Brown Boi
A Kay
3:33ਹੋ ਆ ਨਾਯੋ ਕਰਨਾ ਵੇ ਓ ਨਾਯੋ ਕਰਨਾ ਮੈਂ ਹੋਵਾਂ ਨਾਲ ਵੇ ਤੂ ਯਾਰਾਂ ਕੋਲ ਨੀ ਖੜਨਾ ਹੋ ਆ ਨਾਯੋ ਕਰਨਾ ਵੇ ਓ ਨਾਯੋ ਕਰਨਾ ਮੈਂ ਹੋਵਾਂ ਨਾਲ ਵੇ ਤੂ ਯਾਰਾਂ ਕੋਲ ਨੀ ਖੜਨਾ ਸਾਨੂ ਨਾ ਪਸੰਦ ਤਾ ਤਾ ਬਲੀਏ ਤੇਤੋਂ ਪਿਹਲਾਂ ਆਲੀ ਛੱਡੀ ਸੀਗੀ ਤਾਂ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਹੋ ਵੱਦੀਏ ਮਸ਼ੂਕੇ ਨੀ ਮਾਸ਼ੂਕ ਰਿਹਾ ਕਰ ਦਿਲ ਵਿਚ ਰਖੇਯਾ ਏ ਸਿਰ ਤੇ ਨਾ ਚਢ ਹੋ ਵੱਦੀਏ ਮਸ਼ੂਕੇ ਨੀ ਮਾਸ਼ੂਕ ਰਿਹਾ ਕਰ ਦਿਲ ਵਿਚ ਰਖੇਯਾ ਏ ਸਿਰ ਤੇ ਨਾ ਚਢ ਭੁਲੇਯਾ ਨਾ ਕਰ ਓ ਤਾਂ ਬਲੀਏ ਬੇਬੇ ਦਾਦੀ ਵਾਂਗੂ ਨਾ ਸੁਣਾ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਨਾ ਨਾ ਨਾ… ਮਾਂ ਬਲਿਏ ਨਾ ਨਾ ਨਾ… ਮਾਂ ਬਲਿਏ ਹੋ ਇਧਰ ਨੀ ਜਾਣਾ ਕਿਹੰਦੀ ਉਧਰ ਨੀ ਜਾਣਾ ਦਾਰੂ ਵੀ ਨੀ ਪੀਣੀ ਨਾਨ-veg ਵੀ ਨੀ ਖਾਣਾ ਹੋ ਇਧਰ ਨੀ ਜਾਣਾ ਕਿਹੰਦੀ ਉਧਰ ਨੀ ਜਾਣਾ ਦਾਰੂ ਵੀ ਨੀ ਪੀਣੀ ਨਾਨ-veg ਵੀ ਨੀ ਖਾਣਾ CID ਆਏ ਤਾਂ ਤਾਂ ਬਲੀਏ ਥਾਣੇ ਦਾ ਮਾਹੌਲ ਨਾ ਬਣਾ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਹੋ ਮਾਡੀ ਦਾਰੂ ਵਾਂਗੂ ਸਿਰ ਫਡੇਯਾ ਨਾ ਕਰ AK ਅਤੇ ਜੰਡੂ ਨਾਲ ਲੜਿਆ ਨਾ ਕਰ ਹੋ ਮਾਡੀ ਦਾਰੂ ਵਾਂਗੂ ਸਿਰ ਫਡੇਯਾ ਨਾ ਕਰ AK ਅਤੇ ਜੰਡੂ ਨਾਲ ਲੜਿਆ ਨਾ ਕਰ ਜੱਸ ਮਾਨ ਦਾ ਵੀ ਥੋਡਾ ਨਾ ਬਲੀਏ ਪੁਆਂਦੀ ਪਟਾਕੇ ਤਾ ਤਾ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ ਨਾ ਬਲੀਏ ਨੀ ਸੁਨ੍ਣ ਨਾ ਬਲੀਏ ਬਨੇਯਾ ਨਾ ਕਰ ਸਾਡੀ ਮਾਂ ਬਲੀਏ