Likhari
Arjan Dhillon
3:07Baby just fuck the world and run away Mxrci ਹੋ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਹਾਏ, ਅੱਖ ਲਿਸ਼ਕਾਲੀਏ ਲਾਈਏ, ਰਕਾਣੇ ਕਦੇ-ਕਦੇ ਹਾਏ, ਅਸਲੇ ਚਲਾ ਲਾਈਏ, ਰਕਾਣੇ ਕਦੇ-ਕਦੇ ਨੀ, ਮਹਿਫ਼ਲਾਂ ਸਜਾ ਲਾਈਏ, ਰਕਾਣੇ ਕਦੇ-ਕਦੇ ਹਾਏ, ਮਾਵੇ ਜਿੱਤਵਾ ਲਾਈਏ, ਰਕਾਣੇ ਕਦੇ-ਕਦੇ ਹਾਏ, ਨੀ ਚਿੱਟੇ ਪਾ ਲਾਈਏ, ਰਕਾਣੇ ਕਦੇ-ਕਦੇ ਮਾਹੌਲ ਜਾ ਬਣਾ ਲਾਈਏ, ਰਕਾਣੇ ਕਦੇ-ਕਦੇ ਨੀ, ਗੇੜਾ ਗੁੱਡਾ ਲਾ ਲਾਈਏ, ਰਕਾਣੇ ਕਦੇ-ਕਦੇ ਹੂਸਨ ਪਿੱਛੇ ਲਾ ਲਾਈਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਹੋ, ਮਾਰਦੀਆਂ ਬਿਲੋ ਲਲਕਾਰੇ, ਕਦੇ-ਕਦੇ ਨੀ, ਕਦੇ-ਕਦੇ ਗ਼ਜ਼ਲਾਂ ਤੇ ਵਾਰਾਂ, ਕਦੇ-ਕਦੇ ਹਾਏ, ਥਾ ਦੇਈਏ ਬਿਲੋ ਪਿੰਡ ਸਾਰਾ, ਕਦੇ-ਕਦੇ ਹਾਏ, ਭਰ ਜਾਵੇ ਯਾਰਾਂ ਨਾਲ ਚੌਬਾਰਾ, ਕਦੇ-ਕਦੇ ਹਾਏ, ਹੁੰਦੀ ਸੁਣਦੀਆਂ ਚੱਕ-ਚੱਕ, ਕਦੇ-ਕਦੇ ਹੋ, ਖੁਲ ਜਾਣ bottle'ਆਂ ਦੇ ਡੱਟ , ਕਦੇ-ਕਦੇ ਹਾਏ, ਮਿੱਤਰਾਂ ਦਾ ਹੋ ਜਾਂਦਾ ਕੱਠ , ਕਦੇ-ਕਦੇ ਨੀ, ਜੱਟ ਕਿੱਥੇ ਕਰਦੇ ਆ ਘੱਟ, ਕਦੇ-ਕਦੇ ਨੀ, ਉੱਡਦੇ ਨੂੰ ਲਾਹ ਲਾਈਏ, ਰਕਾਣੇ ਕਦੇ-ਕਦੇ ਹਾਏ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਹੋ, ਦੇਖ ਆਈਏ ਬਾਹਰ ਜਾ ਕੇ fall, ਕਦੇ-ਕਦੇ ਨੀ, ਕਦੇ-ਕਦੇ ਖੁਲ ਜਾਈਏ ਘੋਲ , ਕਦੇ-ਕਦੇ ਹਾਏ, ਕਰ ਲਾਈਏ chat ਬਿਲੋ call, ਕਦੇ-ਕਦੇ ਹੋ, ਮਾਰੀਏ ground’ਆਂ ਵਿੱਚ ਢੋਲ , ਕਦੇ-ਕਦੇ ਹੋ, ਦਿਖਾ ਦੇਈਏ ਹਾਂਡੀਏ Dior, ਕਦੇ-ਕਦੇ ਹਾਏ, ਬਾਲਾਂ ਹੋਈਏ ਖੇਡ on road, ਕਦੇ-ਕਦੇ ਹਾਏ, ਕਦੇ-ਕਦੇ wagon'ਆਂ ‘ਤੇ foard, ਕਦੇ-ਕਦੇ ਹਾਏ, ਸੋਹਣਿਆਂ ਦੀ ਲੱਗਦੀ ਆ ਦੌੜ , ਕਦੇ-ਕਦੇ ਨੀ, ਰੁੱਸੀ ਨੂੰ ਮਨਾ ਲਾਈਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਹੋ, ਕਦੇ ਕਹਿੰਦੇ high low ਕੀ, ਕਦੇ-ਕਦੇ ਹਾਏ, ਦਰਸ਼ਨ ਦੇ ਦੇਈਏ free, ਕਦੇ-ਕਦੇ ਹਾਏ, ਅੱਖੇ ਮੈਨੂੰ ਚੇਤੀ ਹੋਈਏ ਵੀ, ਕਦੇ-ਕਦੇ ਹਾਏ, ਬਿਲੋ, ਜਦੋਂ ਹੋਵੇ tipsy, ਕਦੇ-ਕਦੇ ਹੋ, ਚੰਨ ਮੈਨੂੰ ਲੱਗ ਗਿਆ ਫਿੱਕਾ , ਕਦੇ-ਕਦੇ ਹਾਏ, ਅੰਬਰ ਵੀ ਲੱਗਦਾ ਏ ਨਿੱਕਾ , ਕਦੇ-ਕਦੇ ਹਾਏ, ਨਖ਼ਰੇ ਤੋਂ ਹਾਰ ਜਾਂ, ਮੈਂ ਜਿੱਤਾਂ, ਕਦੇ-ਕਦੇ ਜਦੋਂ ਆਉਂਦੀ ਆ ਨੇ ਅਰਜਨਾਂ ਛਿੱਕਾ , ਕਦੇ-ਕਦੇ ਓਹਦੋ ਹੀ phone ਲਾ ਲਾਈਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ ਨੀ, ਮਾਡੀ ਮੋਟੀ ਖਾਲੀਏ, ਰਕਾਣੇ ਕਦੇ-ਕਦੇ