Panjab
Sardar Khehra
2:51Intense ਹੋ ਇਕ ਤੇ ਨੱਕ ਵਿੱਚ ਕੋਕਾ ਉੱਤੋਂ ਨੱਕ ਤੇ ਨਖਰਾ ਰਖਦੀ ਨੀ ਮੇਰੇ ਤੇ ਨਜ਼ਰਾਂ ਰਖਦੀ ਪਰ ਮਰਜਾਨੀ ਹੋਰ ਨੂੰ ਤੱਕਦੀ ਨੀ ਹੋ ਜਾਦੂ ਅੱਖੀਆਂ ਦਾ ਹੈ ਪਾਇਆ ਓ ਮੇਰਾ ਦਿਲ ਫਿਰਦੇ ਕਮਲਿਆ ਕੈਸਾ ਨੂਰ ਤੇਰੇ ਤੇ ਛਾਇਆ ਕਿਦਾ ਕਰਾਂ ਮੈਂ ਬਿਆਨ ਵੇ ਮੈਂ ਤਲੀ ਤੇ ਟਿਕਾਈ ਫਿਰਾਂ ਜਾਣ ਤੇਰੇ ਉੱਤੋਂ ਕਰਾਂ ਸਭ ਕੁੁਰਬਾਨ ਖੁਸ਼ ਰੱਖਾਂ ਤੇਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾ ਹੋ ਮੇਰੀਆਂ ਅੱਖਾਂ ਦੇ ਵਿੱਚ ਵੇਖ ਸਜਨਾ ਵੇ ਕਿੰਨਾ ਤੇਰੇ ਲਈ ਪਿਆਰ ਭਰਿਆ ਛੱਡ ਕੇ ਮੈਂ ਦੁਨੀਆਂ ਜਹਾਂ ਸਜਨਾ ਵੇ ਆਕੇ ਤੇਰੇਆਂ ਦਰਾਂ ਤੇ ਖੜੇਆ ਹੋ ਅੱਖਾਂ ਮੇਰੀਆਂ ਚ ਵੇਖ ਇਕ ਵਾਰ ਨੀ ਹੋ ਦਿਲਾ ਤੇਨੂੰ ਬਸ ਦਿਸੂਗਾ ਪਿਆਰ ਨੀ ਵੇ ਸਜਨਾ ਮੁਖ ਤੋਂ ਚੱਕ ਦੇ ਪਰਦਾ ਦੱਸ ਫਿਰ ਮਰਦਾ ਕੀ ਨਹੀਂ ਕਰਦਾ ਇੱਕੋ ਗੱਲ ਕਹਿਣ ਨੂੰ ਡਰਦਾ ਕੇ ਮੈਂ ਤੇਰੇ ਤੇ ਮਰਾਂ ਵੇ ਮੈਂ ਤਲੀ ਤੇ ਟਿਕਾਈ ਫਿਰਾਂ ਜਾਣ ਤੇਰੇ ਉੱਤੋਂ ਕਰਾਂ ਸਭ ਕੁੁਰਬਾਨ ਖੁਸ਼ ਰੱਖਾਂ ਤੇਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾ ਆਈ ਬਣ ਥੰਨ ਕਿਸੇ ਦੀ ਨਾ ਖੈਰ ਲੱਗਦੀ ਮੁੰਡਾ ਦੇਸੀ ਮੈਂ ਤੂੰ ਜੰਮੀ ਬੋਮਬੇ ਸ਼ਹਿਰ ਲੱਗਦੀ ਤੂੰ ਸੂਟਾਂ ਚ ਰਖਣੇ ਨਿਰੀ ਖੇਹਰ ਲੱਗਦੀ ਵਾਈਬ ਜੱਟਾਂ ਦੇ ਪੁੱਤਾਂ ਦੀ ਵੀ ਆ ਜ਼ਹਿਰ ਲੱਗਦੀ ਦਿਲ ਖਿੱਚੀ ਜਾਵੇ ਜਦੋਂ ਜਦੋਂ ਜੁਲਫਾਂ ਸਵਾਰੇ ਸੁਫਨੇਯਾਂ ਵਿੱਚ ਵਾਰ ਵਾਰ ਗੇਡੇ ਮਾਰੇ ਮੁੰਡੇ ਗਬਰੂ ਜੱਟਾਂ ਦੇ ਫਿਰਦੇਆਂ ਦਿਲ ਹਾਰੇ ਜਾਨ ਤਲੀ ਤੇ ਟਿਕਾਈ ਫਿਰਦੇ ਆ ਮੁਟਿਆਰੇ ਓ ਕਿਉਂ ਨਾ ਕਰਦੀ ਦੱਸ ਦੇ ਕਦਰਾਂ ਹੋਇਆ ਫਿਰਦੇ ਦਿਲ ਬੇਸਬਰਾਂ ਤੇਨੂੰ ਲੱਗ ਨਾ ਜਾਵਾਂ ਨਜ਼ਰਾਂ ਪੇਹੜੀ ਜੱਗ ਤੋਂ ਡਰਾਂ ਵੇ ਮੈਂ ਤਲੀ ਤੇ ਟਿਕਾਈ ਫਿਰਾਂ ਜਾਣ ਤੇਰੇ ਉੱਤੋਂ ਕਰਾਂ ਸਭ ਕੁੁਰਬਾਨ ਖੁਸ਼ ਰੱਖਾਂ ਤੇਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾ