Narazgi
Aarsh Benipal, Rupin Kahlon, & Iqbal Hussainpuri
4:35ਹੋਰ ਵੀ ਕਿੱਦਾਂ ਕਿਵੇਂ ਆ ਅਜ ਤੁਹਾਡੇ ਵੀਰ ਨੇ ਤੁਹਾਡੀ ਭਰਜਾਈ ਨੂੰ marriage ਲਈ purpose ਕਰਨਾ ਉਹ ਅੱਛਾ ring ਲੈ ਆਇਆ ਹੈ ਬਿਲਕੁਲ Can i see it (yeah ) ਹੋ ਹੋ ਓ ਓ ਹੂ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ ਲਭਣੀ ਈ ਸਾਵਲੇ ਜੇ ਰੰਗ ਦੀ ਖ਼ਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਗੋਰੇ ਰੰਗ ਵਾਲੀ ਯਾਰ ਤੁਹਾਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਦਿਲ ਨੇ ਜੋ ਓਹਦੇ ਨਾਲ ਬੁੰਣੇ ਸੀ ਕਦੇ ਛਡ ਚੰਦਰੀ ਨੇ ਸਪਨੇ ਉਧੇੜ ਕੇ ਜਿਹੜੀ ਸ਼ਕ ਵਾਲੀ ਅੱਖ ਵੇਖ ਸੱਕੀ ਨਾ ਵਫਾ ਓਹਦੇ ਲਈ ਮੈਂ ਜ਼ਿੰਦਗੀ ਦੇ ਬੂਹੇ ਭੇੜ ਤੇ ਓਹਦੇ ਬਿਨਾ ਜਿੰਦ ਹੁਣ ਹੰਡ ਜਾਉ ਦਿਲਾਂ ਓਹਦੇ ਬਿਨਾ ਜਿੰਦ ਹੁਣ ਹੰਡ ਜਾਉ ਜਿਹਦੇ ਬਿਨਾ ਨੀ ਸੀ ਇਕ ਪਲ ਲੰਗਦਾ ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ ਲਭਣੀ ਈ ਸਾਵਲੇ ਜੇ ਰੰਗ ਦੀ ਖਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ Hey listen that ring for you not for me You misunderstood everything ਸੋਚਦੀ ਹੋਊਗੀ ਬਰਬਾਦ ਹੋ ਗਯਾ ਉਹ ਕਿ ਜਾਣੇ ਪੰਛੀ ਆਜ਼ਾਦ ਹੋ ਗਯਾ ਠੇਕੇ ਦੀਆ ਬੋਤਲਾਂ ਦਾ ਖੇੜਾ ਛੁਟੇਆ ਜਦੋ ਸੋਹਣੀ ਜਿਹੀ ਕੁੜੀ ਨੇ ਮੇਰਾ ਹੱਥ ਘੁੱਟਿਆ ਜੱਸੀ ਲੋਕਾ ਓਹਨੇ ਆਪਣਾ ਬਨਾਲਿਆਂ ਜੱਸੀ ਲੋਕਾ ਓਹਨੇ ਆਪਣਾ ਬਨਾਲਿਆਂ ਜਿਹੜਾ ਫਿਰਦਾ ਸੀ ਗਲੀਆਂ ਚ ਖੰਗਦਾ ਕੁੜੀ ਲਭਣੀ ਆ ਸਾਂਵਲੇ ਜੇ ਰੰਗ ਦੀ ਲਭਣੀ ਈ ਸਾਵਲੇ ਜੇ ਰੰਗ ਦੀ ਖਯਾਲ ਰਖੂ ਥੋਡੇ ਯਾਰ ਜੋ ਮਲੰਗ ਦਾ ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ ਗੋਰੇ ਰੰਗ ਵਾਲੀ ਯਾਰ ਥੋਡਾ ਛੱਡ ਗਯੀ ਅੱਸੀ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ