Kol Aa

Kol Aa

Aditya Rikhari

Альбом: Kol Aa
Длительность: 2:33
Год: 2024
Скачать MP3

Текст песни

ਕੋਲ਼ ਆ, ਕੋਲ਼ ਆ

Hmm, ਨੈਣਾਂ ਦੇ ਉੱਤੇ ਕਿਵੇਂ ਵਾਰ ਕਰਦੀ?
ਕੁੜੀ ਨੂੰ ਵੇਖਾਂ ਜਦ, ਸਾਹ ਚੜ੍ਹ ਗਈ
ਹਾਲੇ ਵੀ ਸਾਰੇ ਸਾਡੇ ਜਾਮਾਂ ਰੁੱਲ ਗਏ
ਰੱਬਾ ਵੇ, ਕਿੰਨੀ ਸੋਹਣੀ ਸ਼ਾਮ ਬਣ ਗਈ

ਨੈਣਾਂ ਦੇ ਉੱਤੇ ਕਿਵੇਂ ਵਾਰ ਕਰਦੀ?
ਕੁੜੀ ਨੂੰ ਵੇਖਾਂ ਜਦ, ਸਾਹ ਚੜ੍ਹ ਗਈ
ਹਾਲੇ ਵੀ ਸਾਰੇ ਸਾਡੇ ਜਾਮਾਂ ਰੁੱਲ ਗਏ
ਰੱਬਾ ਵੇ, ਕਿੰਨੀ ਸੋਹਣੀ ਸ਼ਾਮ ਬਣ ਗਈ

ਅੰਬਰਾਂ ਤੋਂ ਆਈ ਐ, ਹੀਰ ਇਹ ਤਬਾਹੀ ਐ
ਲੱਕ ਨੂੰ ਹਿਲਾ ਕੇ ਇਸ਼ਾਰਿਆਂ ਤੋਂ ਕਹਿੰਦੀ ਐ

ਕਹਿੰਦੀ, "ਮੇਰੇ ਕੋਲ਼ ਆ", ਕਹਿੰਦੀ, "ਨਜ਼ਰਾਂ ਤੇ ਮਿਲਾ"
ਕਹਿੰਦੀ, "ਤੇਰਾ ਹਾਥ ਰੱਖ ਲੱਕ 'ਤੇ ਮੇਰੇ, ਮਹਿਸੂਸ ਕਰ ਲੈ ਜ਼ਰਾ"
ਕਹਿੰਦੀ, "ਮੇਰੇ ਕੋਲ਼ ਆ", ਕਹਿੰਦੀ, "ਨਜ਼ਰਾਂ ਤੇ ਮਿਲਾ"
ਕਹਿੰਦੀ, "ਤੇਰਾ ਹਾਥ ਰੱਖ ਲੱਕ 'ਤੇ ਮੇਰੇ, ਮਹਿਸੂਸ ਕਰ ਲੈ ਜ਼ਰਾ"

ਹਾਂ, ਕਿੰਨੀਆਂ ਮੈਂ ਤੇਰੇ ਬਾਝੋਂ ਪੀਤੀ ਇਹ ਸ਼ਰਾਬਾਂ ਵੇ
ਕਿੰਨੀ ਤੇਰੇ ਨੈਣਾਂ ਉੱਤੇ ਲਿਖੀ ਇਹ ਕਿਤਾਬਾਂ ਵੇ
ਕਿੰਨਾ ਸੀ ਮੈਂ ਚਾਹੁਨਾ ਤੈਨੂੰ, ਪੁੱਛ ਨਾ ਸਵਾਲ ਤੂੰ
ਬੇਹਿਸਾਬ ਇਸ਼ਕ ਦਾ ਕੀ ਦੇਵਾਂ ਮੈਂ ਹਿਸਾਬਾਂ ਵੇ?

ਅੰਬਰਾਂ ਤੋਂ ਆਈ ਐ, ਹੀਰ ਇਹ ਤਬਾਹੀ ਐ
ਲੱਕ ਨੂੰ ਹਿਲਾ ਕੇ ਇਸ਼ਾਰਿਆਂ ਤੋਂ ਕਹਿੰਦੀ ਐ

ਕਹਿੰਦੀ, "ਮੇਰੇ ਕੋਲ਼ ਆ" (ਕੋਲ਼ ਆ), ਕਹਿੰਦੀ, "ਨਜ਼ਰਾਂ ਤੇ ਮਿਲਾ" (ਮਿਲਾ)