Distance Love
Zehr Vibe
3:31Yeah Proof! ਏਕ ਹੀ ਸੀ ਜੰਨਤ ਨੀ ਬਿੱਲੋ ਤੇਰਾ ਸ਼ਿਅਰ ਨੀ ਤੂ ਓਥੇ ਵੀ ਪਾਵਾ ਤੇ ਸਾਡੇ ਵੈਰ ਨਖਰੋ ਮੰਨੇਯਾ ਕਿ ਤੇਰਾ ਬੀਬਾ ਹੁੱਸਨ ਕਮਲ ਵਾਇਬ ਜੱਟਾ ਦੇ ਪੁੱਤਾ ਦੀ ਵੀ ਆ ਜ਼ੇਹਾਰ ਨਖਰੋ ਮੁੰਡੇ ਬਿੱਲੋ ਵੱਜਦੇ ਸੀ ਸਿਰੇ ਦੇ ਸਿਕਰੀ ਤੇਰੇ ਪਿਛਹੇ ਛੱਡ ਦਿੱਤਾ ਟਾਇਮ ਪਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕਰਦਾ ਪ੍ਯਾਰ ਖੂਲ ਕਰਾ ਇੱਜ਼ਾਰ ਬਾਕੀ ਤੇਰੇ ਉੱਤੇ ਛਡਿ ਸਾਰੀ ਆਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਜਿਹਨਾ ਹਥਾ ਵਿਚ ਬਿੱਲੋ ਖੇਡੇ ਹਥਿਯਾਰ ਨੀ ਤੂ ਓਹ੍ਨਾ ਚ ਫਡਾ ਦਿੱਤੇ ਗੁਲਾਬ ਸੋਹਣੀਏ ਨੀ ਮੈਂ ਸਿਰਾ ਦੀ ਆ ਨਾਰਾ ਉੱਤੇ ਜਾਦੂ ਕਰਲਾ ਸੋਹਣੀਏ ਦਿਨ ਆ ਚ ਆੱਸਾ ਕਾਬੂ ਕਰਲਾ ਤੇਰੇ ਪਿਛਹੇ ਜਾਗਾ ਸਾਰੀ ਰਾਤ ਸੋਹਣੀਏ ਸੌ ਰਾਬ ਦੀ ਤੂ ਏਂਡ ਗੱਲ ਬਾਤ ਸੋਹਣੀਏ ਸ਼ਿਅਰ ਦੀ ਆ ਚੋਰਿਯਾ ਨੂ ਪਿਛੇ ਪਿਛੇ ਲਾਯਾ ਤੂ ਪਿਹਲੀ ਜਿਹਦੀ ਪਾ ਗਾਯੀ ਸਾਹਿਣੂ ਮਾਤ ਸੋਹਣੀਏ ਵੇਖੀ ਆ ਨੇ ਅੱਕਖਾ ਨੀ ਮੈਂ ਦੁਨਿਯਨ ਤੇ ਲੱਕਖਾਂ ਤੇਰੀ ਅੱਕਖਾ ਜਿਹਨੀ ਆਯੀ ਨਾ ਕੋਈ ਰਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕਰਦਾ ਪ੍ਯਾਰ ਖੂਲ ਕਰਾ ਇੱਜ਼ਾਰ ਬਾਕੀ ਤੇਰੇ ਉੱਤੇ ਚਹਦੀ ਸਾਰੀ ਆਸ ਸੋਹਣੀਏ ਸੂਟ ਪਕਖਿਯਾ ਤੋਂ ਤੰਗ ਰੰਗ ਗੁਡ ਗੁਡ ਪਾਵੇ ਤੇਰੀ ਤਕਨੀ ਨੀ ਜੋ ਪੈਂਗ ਮੇਰਾ ਸਿਰ ਜਾ ਘੁਮਵੇ ਸਾਚੀ ਲਂਗਡੀ ਆਏ ਜਿੱਤ੍ ਕੁੜੇ ਮਿਹਕ ਆ ਚਹਦੀ ਜਾਵੇਈਂ ਹੋ ਤੂ ਹੈ ਨੀ ਓ ਹਣੀ ਭੋਲੀ ਜਿੰਨੀ ਬਣਕੇ ਦਾਖਾਵੇ ਸਿਖਰ ਦੋਪਿਹਿਰੇ ਠੰਡ ਕਾਲਜੇ ਆ ਪਾਵੇ ਨੀ ਤੂ ਰਾਤ ਨੂ ਵਧਾਵੇ ਤਾਪਮਾਨ ਸੋਹਣੀਏ ਤੇਰੀ ਏਕ ਏਕ ਗੱਲ ਮੁੰਡਾ ਨੋਟੀਸ ਚ ਰਖਦਾ ਤੂ ਭੋਰਾ ਵੀ ਨਾ ਕਰਦੀ ਧਯੰ ਸੋਹਣੀਏ ਗੱਬਰੂ ਤੋ ਰਾਂਗ ਨਾ ਸ੍ਟੇਪ ਤੂ ਛਕਾ ਦਾਯੀ ਸੌਖੀ ਰਹੇਂਗੀ ਰਾਕਨੇ ਆੱਪੇ ਮੰਦੀ ਜਿੱਤ੍ ਸੁਣੇ ਸ਼ਿਅਰ ਵਿਚ ਤੇਰੇ ਵੀ ਮੈਂ ਚਰਚੇ ਰਾਕਨੇ ਐੱਡੀ ਹੈ ਨੀ ਸ਼ਰੀਫ ਜਿਹਨੀ ਬੰਦੀ ਆਏ ਤੂ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕਰਦਾ ਪ੍ਯਾਰ ਖੂਲ ਕਰਾ ਇੱਜ਼ਾਰ ਬਾਕੀ ਤੇਰੇ ਉੱਤੇ ਛੱਡੀ ਸਾਰੀ ਆਸ ਸੋਹਣੀਏ ਹੋ ਜਿੱਸੇ ਵੇਖ ਸੰਨਾ ਜਹੇ ਜੱਟ ਦੇ ਪੁੱਟਣ ਦੇ ਵਾਰ ਵਪੋਂ ਵੀ ਚੱਕੇ ਤਾਂ ਖਦੌਣਾ ਬਣ ਜਾਏ ਨੀ ਮੈਂ ਸੋਨੇ ਉੱਤੇ ਕਦੇ ਵੀ ਨੀ ਹਥ ਰਖਦਾ ਜਿਹਦੀ ਚੀਜ਼ ਉੱਤੇ ਹਥ ਰਾਖਾ ਸੋਨਾ ਬੰਨ ਜਾਏ ਹੱਥ ਫਡ ਲੇ ਜਾ ਘਰੇ ਆਲ ਦਾ ਰਾਕਨੇ ਜੱਟ ਔਂਦਾ ਨਾਯੋ ਆਦਤ ਤੋਂ ਬਾਜ਼ ਸੋਹਣੀਏ ਮਾੜੀ ਮੋਤੀ ਗੱਲ ਤਾਂ ਬਣਾ ਲੇ ਜੱਟ ਨਾਲ ਗੱਲ ਵਧ ਗਯੀ ਤਾਂ ਰਖ ਲੂ ਰਾਜ਼ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕੋਈ ਤਾ ਤੇਰੇ ਚ ਗੱਲ ਖਾਸ ਸੋਹਣੀਏ ਕਰਦਾ ਪ੍ਯਾਰ ਖੂਲ ਕਰਾ ਇੱਜ਼ਾਰ ਬਾਕੀ ਤੇਰੇ ਉੱਤੇ ਛਾਡਿ ਸਾਰੀ ਆਸ ਸੋਹਣੀਏ ਕੋਈ ਤਾ! Zehr Vibe! ਕੋਈ ਤਾ ਤੇਰੇ ਚ ਗੱਲ ਕੋਈ ਤਾ ਤੇਰੇ ਚ ਗੱਲ