Ikk Pal
Ammy Virk
4:38ਜੇ ਤੂ ਕਹੇ ਮੇਰੇ ਯਾਰਾਂ ਮੈਨੂ ਦਿਲੋ ਕਡ ਦੇ ਨਹੀਓ ਕਡ ਸਕਦੇ ਹੋਣਾ ਤੇਰੇ ਨਹੀਓ ਪਿਆਰ ਕਰਨਾ ਤੂ ਛੱਡ ਦੇ ਨਹੀਓ ਛੱਡ ਸਕਦੇ ਸਾਫ ਜੋ ਸੁਬਾਹ ਦਾ ਮਿਠਾ ਬੋਲਦਾ ਓਹਦੇ ਹੋਣਾ ਸਿਖ੍ਯਾ ਹੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਸਾਡਾ ਪਿਆਰ ਭਾਵੇਂ ਭੁਕਾ ਵਿਚ ਭਰ ਕੇ ਲੈ ਜਾਂਦਾ ਪਿਆਰ ਨਹੀ ਸੀ ਮੁੱਕਣਾ ਭਾਵੇਂ ਜ਼ਿੰਦਗੀ ਚ ਆਉਂਦੇ ਰਿਹਿੰਦੇ ਲਖਾਂ ਹੀ ਤੂਫਾਨ ਹਾਥ ਨਹੀ ਸੀ ਸੁੱਟਣਾਂ ਹੰਜੂ ਦਿੱਤੇ ਨਹੀਓ ਹੰਜੂ ਦਿੱਤੇ ਨਹੀਓ ਹੰਜ਼ੂ ਦਿੱਤੇ ਨਹੀਓ ਕਦੇ ਕਿੱਸੇ ਦਿਆਂ ਨੈਨਾ ਨੂ ਮੈਂ ਵਰੌਹਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਬਿਨਾ ਗੱਲੋਂ ਕਾਹਤੋਂ ਰਵੇ ਤੰਗ ਕਰਦਾ ਮੈਂ ਸਤਾਉਣਾ ਛੱਡ ਦੁ ਅਖਾਂ ਤੇਰੀਆਂ ਚ ਪਾਣੀ ਲੱਗੇ ਜ਼ੇਹਰ ਵਰਗਾ ਨੀ ਮੈਂ ਰੋਣਾ ਛੱਡ ਦੁ ਖਾਰੇ ਪਾਣੀਆਂ ਦੇ ਨਾਲ ਖਾਰੇ ਪਾਣੀਆਂ ਦੇ ਨਾਲ ਖਾਰੇ ਪਾਣੀਆਂ ਦੇ ਨਾਲ ਪਿਆਰ ਦਿਆਂ ਦਾਗਾ ਨੂ ਹੱਥੀਂ ਧੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਕਿਹ ਦੇ ਤੇਰੇ ਪਰਛਾਵਿਆਂ ਤੋਂ ਡਰ ਲੱਗਦਾ ਐ ਨੀ ਮੈਂ ਪਿੱਛੇ ਹੱਟ ਜਉ ਤੇਰੇ ਬਿਨਾ ਇਸ਼ਕ਼ੇ ਦਾ ਚੰਗਾ ਡਰ ਲੱਗਦਾ ਐ ਨੀ ਮੈਂ ਪਾਸਾ ਵੱਟ ਜਉ ਨੀ ਤੂ ਕੰਗ ਤੇਰਾ ਨਾਮ ਰਾਹੋਵਾਲੇਯਾ ਵੇ ਨਾ ਬਮਪੀ ਸੰਧੂ ਤੇਰਾ ਨਾਮ ਮੇਰੇ ਸਚੇ ਰੱਬ ਨੇ ਦਿਲ ਉੱਤੇ ਲਿਖੇਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ ਅਸੀਂ ਦਿਲ ਵਿਚ ਰਖ ਕੇ ਅਧੂਰੇ ਚਾਵਾਂ ਨੂ ਲੁਕ ਰੋਣਾ ਸਿਖ੍ਯਾ