Saaun Di Jhadi
Babbu Maan, Jaidev Kumar, & Babbu Singh Maan
5:04ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਹੋ ਬੋਤਲਾਂ ਦੇ ਡੱਕ ਖੁਲਗੇ ਹੋ ਬੋਤਲਾਂ ਦੇ ਡੱਕ ਖੁਲਗੇ ਤੇਰਾ ਜ਼ਿਕਰ ਹੋਇਆ ਮੁਟਿਆਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਵੱਖਰੀ ਹੀ ਤੋਰ ਤੇਰੀ ਵੱਖਰੀ ਅਦਾ ਈ ਨੈਣਾ ਤੇਰੀਆਂ ਦੇ ਵਿੱਚੋ ਏਕ ਮਹਿਕਦਾ ਈ ਵੱਖਰੀ ਹੀ ਤੋਰ ਤੇਰੀ ਵੱਖਰੀ ਅਦਾ ਈ ਨੈਣਾ ਤੇਰੀਆਂ ਦੇ ਵਿੱਚੋ , ਏਕ ਮਹਿਕਦਾ ਈ ਹੋ ਦੋ ਘੁਟ ਪੀ ਲੈਣ ਦੇ ,ਹੋ ਦੋ ਘੁਟ ਪੀ ਲੈਣ ਦੇ , ਮੈਨੂੰ ਮਰਨ ਤੋ ਪਿਹਲਾ ਸਰਕਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਖੰਗ ਖੰਗ ਲੰਗਦੀ ਏ , ਕੰਮ ਤੇਰਾ ਨਿਤ ਦਾ ਸਾਡੇ ਲਈ ਬਣ ਗਈ ਏ ਸਵਾਲ ਤੂੰ ਗਣਿਤ ਦਾ ਖੰਗ ਖੰਗ ਲੰਗਦੀ ਏ , ਕੰਮ ਤੇਰਾ ਨਿਤ ਦਾ ਸਾਡੇ ਲਈ ਬਣ ਗਈ ਏ ਸਵਾਲ ਤੂੰ ਗਣਿਤ ਦਾ ਹੋ ਤੇਰੇ ਬਿਨਾ ਮਰਜਾਂਗੇ ਹੋ ਤੇਰੇ ਬਿਨਾ ਮਰਜਾਂਗੇ ਗੱਲ ਸੁਣ ਲੈ ਪਤਲੀਏ ਨਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਆਪਣੀ ਆਈ ਤੇ ਕੀਤੇ, ਆ ਗਿਆ ਜੇ ਮਾਨ ਨੀ ਖੰਡ ਚ ਗੰਡਸਾ ਖੜ ਜਾਊਗਾ ਸ਼ਰੇਆਮ ਨੀ ਆਪਣੀ ਆਈ ਤੇ ਕੀਤੇ, ਆ ਗਿਆ ਜੇ ਮਾਨ ਨੀ ਖੰਡ ਚ ਗੰਡਸਾ ਖੜ ਜਾਊਗਾ ਸ਼ਰੇਆਮ ਨੀ ਊ ਗੰਨ੍ਹੇ ਵਾਂਗੂ ਪਚ ਸੁਟਣੇ ਊ ਗੰਨ੍ਹੇ ਵਾਂਗੂ ਪਚ ਸੁਟਣੇ ਜਿਹੜੇ ਮਾਰਦੇ ਫਿਰਨ ਲਲਕਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਹੋ ਬੋਤਲਾਂ ਦੇ ਡੱਕ ਖੁਲਗੇ ਹੋ ਬੋਤਲਾਂ ਦੇ ਡੱਕ ਖੁਲਗੇ ਤੇਰਾ ਜ਼ਿਕਰ ਹੋਇਆ ਮੁਟਿਆਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ ਮਹਿਫ਼ਿਲ ਮਿਤਰਾਂ ਦੀ ਸੱਜਦੀ ਰੋਜ਼ ਚੁਬਾਰੇ