ ਸ਼ਕਲ’ਓਂ ਸ਼ਰੀਫ ਨੀ ਓ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਆ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਓ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਆ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਹਾਏ ਨੀ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਓ ਕਾਰ੍ਟਿਯਰ ਦਿਆ ਨਵੀ ਐਨਕਾਂ ਬਣਾਈਆਂ ਉੱਤੇ ਲਾ ਦਿੱਤਾ ਪੂਰਾ ਡੇਢ ਲਖ ਨੀ Bikaner ਵੱਲ ਦੀ ਸੀ, ਇਕ ਗੇੜਾ ਲਾਇਆ ਫੇਰ ਕਿੱਲੋ’ਆਂ ਚ ਮਾਲ ਲੇਯਾ ਚਕ ਨੀ ਹੋ ਮਿਹਣੇ ਤਕ ਡੋਸ ਹੋਜੂ ਟੋਲਾ ਵੀ ਰਕਾਨੇ ਅੱਜੇ ਸ਼ਕ’ਦੇ ਆ ਭਾਵੇਈਂ ਥੋਡਾ ਥੋਡਾ ਨੀ Smith & Wesson ਦਾ ਕਿਹੰਦੇ ਆ Brand ਕਲ ਦਿੱਲੀ’ਓ ਮੰਗਯਾ ਜੇਡਾ ਘੋਡਾ ਨੀ ਹੋ ਪੋਲੀਸ ਨੇ ਸੀਜ਼ ਕੀਤਾ ਏਰਿਯਾ ਰਕਾਨੇ ਜਦੋਂ ਲੁਧਿਆਣੇ ਕੱਦ ਦਿਤੇ ਫਿਰੇ ਨੀ G ਵੈਗ ਓਹਡੋ ਥੁੜਾਂ ਪੱਟ’ਦੀ ਜਾਂਦੀ ਸੀ ਪੈਰ ਰੇਸ ਉੱਤੇ ਹਵਾ ਵਿਚ ਟਾਇਯਰ ਨੀ ਓ ਸਿਧੇ ਸਾਢੇ ਗੀਤ ਬਿੱਲੋ ਚੱਲਦੇ ਨੇ ਵਦੀਯਾ ਤੇ ਕਿਸੇ ਨਾਲ ਪਾਈਏ ਕਾਹਤੋਂ ਬੀਫ ਨੀ ਓ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਆ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਓ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਆ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਹਾਏ ਨੀ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਓ ਘਰੋਂ ਤੁਰੇ ਖਾਕੇ ਫ਼ੀਮ ਵਾਲੀ ਗੋਲੀ ਨੀ ਹੋ ਮਾਲ ਤੇਜ ਚੱਲੇ ਗੱਡੀ ਹੌਲੀ ਹੌਲੀ ਨੀ ਬਿੱਲੋ ਪੌਂਦੇ ਆ ਬ੍ਰਾਂਡ, ਰਿਹਿੰਦੇ ਜਚ ਕੇ ਹੋ ਪੱਟ ਲੈਣਗੇ ਰਕਾਨੇ ਰਹਿਣ ਬਚਕੇ ਹੋਣ ਪੂਰਿਆ ਖ੍ਵੈਸ਼ਾ ਲੱਗੇ ਟਿਕ ਨੀ ਲੱਗੇ ਟੱਪਣੇ ਰਕਾਨੇ ਵੱਜੀ ਕਿਕ ਨੀ ਗੱਡੀ ਬਲੀਏ ਲੇਹੇਰਂ ਆ ਦੇ ਉੱਤੇ ਚੱਲਦੀ ਘੋਡਾ ਡੁੱਬ ਤੇ ਫਿਕਰ ਕਿਹੜੀ ਗੱਲ ਦੀ ਓ ਨੇਡੇ ਔਂਦੇ ਨੀ ਰਕਾਨੇ ਤੂ ਦੂਰੋਂ ਹੀ ਲਵੀ ਸਾਰ ਝਾਂਕਾ ਬਲਿਏ ਯਾਰਾਂ ਦਾ ਦਿੰਦਾ ਕਾਲਜੇ ਨੂ ਥਾਰ ਸਗੇ ਭਾਇਆ ਤੋਂ ਵੀ ਵਧ ਕੇ ਜੋ ਨਾਲ ਬੈਠਾ ਯਾਰ ਹੂਂ ਦੇਖ੍ਣੇ ਕਿ ਚੀਜ਼ ਹੈਂ, ਦੇਖੇਗੀ ਬਾਰ ਬਾਰ ਦੇਖੇਗੀ ਬਾਰ ਬਾਰ, ਦੇਖੇਗੀ ਬਾਰ ਬਾਰ ਤੈਨੂ ਪਤਾ ਈ ਆਏ! ਓ ਚਾਰ ਦਿਨ ਜ਼ਿੰਦਗੀ ਦੇ ਜੱਟ ਕਰੇ ਐਸ਼ ਫੇਰ ਲੋਕਾਂ ਨੂ ਕ੍ਯੋਂ ਹੁੰਦੀ ਤਕਲੀਫ ਨੀ ਹੋ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਏ ਫੇਰ ਤੈਨੂ ਕਿੱਦਾਂ ਦੱਸੀਏ ਬ੍ਰੀਫ ਨੀ ਓ ਮਿੱਤਰ’ਆਂ ਬਾਰੇ ਤਾ ਬਸ ਰੱਬ ਜਾਂਦਾ ਆ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ ਹਾਏ ਨੀ ਫੇਰ ਤੈਨੂ ਕਿੱਦਾਂ ਦਸੀਏ ਬ੍ਰੀਫ ਨੀ