Heartbreaker
Intense
3:06Intense ਹੋ ਰੌਲਾ ਪਹ ਜਾਵੇ ਜਿੱਥੋ ਦੀ ਜੱਟ ਲੰਘਦੇ ਬੱਸ ਵਾਜਦਾ ਗੱਡੀ ਦੇ ਸ਼ੀਸ਼ੇ ਕਮਦੇ ਬਸ ਕੁਝ ਕੇ ਹੀ ਯਾਰ ਰੱਖੇ ਜਿਗਰੀ ਵੈਰੀ ਹੱਥ ਜੋੜ ਜੋੜ ਮਾਫੀ ਮੰਗਦੇ ਇੱਕ ਦਿਲ ਵਾਲੇ ਕੋਨੇ ਵਾਲੀ ਜੱਟ ਨੇ ਨੀ ਤੇਨੂੰ ਦੇਨੀ ਥਾਂ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਕਰਾਂ ਕੀ ਤਾਰੀਫ ਮੈਨੂੰ ਸੁਨੇਹਰੀ ਤੇਰੇ ਰੰਗ ਦੀ ਸਿਧਾ ਮੂੰਹੋ ਬੋਲ ਦੇ ਜੇ ਜਾਣ ਸੱਦੀ ਮੰਗਦੀ ਵੈਰੀ ਵੀ ਅੱਖ ਵਿਚ ਅੱਖ ਪਾਉਂ ਜੱਟ ਦੇ ਤੂੰ ਵੀ ਰਕਾਨੇ ਕੋਲੋ ਨਿਵੀਂ ਪਾ ਕੇ ਲੰਗਦੀ ਓ ਜੇ ਤੂੰ ਉਮਰਾਂ ਲਈ ਸਾਡੀ ਬਿੱਲੋ ਬਣ ਜੇ ਮਾਣਾਂਗੇ ਤੇਨੂੰ ਤਾ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਨੰਬਰ ਭਰ ਲਾ ਲਿਖ ਤੂੰ ਗਰੇਆਲ ਸੋਹਣੀਏ ਨੀ ਪਹਿਲੀ ਰਿੰਗ ਤੇ ਚੱਕ ਲਾਂਗੇ ਤੇਰਾ ਕਾਲ ਸੋਹਣੀਏ ਨੀ ਨੀ ਤੂੰ ਰੂਪ ਨੂੰ ਸ਼ਿੰਗਾਰੇ ਬਨ ਥਾ ਕੇ ਸਾਨੂੰ ਘੂਰ ਦੇ ਆਨ ਗਾਣੀ ਆਲੇ ਮੰਕੇ ਨੀ ਤੂੰ ਰਾਜੇ ਜਹੇ ਜੱਟ ਦੀ ਪਸੰਦ ਏ ਬਿੱਲੋ ਘੁਮੇਯਾ ਕਰੇਗੀ ਰਾਣੀ ਬਣਕੇ ਤੇਨੂੰ ਜਗ ਕੋਲੋ ਰੱਖਣਾ ਲੁੱਕੋ ਮੈਨੂੰ ਬਾਹਾਂ ਦੀ ਕਰੂ ਸ਼ਾ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਤੂੰ ਵੀ ਗੁੱਟ ਉੱਤੇ ਪੱਕਾ ਹੀ ਲਿਖਾ ਲਵੀਂ ਨੀ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ ਹੋ ਮਿਤ੍ਰਾਂ ਦਾ ਨਾਂ ਸੋਹਣੀਏ