Notice: file_put_contents(): Write of 623 bytes failed with errno=28 No space left on device in /www/wwwroot/muzbon.net/system/url_helper.php on line 265
Amrit Maan - Mont Blanc | Скачать MP3 бесплатно
Mont Blanc

Mont Blanc

Amrit Maan

Альбом: All Bamb
Длительность: 3:09
Год: 2021
Скачать MP3

Текст песни

Desi Crew, Desi Crew
Desi Crew, Desi Crew

Mont Blanc ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਂਦੇ ਬਿੱਲੋ, ਰੱਬ ਵੱਲੋ lucky ਆ
ਵੱਡੇ ਕਾਰੋਬਾਰ ਨੀ, ਮਾਰੂ ਹਥਿਆਰ ਨੀ
ਜੱਟ ਕੋਲੇ gun ਐ, ਤੇਰੇ ਕੋਲੇ ਅੱਖੀਆਂ
Mont Blanc ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਂਦੇ ਬਿੱਲੋ, ਰੱਬ ਵੱਲੋ lucky ਆ
ਵਿਚਾਲੋਂ ਦਿੰਦੇ ਪਾੜ ਨੀ, ਮਾਰੂ ਹਥਿਆਰ ਨੀ
ਜੱਟ ਕੋਲੇ gun ਐ, ਤੇਰੇ ਕੋਲੇ ਅੱਖੀਆਂ (ਬੁਰਾਹ)

ਆਹਾ, ਆਹਾ, ਬੁਰਾਹ
ਆਹਾ, ਆਹਾ

ਪਿਠ ਤੇ ਤਾਂ ਬੜੀਆਂ ਬੁਰਾਈਆਂ ਹੁੰਦੀਆਂ
ਗੱਬਰੂ ਨੇ ਕੀਤੀ ਕਦੇ care ਨੀ ਬਿੱਲੋ
ਮਿੱਤਰਾਂ ਨੂੰ ਵੈਰੀ ਖਾਨਦਾਨੀ ਚਾਹੀਦੈ
ਓਏ, ਅਸੀਂ Instagram ਆਲੇ ਸ਼ੇਰ ਨੀ ਬਿੱਲੋ
Limited ਮਿੱਤਰਾਂ ਦੇ ਯਾਰ ਬੱਲੀਏ
Group 'ਚ allowed ਨੀ ਗ਼ਦਾਰ, ਬੱਲੀਏ
ਮਿੱਤਰਾਂ ਦੇ ਕੋਲੋਂ government ਪੁੱਛਦੀ
ਕਿਥੇ-ਕਿਥੇ ਥੋਡੇ ਕਾਰੋਬਾਰ ਬੱਲੀਏ
ਵੈਰੀ ਡਰੇ ਅੱਖ ਤੋਂ, up ਨੱਬੇ ਲੱਖ ਤੋਂ
ਗੱਡੀਆਂ black ਨੀ ਜੋ ਕਾਫਲੇ 'ਚ ਰੱਖੀਆਂ

Mont Blac ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਂਦੇ ਬਿੱਲੋ, ਰੱਬ ਵੱਲੋ lucky ਆ
ਵਿਚਾਲੋਂ ਦਿੰਦੇ ਪਾੜ ਨੀ ਮਾਰੂ ਹਥਿਆਰ ਨੀ
ਜੱਟ ਕੋਲੇ gun ਐ, ਤੇਰੇ ਕੋਲੇ ਅੱਖੀਆਂ

आँखों में पानी चाहिए
हे खुदा, दुश्मन भी मुझको खानदानी चाहिए

ਹੋ, ਬਾਰੀ-ਬਾਰੀ ਬਰਸੀ ਖਟਣ ਗਿਆ ਸੀ
ਖੱਟਕੇ ਲਿਆਂਦੀ ਸਰਗੀ
ਹੋ, ਸਾਊ ਐ ਸੁਭਾ ਜੱਟ ਦਾ
ਤੂੰ ਬੱਸ ਅੱਖਾਂ ਵੇਖ ਕੇ ਡਰ ਗੀ
ਨੀ ਸੰਗਦੀ ਐ ਜਦੋਂ ਜੱਟੀਏ
ਲੱਗੇ Lady Diana ਵਰਗੀ
ਤੂੰ ਸੰਗਦੀ ਐ ਜਦੋਂ ਜੱਟੀਏ
ਲੱਗੇ Lady Diana ਵਰਗੀ
ਤੂੰ ਸੰਗਦੀ ਐ ਜਦੋਂ ਜੱਟੀਏ

ਓ ਖੇਡਦੀ ਐ ਅੱਗ ਦਿਆਂ, ਪਾਮਬੜਾ ਦੇ ਨਾਲ
ਪੱਟ ਤੇ ਸ਼ਲਾਰੂ ਕੁੜੇ, ਝਾਂਜਰਾਂ ਦੇ ਨਾਲ
ਕੁੜੀ ਜਿਨਾਂ ਦੀਆ ਉਚੇ ਕਿਰਦਾਰ ਵੱਜਦੇ
ਘੋੜੀਆਂ ਤੇ ਬਿੱਲੋ ਸਰਦਾਰ ਵੱਜਦੇ
ਗੋਨੇਆਣਾ, ਗੋਨੇਆਣਾ ਸੁਣਿਆ ਤਾਂ ਹੋਊ
ਨੀ ਤੂੰ ਜੱਟ ਬਾਰੇ ਸੁਪਨਾ ਕੋਈ ਬੁਣਿਆ ਤੋਂ ਹੋਊ
ਤੂੰ ਨੀ ਬੋਲਦੀ ਰਕਾਨੇ, ਤੇਰਾ ਬੋਲੇ ਸੰਗਣਾ
ਨੀ ਤੂੰ ਲੱਖਾਂ ਵਿੱਚੋਂ ਇਕ ਮੁੰਡਾ ਚੁਣਿਆਂ ਤਾਂ ਹੋਊ
ਚਰਚੇ ਆ ਤੋਰ ਦੇ, ਕੁੜਤੇ ਅਬੋਹਰ ਦੇ
ਵੇਖਣ ਰਕਾਨਾ ਬਿੱਲੋ ਚੱਕ-ਚੱਕ ਅੱਡੀਆਂ

Mont Blanc ਨੀ ਗੁੱਟਾ ਉੱਤੇ ਪੱਕੀਆਂ
ਮੰਗਕੇ ਨੀ ਖਾਂਦੇ ਬਿੱਲੋ ਰੱਬ ਵੱਲੋ lucky ਆ
ਵਿਚਾਲੋਂ ਦਿੰਦੇ ਪਾੜ ਨੀ ਮਾਰੂ ਹਥਿਆਰ ਨੀ
ਜੱਟ ਕੋਲੇ gun ਐ, ਤੇਰੇ ਕੋਲੇ ਅੱਖੀਆਂ