Blue Mountain
Cheema Y
2:44ਸਮੁੰਦਰਾ ਦਾ ਰਾਜਾ ਨੀ ਮੈਂ ਹਾਜੀ ਮਸਤਾਨ ਆ ਵੋਟਾਂ ਵਿੱਚ ਰਹਿੰਦਾ ਜਿਹਦੇ ਲੱਦੇਆ ਸਮਾਨ ਆ ਹੋਲੀ ਹੋਲੀ ਸੋਹਣੀਏ ਕਮਾਈ ਵੱਧ ਗਈ ਕਾਲੇ ਕੰਮਾਂ ਵਿੱਚ ਜੱਟ ਦੀ ਸਫਾਈ ਵੱਧ ਗਈ ਦਿਲ ਸੀਨੇ ਵਿੱਚ ਚਾਹੀਦਾ ਆ ਸ਼ੇਰ ਦਾ ਤੇ ਅੱਖ ਵਿੱਚ ਇੱਲ ਚਾਹੀਦੀ ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਵੈ ਬਾਡਰਾਂ ਤੋ ਪਾਰ ਨੈਟਵਰਕ ਤੇਰਾ ਬਾਕੀ ਮੁੰਡਿਆ ਦੇ ਨਾਲੋ ਬੜਾ ਫਰਕ ਤੇਰਾ ਹਾਏ ਵੈ ਬਾਡਰਾਂ ਤੋ ਪਾਰ ਨੈਟਵਰਕ ਤੇਰਾ ਬਾਕੀ ਮੁੰਡਿਆ ਦੇ ਨਾਲੋ ਬੜਾ ਫਰਕ ਤੇਰਾ ਹਾਏ ਵੇ ਕਾਹਦੀਆਂ ਬਹਾਰਾ ਜੱਟਾ ਕਾਹਦੇ ਹਾਸੇ ਆ ਮੇਰਾ ਤੇਰੇ ਚ ਧਿਆਨ ਤੇਰਾ ਪੁੱਠੇ ਪਾਸੇ ਆ ਲਈਆਂ ਤੇਰੇ ਲਈ ਮੈਂ ਬੁਲਟ ਪਰੂਫ ਜੈਕਟਾ ਤੇਰੇ ਲਈ ਮੈਂ ਬੁਲਟ ਪਰੂਫ ਜੈਕਟਾ ਇੱਕ ਵਾਰੀ ਅੱਖਾਂ ਸਾਵੇ ਪਾ ਕੇ ਵਿਖਾ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ ਮੇਨੂੰ ਚਾਰ ਪੰਜ ਗੋਲੀਆਂ ਚਲਾ ਕੇ ਵਿਖਾ ਹਾ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ ਮੈਨੂੰ ਚਾਰ ਪੰਜਾ ਗੋਲੀਆਂ ਚਲਾ ਕੇ ਵਿਖਾ ਹੋ ਇੱਕ ਡੈਡ ਬਾਡੀ ਦੱਬਣੀ ਆ ਬੈਕ ਯਾਰਡ ਚ ਟੋਇਆ ਪੁੱਟਣ ਲਈ ਸੰਧ ਰੱਖਿਆ ਏ ਕਾਰ ਚ ਮੂਹ ਵੱਡਿਾ ਤੂਫਾਨਾ ਦਾ ਵੀ ਪੈਦਾ ਮੋੜਨਾ ਫਿਰ ਦਿਆਂ ਵਾਗੂੰ ਪੈਦਾ ਦਰਵਾਜਾ ਤੋੜਨਾ ਅੱਖ ਫੜਕੇ ਨਾ ਕਾਰਵਾਹੀ ਪਾਉਣ ਲੱਗਿਆ ਡੱਬੀ ਚ ਇਦਾ ਦੇ ਕਾਲੀ ਪਿੱਲ ਚਾਹੀਦੀ ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਕੱਲੇ ਨੋਟਾਂ ਨਾਲ ਨੀ ਹੁੰਦੀ ਬਿੱਲੋ ਕਾਇਮ ਸਰਦਾਰੀ ਹੱਥ ਗੋਲੀਆਂ ਚਲਾਉਣ ਦੀ ਸਕਿੱਲ ਚਾਹੀਦੀ ਤੈਨੂੰ ਮੇਰੇ ਨਾਲ ਵੇਖ ਨਾ ਸਾਹ ਲੈਦੀਆਂ ਜਦੋ ਨਾਲ ਤੂੰ ਤੁਰੇਗਾ ਦੇਖੀ ਕੂਕਾ ਪੈਦੀਆਂ ਹੋ ਮੇਰੇ ਵੀਰ ਵੀ ਖਲੋਤੇ ਤੇਰੇ ਨਾਲ ਸੋਹਣੀਆਂ ਵੇਰੀ ਰੱਖਦੇ ਨੂੰ ਕੇਰਾ ਬਰਬਾਦ ਕਰਕੇ ਤੇਰੇ ਬਿਨਾ ਅਧੂਰੀਆਂ ਪਲੇ ਲਿਸਟਾ ਗਾਣੇ ਜੇਲ ਵਿੱਚੋ ਭੇਜ ਦੇ ਰਕਾਡ ਕਰਕੇ ਫੇਰ ਜਿਹੜਾ ਤੂੰ ਕਹੇਗਾ ਉਹੀ ਸੂਟ ਪਾਉਗੀ ਜਿਹੜਾ ਤੂੰ ਕਹੇਗਾ ਉਹੀ ਸੂਟ ਪਾਉਗੀ ਛੇਤੀ ਤੂੰ ਟਰਾਟੋ ਦੀਆ ਟਿਕਟਾ ਕਟਾ ਓ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰਜੇ ਮੈਨੂੰ ਚਾਰ ਪੰਜਾ ਗੋਲੀਆਂ ਚਲਾ ਕੇ ਵਿਖਾ ਹਾ ਮੌਕੇ ਤੇ ਨਾ ਜੱਟਾ ਕਿਤੇ ਮਿੱਸ ਮਾਰ ਜੇ ਮੈਨੂੰ ਚਾਰ ਪੰਜ ਗੋਲੀਆਂ ਚਲਾ ਕੇ ਵਿਖਆ