Kali Kite Mil
Kulwinder Dhillon
3:45ਕੱਲ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਾ ਆਇਆ ਕੱਲ ਸਾਡੇ ਨਾਲ ਬਿਤਾਇਆ ਅੱਜ ਚੇਤਾ ਵੀ ਨਾ ਆਇਆ ਸਾਨੂੰ ਵੇਖਦਿਆਂ ਸਾਰ ਅੱਖ ਘੁਮ ਗਈਂ ਮੱਥੇ ਤੇ ਵੱਟ ਪਾਏ ਹੋਏ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਇੰਝ ਲਗਦਾ ਕਿੱਸੇ ਦੇ ਹੱਥੀਂ ਚੜੇ ਨੇ ਪਾਸਾ ਵੱਟ ਕੇ ਪਰਾਂ ਨੂੰ ਤਾਂਈ ਓ ਖੜੇ ਨੇ ਇੰਝ ਲਗਦਾ ਕਿੱਸੇ ਦੇ ਹੱਥੀਂ ਚੜੇ ਨੇ ਪਾਸਾ ਵੱਟ ਕੇ ਪਰਾਂ ਨੂੰ ਤਾਂਈ ਓ ਖੜੇ ਨੇ ਹਾਸੇ ਭੁੱਲ ਕੇ ਵੱਟਣ ਸਾਨੂੰ ਖੁਰੀਆਂ ਤਰੀਕੇ ਬਦਲਾਏ ਹੋਏ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਘੁੱਟ ਦੀਦ ਦੀ ਤਾਂ ਨਜਰਾਂ ਪਿਆਸੀਆਂ ਸਾਡੇ ਹਾਸਿਆਂ ਦੇ ਵਿੱਚ ਵੀ ਉਦਾਸੀਆਂ ਘੁੱਟ ਦੀਦ ਦੀ ਤਾਂ ਨਜਰਾਂ ਪਿਆਸੀਆਂ ਸਾਡੇ ਹਾਸਿਆਂ ਦੇ ਵਿੱਚ ਵੀ ਉਦਾਸੀਆਂ ਪੈਗੇ ਹਰ ਗੱਲੋਂ ਝੂਠੇ ਜਿਮੇ ਝੂਠ ਦੇ ਹੀ ਰੱਬ ਨੇ ਬਣਾਏ ਹੋਏ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਸਾਡੇ ਹੋਰ ਤਾਂ ਪੱਲੇ ਨਾ ਕੁੱਝ ਰਿਹ ਗਿਆ ਗ਼ਮ ਜਿੰਦਗੀ ਚ ਘਰ ਪਾਕੇ ਬਿਹ ਗਿਆ ਸਾਡੇ ਹੋਰ ਤਾਂ ਪੱਲੇ ਨਾ ਕੁੱਝ ਰਿਹ ਗਿਆ ਗ਼ਮ ਜਿੰਦਗੀ ਚ ਘਰ ਪਾਕੇ ਬਿਹ ਗਿਆ ਦੁੱਖ ਓਹਨਾ ਦੇ ਲੋਹਾਰਕੇ ਦੇ ਨਿੰਮੇ ਨੇ ਹੁਣ ਗੱਲ ਨਾਲ ਲਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ ਏਦਾਂ ਬਦਲੇ ਸੱਜਣ ਰਾਤੋ ਰਾਤ ਜਿੰਮੇ ਕਿੱਸੇ ਦੇ ਸਿਖਾਏ ਹੋਇ ਨੇ