Calaboose

Calaboose

Sidhu Moose Wala

Альбом: Moosetape
Длительность: 4:04
Год: 2021
Скачать MP3

Текст песни

Sidhu Moose Wala!
Snappy!

ਓ Gang Sign ਹੱਥਾਂ ਨਾਲ throw ਕਰਦਾ
ਅੱਖਾਂ ਨਾਲ ਦਿਲਾ  ਉੱਤੇ ਕਰੇ ਕਬਜ਼ੇ
ਓ Militant ਆਂ ਜਿਹੀ Identity ਹੋਯੀ ਪਯੀ ਏ
ਪਤਾ ਨੀ ਤਲਾਸ਼ੀ ਵਿਚੋਂ ਕਿ ਲਭ ਜੇ
ਮਾਮੇ ਕਿਹੰਦੇ ਕਿਹੜਾ ਜੇ ਤੂ ਹਥ ਆ ਗਯਾ
ਓ ਮੁੱਡ ਕੇ ਨੀ ਤੈਨੂ ਕਦੇ ਜੈਲ ਭੇਜਣਾ
ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ

ਆ ਕਿਹੰਦੇ ਮਾੜੇ ਬੰਦਿਆ ਨਾਲ ਤੇਰਾ ਸਾਥ ਸੁਣੀਦਾ
ਏਂਨਾ  ਨਾਲ ਚੰਗੀ ਹੁੰਦੀ ਯਾਰੀ ਕੋਯੀ ਨੀ
ਤੇਰੇ ਗੀਤਾਂ ਵਿਚ ਬੋਲ ਹੁੰਦੇ ਗਾਲਾਂ ਵਰਗੇ
ਕਾਕਾ ਏਹੀ ਤੇਰੀ ਕਲਾਕੜੀ ਕੋਯੀ ਨਹੀ
ਮੈਂ ਕਿਹਾ ਮੇਰਾ ਏ ਅਸੂਲ ਜੇ ਕੋਯੀ ਪੰਗਾ ਲੌਂਗਾ
ਸੋਂਹ ਰੱਬ ਦੀ ਬਣਾਕੇ ਮੈਂ ਤਾਂ ਰੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ

ਓ  ਦਿਲ ਦੇ ਕਰੀਬ ਜੋ ਕ੍ਰਾਉਨ ਸਿਰ ਦੇ
ਜੁੱਤੀ ਦੀ ਪੈਰਾਂ ਦੀ ਬਣਾਲੇ ਜਿਹਡੇ  ਬਣੇ ਵੈਰੀ ਨੀ
ਓ ਪਿਹਲੇਆ  ਦੇ ਲਯੀ  I phone ਰਖੇਯਾ
ਦੁਜੇਆ  ਲਯੀ ਰਖੇਯਾ Blackberry ਨੀ
Unknown ਦਿੰਦਾ ਆ Identity ਸੋਹਣੀਏ
ਜਦੋਂ ਜਿਹਿਨੂ ਹੁੰਦਾ ਕਿੱਤੇ ਤੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਹੋ Board ਵਾਂਗੂ ਜਾਦਾਂ ਬਹੁਤ ਡੂਂਗੀ ਆ ਕੁੜੇ
ਲੋਕਾਂ ਪਾਡੀ ਐਵੇਈਂ ਵਿੰਗੇ ਬੌਲੇ ਘੁੱਮਮਦੇ
ਹੋ ਤੇਰੇ ਪਾ ਦਾ ਸਿਧੂ ਘੁੱਮੇ ਕੱਲਾ ਗੱਡੀ ਚ
ਹੋ ਖੱਬੀ ਸੀਟ ਉੱਤੇ ਬੇਹਿਕੇ ਰੌਲੇ ਘੁੱਮਮਦੇ
ਮਾਪੇ ਮੈਨੂ ਦੇਖ ਪੁੱਤ ਤਾਲੇ ਮਾਰਦੇ
ਓ ਮਾਰ ਦੂਗਾ ਇਹਦੇ ਨਈ ਕੋਯੀ ਜੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ ਆ

ਨਾਮ ਹੈ ਸਿਧੂ ਮੂਸ ਵਾਲਾ
ਤੋਹ ਕ੍ਯਾ ਕਨੂਨ ਤੋਡ਼ਨੇ ਕਾ ਹੱਕ ਹੈ

ਓ ਹਜੀ ਜੱਟ ਓ ਹਜੀ ਜੱਟ Hollywood ਕਰਦਾ
Worldwide ਪੈਂਦੀਆਂ ਨੇ ਚੀਕਾਂ ਸੋਹਣੀਏ
ਉਂਝ ਤਾਂ ਚਢਾਯੀ ਬੜੀ ਤੇਰੇ ਯਾਰ ਦੀ
8 ਜ਼ਿਲੇਆ  ਚ ਪੈਂਦੀ ਆ ਤਰੀਕਾ ਸੋਹਣੀਏ
Talent ਤਬਾਹੀ ਦੋਨੋ ਕੱਠੇ ਕਰਤੇ
ਸੀ ਰੱਬ ਨੇ ਬਣਾਕੇ ਕੈਸਾ ਮੇਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ ਜੈਲ ਭੇਜਣਾ
ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇ ਕਿਹੰਦੇ ਤੈਨੂ

Snappy!

ਓ Luck ਮੇਰਾ ਕਿਹੰਦਾ ਜੀਤਨੀ ਤੂ ਦੁਨਿਯਾ
ਕੱਮ ਮੇਰੇਆ  ਕਿਹੰਦੇ ਤੈਨੂ ਜੈਲ ਭੇਜਣਾ ਆ