Ishq Diya Doraan (From "Ikk Kudi")

Ishq Diya Doraan (From "Ikk Kudi")

B Praak

Длительность: 4:04
Год: 2025
Скачать MP3

Текст песни

ਹੋ ਨੀਂਦਾਂ ਉਮਰਾਂ ਦੇ ਲਈ ਉੱਡੀਆਂ ਨੇ ਇਕ ਪਲ ਵੀ ਸੋਏ ਹੀ ਨਹੀਂ
ਹਾਏ ਸਾਰੀ ਉਮਰ ਨਾ ਹੱਸੇ ਕਿਸੇ ਸਾਵੇ ਰੋਏ ਹੀ ਨਹੀਂ
ਹਾਏ ਨਾ ਡੁੱਬੇ ਨਾ ਪਾਰ ਹੋਏ ਨਾ ਡੁੱਬੇ ਨਾ ਪਾਰ ਹੋਏ
ਇੰਜ ਤਕਦੀਰਾਂ ਰੁਲੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ

ਹਾਏ ਕਿੰਝ ਕੱਟੀਆਂ ਨੇ ਰਾਤਾਂ ਕਿੰਝ ਗੁਜ਼ਰੇ ਦਿਨ ਅਸੀ ਜਾਣਦੇ
ਅੱਜ ਤੱਕ ਦਿਲ ਚੋਂ ਉਤਰੇ ਨਾ ਲਫ਼ਜ਼ ਬੁੱਲੇ ਤੇਰੀ ਜੁਬਾਨ ਦੇ
ਹਾਏ ਖੇਲ ਮੁਕੱਦਰਾਂ ਦੇ ਕਦੇ ਰੋਣਾ ਕਦੇ ਹਸਾ
ਇਹੀ ਆ ਜ਼ਿੰਦਗੀ ਏ ਕਦੇ ਤਲ੍ਹਾ ਕਦੇ ਮਸਾ
ਹਾਏ ਸਾਡੇ ਹਿੱਸੇ ਦੀਆਂ ਹਵਾਵਾਂ ਸਾਡੇ ਹਿੱਸੇ ਦੀਆਂ ਹਵਾਵਾਂ
ਖੌਰੇ ਕਿੱਧਰ ਨੂੰ ਮੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ

ਹਾਏ ਕਿੰਜ ਜੀ ਰੇ ਆ ਹੈ ਹੈਰਾਨੀ ਕ ਇਕ ਇਕ ਪੱਲ ਸਾਨੂ ਹੈ ਜ਼ੁਬਾਨੀ
ਜਿਨ੍ਹਾਂ ਬਿਨਾ ਚੀਨ ਲੱਗਦਾ ਨੀ ਸੀ ਊਨਾ ਬਿਨਾ ਕਦ ਲਈ ਜ਼ਿੰਦਗਾਨੀ
ਹਾਏ ਸਾਡੇ ਹਥੀ ਘੜੀ ਮੂਰਤਾ  ਸਾਡੇ ਹਥੀ ਘੜੀ ਮੂਰਤਾ
ਤਿਲ ਤਿਲ ਕਰਕੇ ਘੂਰੀ ਆ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ
ਇਸ਼ਕ ਦੀਆਂ ਡੋਰਾਂ ਨਾ ਟੁੱਟੀਆਂ ਨਾ ਜੁੜੀਆਂ ਸੱਜਣਾ (Mixsingh in the house )