Saheliyan

Saheliyan

Balkar Sidhu, Tejwant Kittu, & Master Gurbaksh Singh Albela

Альбом: Do Gallaan
Длительность: 4:44
Год: 2002
Скачать MP3

Текст песни

ਜਦੋ ਮੈ ਸਹੇਲੀਆਂ ਚ ਬਹਿੰਦੀਆਂ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਜਦੋ ਮੈ ਸਹੇਲੀਆਂ ਚ ਬਹਿੰਦੀਆਂ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ

ਜਦੋ ਹੁੰਦੀ ਮੱਠੀ ਮੱਠੀ ਵਾ
ਜਦੋ ਹੁੰਦੀ ਮੱਠੀ ਮੱਠੀ ਵਾ ਵਗਦੀ
ਓਦੋ ਮੈਨੂੰ ਚੁੱਪ ਬੜੀ ਚੰਗੀ ਲੱਗਦੀ
ਵੇ ਓਦੋ ਮੈਨੂੰ ਚੁੱਪ ਬੜੀ ਚੰਗੀ ਲੱਗਦੀ
ਤਾਰਿਆਂ ਦੀ ਸ੍ਹਾਵੇਂ ਜਦੋ ਬਹਿਣੀ ਆ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ

ਪਿਆਰ ਵਾਲੀ ਅੱਗ ਨੂੰ ਬੁਝਉਣੀ ਰਹਿਣੀ ਆ
ਸੱਜਰਾ ਜੇਹਾ ਰੋਕੇ ਮੈ ਲੁੱਕਓਣੀ ਰਹਿਣੀ ਆ
ਪਿਆਰ ਵਾਲੀ ਅੱਗ ਨੂੰ ਬੁਝਉਣੀ ਰਹਿਣੀ ਆ
ਰੋਕੇ ਅਲਵੇਲੇ ਮੈ ਲੁੱਕਓਣੀ ਰਹਿਣੀ ਆ
ਚਟ ਫੇਰ ਅੱਖਾਂ
ਚਟ ਫੇਰ ਅੱਖਾਂ ਪੂੰਝ ਲੈਣੀ ਆ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ

ਜਦੋ ਚੰਦ ਬਦਲੀ
ਜਦੋ ਚੰਦ ਬਦਲੀ ਲੁਕੋਂ ਲੈਂਦੀ ਆ
ਓਦੋਂ ਮੇਰੇ ਕਾਲਜੇ ਚ ਖੋ ਪੈਂਦੀ ਏ
ਵੇ ਓਦੋਂ ਮੇਰੇ ਕਾਲਜੇ ਚ ਖੋ ਪੈਂਦੀ ਏ
ਮਿਲਨੇ ਦੀ ਤਾੰਘ ਵਿੱਚ ਰਹਿਣੀ ਆ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਜਦੋ ਮੈ ਸਹੇਲੀਆਂ ਚ ਬਹਿੰਦੀਆਂ ਵੇ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ
ਨਾਮ ਤੇ ਜਰੂਰੁ ਤੇਰਾ ਲੈਣੀ ਆ ਸੱਜਣਾ