Je Jatt Vigad Geya

Je Jatt Vigad Geya

Arjan Dhillon

Альбом: Je Jatt Vigad Geya
Длительность: 3:08
Год: 2024
Скачать MP3

Текст песни

Mxrci

ਹਾਏ ਕਿਲਿਆਂ ਦੇ ਦਰਵਾਜਿਆਂ ਵਾਂਗੂ
ਹੱਡਾਂ ਦੇ ਆਂ ਖੁੱਲ੍ਹੇ ਨੀ
ਹਾੜ ਮਚੋਂਦਾ ਹਿਕਾਂ
ਸਾਡੇ ਨਾਂ ਤੇ ਤਪਦੇ ਚੁੱਲ੍ਹੇ ਨੀ
ਹੋ ਪਹਿਲੀ ਖੇਡ ਟਰੈਕਟਰ ਜੱਟੀਏ ਦੂਜੀਆਂ ਨੇ ਤਲਵਾਰਾਂ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ

ਹੋ ਘਰ ਘਰ ਜੰਮਦੇ ਦੁੱਲੇ ਇੱਥੇ
ਕੰਬਾ ਛਿੜਦਾ ਤਖ਼ਤਾਂ ਨੂੰ
ਦੇਖ ਜਵਾਨੀ ਉੱਡ ਉੱਡ ਪੈਂਦੀ
ਵਕ਼ਤ ਪਾ ਦਈਏ ਵਕ਼ਤਾਂ ਨੂੰ
ਦੇਖ ਜਵਾਨੀ ਉੱਡ ਉੱਡ ਪੈਂਦੀ
ਵਕ਼ਤ ਪਾ ਦਈਏ ਵਕ਼ਤਾਂ ਨੂੰ
ਪਿਆਰ ਨਾਲ ਭਾਵੇਂ ਜਾਨ ਲਿਖਾਲੀ
ਜਰਦੇ ਨੀ ਲਲਕਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ

ਹਾਏ ਯਾਰਾਂ ਨੂੰ ਜਦ ਯਾਰ ਨੇ ਮਿਲਦੇ
ਮਿਲਕੇ ਹੋ ਜਾਣ ਦੁੰਨੇ ਨੀ
ਯਾਰੀ ਖ਼ਾਤਿਰ ਹੱਦਾਂ ਟੱਪੀਏ
ਕੀ ਗੱਲ ਕਰਦੀ ਟੂਣੇ ਦੀ
ਯਾਰੀ ਖ਼ਾਤਿਰ ਹੱਦਾਂ ਟੱਪੀਏ
ਕੀ ਗੱਲ ਕਰਦੀ ਟੂਣੇ ਦੀ
ਓ ਜਦ ਵੀ ਤੁਰਨਾ ਜਿੱਤ ਕੇ ਮੁੜਨਾ
ਕਰਣ ਕਬੂਲ ਨਾ ਹਾਰਾਂ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ

ਹਾਏ ਅੰਬਰ ਸਾਨੂੰ ਕਰੇ ਸਲਾਮਾਂ
ਦਵੇ ਜ਼ਮੀਨ ਦੁਆਵਾਂ ਨੀ
ਜਿਦਰ ਦੀ ਵੀ ਲੰਘ ਜਾਣੇ ਆ
ਹੌਂਕੇ ਭਰਣ ਹਵਾਵਾਂ ਨੀ
ਜਿਦਰ ਦੀ ਵੀ ਲੰਘ ਜਾਣੇ ਆ
ਹੌਂਕੇ ਭਰਣ ਹਵਾਵਾਂ ਨੀ
ਹੋ ਅਰਜਨਾ ਹੀਰ ਆਉਗੀ ਆਪੇ
ਛੱਡਣਾ ਨਹੀਂ ਹਜ਼ਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ ਕੋਈ ਕਾਰਾ ਹੋਜੂ ਭਾਰਾ
ਜੇ ਜੱਟ ਵਿਗੜ ਗਿਆ