Greatest
Arjan Dhillon
2:59Show marci on it ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ ਵਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਉਹ ਮੁਕਤਸਰ ਜੁੱਤੀ ਪਟਿਆਲਾ ਸ਼ਾਹੀ ਸੂਟ ਵੇ Shopping ਕਰਾਦੀ ਤੈਨੂੰ ਦੱਸੀ ਜਾਉ Route ਵੇ ਜਿਥੇ ਜਾਕੇ ਹੁੰਦਾ ਚੰਨਾ ਇਸ਼ਕ ਜਵਾ ਵੇ ਦਿਖਾਦੀ Chandigarh ਇੰਨਾ ਕਰਦੀ ਤੂੰ ਇਹਸਾਨ ਵੇ ਥੋੜੀ Sector'ਆਂ ਵਾਂਗੂ ਗੱਲ ਕੱਟਦੀ ਨੀ ਹੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਹੀਰ ਰਾਂਝੇ ਦੀ ਸਮਾਧੀ ਦੇਖੀ ਮੇਰੇ ਨਾਲ ਸੋਹਣਿਆਂ Taj Mahal ਦੇਖਣਾ ਮੈਂ ਤੇਰੇ ਨਾਲ ਸੋਹਣਿਆਂ ਹੋ ਤੇਰੇ ਨਾਲ ਮੇਲ ਮੇਲੇ ਜੇਹਾ ਮੁਟਿਆਰ ਦਾ ਦਿਖਾਦੀ ਚੰਨਾ ਮੈਨੂੰ ਹਾਏ ਵੇ ਮੇਲਾ ਤੂੰ ਛੱਪਰ ਦਾ ਮੱਥਾ ਦਰਬਾਰ ਸਾਬ ਟੇਕਣਾ ਜ਼ਰੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਉਹ ਤੈਨੂੰ ਆ ਉਡੀਕ ਕਦੋਂ ਦੇਖੇਂਗਾ ਲਾਹੌਰ ਵੇ ਮੈਨੂੰ ਆ ਉਡੀਕ ਕਦੋਂ ਆਉ ਮੈਂ ਭਦੌਰ ਵੇ ਤਾਰਾਂ ਤੋਂ ਪਾਰ ਕਾਹਦਾ ਪਾ ਲਿਆ ਪਿਆਰ ਵੇ ਤਾਰਾਂ ਨੇ ਕੀਤਾ ਸਾਡਾ ਪਿਆਰ ਤਾਰ ਤਾਰ ਵੇ ਅਰਜਣਾ ਕੀ ਆ ਦੋ ਦਿਲਾ ਦਾ ਕਸੂਰ ? ਸਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਪਰਲੇ ਪੰਜਾਬ ਆਲੀ ਪੁੱਛੇ ਮਹਿੰਨੂਰ ਵਾਘੇ ਤੋਂ ਪਿੰਡ ਥੋੜਾ ਕਿੰਨੀ ਕੇ ਐ ਦੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ ਸੁਣਿਓ ਹਜ਼ੂਰ