Big Flex
Arjan Dhillon
2:47ਉਹ 2 ਰ ਗੱਡੀ ਉੱਤੇ ਇਕ ਰ ਗੁੱਟ ਤੇ ਨੀ ਨੀ ਚਲਦਾ ਜਮਾਨਾ ਚਾਲ ਮਿੱਤਰਾ ਤੋ ਪੁੱਛ ਕੇ ਉਹ 2 ਰ ਗੱਡੀ ਉੱਤੇ ਇਕ ਰ ਗੁੱਟ ਤੇ ਨੀ ਨੀ ਚਲਦਾ ਜਮਾਨਾ ਚਾਲ ਮਿੱਤਰਾ ਤੋ ਪੁੱਛ ਕੇ ਹੋ ਕਾਫਲਾ ਕੀ ਇਕੱਠ ਭਾਵੇਂ ਵੈਲੀ ਕਹਿ ਦੇ ਸੋਹਣੀਏ ਚਾਰੇ ਪਾਸੇ ਬਣੀ ਭਾਵੇਂ ਵੈਲੀ ਕਹਿ ਦੇ ਸੋਹਣੀਏ ਕਾਫਲਾ ਕੀ ਇਕੱਠ ਭਾਵੇਂ ਵੈਲੀ ਕਹਿ ਦੇ ਸੋਹਣੀਏ ਚਾਰੇ ਪਾਸੇ ਬਣੀ ਭਾਵੇਂ ਵੈਲੀ ਕਹਿ ਦੇ ਸੋਹਣੀਏ Crispy ਇਹ Look ਤੇ Drip ਇਹ ਮਲੰਗ ਦੀ ਸ਼ੇਰਾ ਦੀਆਂ ਸੋਟੀਆਂ ਦੀ ਕੱਢੀ ਇਹ ਜਾਨ ਨੀ ਕੋਲੋਂ ਲੰਘ ਜੇ ਅੱਖ ਮਿਲਾ 25 - 25 - 50 ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਹੋ Gucci ਦੀਆਂ ਬੇਲਟਾ ਚ ਬਣੇ 45 ਨੀ ਗੋਲੀ ਪਿੱਛੋਂ ਪਈਏ ਪਹਿਲਾ ਚਲਣੇ ਨੂੰ ਕਾਹਲੀ ਨੀ ਹੋ Weapon ਆ ਮਾਹੌਲ ਮਾੜੀ ਮੋਟੀ ਖਾ ਲੈਂਦੇ ਆ ਵਾਲੀ ਟੋਹਰ ਹੋਵੇ ਕੱਢਣੀ ਤਾ ਚਿੱਟੇ ਪਾ ਲੈਂਦੇ ਆ ਚਮਕਮਾਡੂਸਾ Head ਅੱਖਾਂ ਉੱਤੇ ਯਾਰ ਦੇ ਯਾਰੀ ਸਾਡੀ ਨਿਭ ਕੇ ਤੇ ਵੈਰ ਲਲਕਾਰ ਦੇ ਹੋ ਰੱਬ ਆਪੇ ਦੇਵਾ ਪੁਆ 25 - 25 - 50 ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਪਛਾਣਦਾ ਹਰੇਕ ਸਾਨੂ ਕੋਈ ਕੋਈ ਜਾਣਦਾ ਸਬ ਨਾਲ ਭੇਤ ਖੁਲਾ ਮੌਕਾ ਨੁਕਸਾਨ ਦਾ ਕਿਥੇ ਹੋਇਐ ਕਿਥੇ ਜਾਇਏ ਠੇਰਾਂ ਨੂੰ ਇਹ ਦੱਸਦੇ ਤੁਹਾਡੇ ਤੋ ਵੀ ਗ੍ਹਾ ਅਸੀਂ ਕਿਹੜਾ ਨੂੰ ਇਹ ਦੱਸਦੇ ਉਹ ਕਯੀ ਰੁਤਬੇ ਆ ਉਮਰਾਂ ਗਾਵਾ 25 - 25 - 50 ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਜਿਹੜਾ ਆਵੇ ਰਾਜ਼ੀ ਜਾਵੇ ਖੁਲੇ ਬੂਹੇ ਬਾਰ ਨੀ ਸਰ ਹੀ ਘੁਮਾਨਾ ਕੀ ਇਹ ਮੋਟਰ ਕੀ ਬਾਹਰ ਨੀ ਰਾਤ ਜਿਹਨੂੰ Phone ਆਵੇ ਗੱਲਬਾਤ ਬਾਹਰ ਆ ਨਿਰੀ ਮੁਮਤਾਜ ਮਿੱਤਰਾ ਦੀ ਮੁਟਿਆਰ ਆ ਜਿਹਨਾਂ ਨਾਲ ਬਹਿੰਦਾ ਬਿੱਲੋ ਜਿਹਨਾਂ ਨਾਲ ਉੱਠਦਾ ਹਰੇਕ ਰਹਿੰਦਾ ਓਹਨਾ ਕੋਲੋਂ ਆਹੀ ਗੱਲ ਪੁੱਛਦਾ ਜਿਹਨਾਂ ਨਾਲ ਬਹਿੰਦਾ ਬਿੱਲੋ ਜਿਹਨਾਂ ਨਾਲ ਉੱਠਦਾ ਅਰਜੁਨ ਨਾਲ ਦੇਵੋ ਜੇ ਗੱਲ ਕਰਾ 25 - 25 - 50 ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਹਾਏ 25 - 25 - 50 ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ ਕੋਈ ਸਾਨੂ ਸਾਥੋਂ ਤਹਾ ਦਿਖਾ