Hawa Banke
Arjan Dhillon
3:22ਹਾਏ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨੂੰ ਫੇਰ ਅੱਖੀਆਂ ਹਾਏ ਬਿੰਦੀ ਕੋਈ ਲਗਾਦੇ ਤੇ ਡੰਡੀਆ ਵੀ ਪਾ ਦੇ ਬਿੰਦੀ ਕੋੋਈ ਲਗਾਦੇ ਤੇ ਡੰਡੀਆ ਵੀ ਪਾ ਦੇ ਜਿਦਾ ਨਖਾਰ ਸਕਦੇ ਉਦਾ ਨਖਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਜੇ ਕਹਿ ਦਏ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਜੇ ਕਹਿ ਦਏ ਤੂੰ ਮੈਨੂੰ ਮੈਂ ਕਰਦਾ ਪਿਆਰ ਤੈਨੂੰ ਕਰ ਦੇਣ ਗੇ ਮੁਕੰਮਲ ਵੇ ਲਫਜ ਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਤੈਥੋ ਜੇ ਮੁੱਖ ਮੈਂ ਮੋੜਾ ਕਰਕੇ ਜੇ ਕੋਲ ਤੋੜਾ ਤੈਥੋ ਜੇ ਮੁੱਕ ਮੈਂ ਮੋੜਾ ਕਰਕੇ ਜੇ ਕੋਲ ਤੋੜਾ ਤੂੰ ਹਰਫ ਹਰਫ ਕਰਕੇ ਦਵੀ ਖਿਲਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ ਇਓ ਨਾ ਨਕਾਰ ਮੈਨੂੰ ਕਵਿਤਾ ਜਰਾ ਮੈਂ ਮੁਸ਼ਕਿਲ ਫਿਰ ਤੋ ਬਿਚਾਰ ਮੈਨੂੰ ਇਓ ਨਾ ਤੂੰ ਫੇਰ ਅੱਖੀਆਂ