Kali Hoodie
Bohemia
3:02ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਜ਼ਰਾ ਲੱਕ ਨੂੰ ਹਲਾ ਸਾਡੀ ਫਰਮਾਇਸ਼ ਤੇ ਮਿੱਤਰਾਂ ਨੂੰ ਛੱਡ ਗਿਆ ਹੁਣ ਸਰੂਰ ਥੋੜਾ ਥੋੜਾ Whiskey 'ਚ ਪਾਦੇ soda ਕੱਡ ਲੈ ਹੁਣ ਕਾਲੇ ਕੁੰਡਲਾਂ ਨੂੰ ਪਾਲੇ ਹੁਣ ਕਾਲਾ ਜੋੜਾ ਆਜਾ ਹੁਣ ਮੇਰੇ ਕੋਲ-ਆ ਛੱਡ ਦੇ ਹੁਣ ਕਦਾ ਰੋਲਾ ਉਡੀਕ ਦੀ ਸੀ ਤੂੰ ਵੀ ਮੈਨੂੰ ਨਖਰਾ ਹੁਣ ਚੱਕ ਕੇ ਕੋਰਾ ਰਾਜਾ ਅਜੇ ਵੀ rap star ਅਜੇ ਵੀ 420 ਮੈਂ ਹੁੰਦਾ ਸੀ ਕੰਗਲਾ ਹੁਣ ਖਰੀਦ ਲੈ ਬਾਰ ਪੂਰੀ ਮੈਂ ਸੁਣਦਾ ਨਹੀਂ ਕਿਸੇ ਦੀ ਬੱਸ ਮੰਨਦਾ ਮੇਰੀ ਮਰਜ਼ੀ ਮੈਂ ਜਿੰਨੀ ਫਰਮਾਇਸ਼ਾ ਅੱਜ ਸਾਰੀਆਂ ਪੂਰੀ ਕਰਨੀ ਮੈਂ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਜ਼ਰਾ ਲੱਕ ਨੂੰ ਹਲਾ ਸਾਡੀ ਫਰਮਾਇਸ਼ ਤੇ Yeah ਕਿੰਨੀ ਸੋਹਣੀ ਲੱਗੇ ਸੰਗ ਦੀ ਜਦੋਂ ਥੋੜਾ ਥੋੜਾ ਪਤਲੀ ਰੰਗ ਗੋਰਾ ਗੋਰਾ ਗਾਉਂਦੀ ਜਿਵੇਂ ਗੁਰਲੇਜ਼ ਸੋਹਣੀ ਨੱਚਦੀ ਜਿਵੇਂ ਨਾਚੇ ਨੋਰਾ ਜਲੇ ਆਗ ਵਿੱਚ ਤੂੰ ਸ਼ੋਲਾ ਸੋਹਣੀ ਤੇਰੇ ਆਗੇ ਬਾਕੀ ਸਾਰਾ ਕੋਲਾ ਕਾਲੀ hoodie ਫੱਟੀ ਜਚੇ ਮੇਰੇ ਉਥੇ ਜਚੇ ਤੇਰੇ ਉੱਤੇ ਕਾਲਾ ਜੋੜਾ ਕਾਲੀ hoodie ਫੱਟੀ ਜਚੇ ਮੇਰੇ ਉਥੇ ਜਚੇ ਤੇਰੇ ਉੱਤੇ ਕਾਲਾ ਜੋੜਾ Fashion show ਕਾਲਾ ਜੋੜਾ ਯਾਨੀ weapon ਦੋ Bulliya ਤੇਰੀ pink pink ਨੈਣ ਤੇਰੇ ਜਿਡੇ ਕਾਤਿਲ 2 ਕੀਤੀ ਜਦੋਂ ਮੈਂ ਫਰਮਾਇਸ਼ ਸੋਹਣੀ ਪੁੱਛਨ ਮੇਰੇ ਕੋਲ ਕਿੰਨਾ cash ਹੁਣ ਕਾਲਾ Suit ਪਾਕੇ ਨੱਚਣ ਸੋਹਣੀ ਸਾਰੀ ਰਾਤ ਰਾਜਾ ਬੈਠਾ front row ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਤੂੰ ਕਾਲਾ ਜੋੜਾ ਪਾ ਸਾਡੀ ਫਰਮਾਇਸ਼ ਤੇ ਜ਼ਰਾ ਲੱਕ ਨੂੰ ਹਲਾ ਸਾਡੀ ਫਰਮਾਇਸ਼ ਤੇ ਸਾਡੀ ਫਰਮਾਇਸ਼ ਤੇ