Jawani
Gulab Sidhu
3:09Hey yo The Kidd ਜੰਗਲਾ ਚੋਂ ਫਿਰਦੀ ਆ ਹੀਰੇ ਲਭਦੀ ਬੋਟੀ ਬੋਟੀ ਹੋਜੂ ਤੇਰਾ ਮਾਸ ਬੱਲੀਏ ਜਿਹੜਾ ਹੋਵੇ ਕਾਂਡ ਸਾਡੇ ਨਾਂ ਬੋਲਦਾ C.B.I ਕਰਦੀ ਆ ਜਾਂਚ ਬੱਲੀਏ ਮੁਢੋਂ ਰਹੀਆਂ ਰਫਲਾਂ ਦੇ ਨਾਲ ਯਾਰੀਆਂ ਨੀ ਅਸੀਂ ਅੱਜ ਵੀ ਮਰੇ ਅਸੀਂ ਕੱਲ ਵੀ ਮਰੇ ਹੋਰ ਕਿਤੇ ਕਰਲਾ ਟਰਾਇਆ ਗੋਰੀਏ ਨੀ ਸਾਡਾ ਕੀ ਪਤਾ ਦਿਨ ਚੜ੍ਹੇ ਨਾ ਚੜ੍ਹੇ ਹੋਰ ਕਿਤੇ ਕਰਲਾ ਟਰਾਇਆ ਗੋਰੀਏ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਵੇਲੀਆਂ ਨਾ ਖੇਹਬਾਜ਼ੀ ਰਹਿੰਦੀ ਚਲਦੀ ਅਲ੍ਹੜਾ ਦੇ ਝਾਕੇ ਕਦੇ ਲਏ ਨੀ ਅਸੀਂ ਤੇਰੇ ਨਾਲ ਡੇਟਾਂ ਨਹੀਂ ਫਿਕਸ ਹੋਣੀਆਂ ਸਾਡੀਆਂ ਤਰੀਕਾਂ ਉੱਤੇ ਗਏ ਨਹੀਂ ਅਸੀਂ ਓ ਕਿਦਾਂ ਦੇ ਆ ਕੰਮ ਇਹ ਸਭ ਨੂੰ ਪਤਾ ਸਾਡਿਆਂ ਟਿਕਾਣਿਆਂ ਦਾ ਰੱਬ ਨੂੰ ਪਤਾ ਓ ਕਰਦੇ ਦੁਆਵਾ ਕਿ ਤੇ ਮੌਕਾ ਮਿਲ ਜੇ ਨਾਕਿਆਂ ਦੇ ਉੱਤੇ ਮਾਮੇ ਹੁੰਦੇ ਆ ਖੜੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਲੇਵਲ ਨੇ ਹਾਈ, ਨਿੱਕੇ ਮੋਟੇ ਵੈਰ ਨੀ 24 ਘੰਟੇ ਮੈਗਜ਼ੀਨਾਂ ਫੁੱਲ ਰਹਿੰਦੀਆਂ ਅੱਖਾਂ ਵਿਚ ਅੱਖਾਂ ਪਾਕੇ ਜੱਟ ਲੰਘਦਾ ਵੈਰੀਆਂ ਦੇ ਸੀਨੇ ਚ ਤਰੇੜਾਂ ਪੈਂਦੀਆਂ Lightly ਨਾ ਲੈਜੀ ਸਾਡੀ ਲਾਗ ਡਾਟ ਨੂੰ ਵੈਰੀ ਸੁੱਤੇ ਪਏ ਵੀ ਬੋਲਦੇ ਆ ਨਾਂ ਰਾਤ ਨੂੰ ਵੇਖਦੇ ਹੀ ਅੱਖਾਂ ਮੂੰਹੋਂ ਉੱਡ ਜਾਣੇ ਆ ਅਸੀਂ ਓਹ ਆ ਪਰਿੰਦੇ ਜਿਹੜੇ ਜਾਂਦੇ ਨਾ ਫੜੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਸਾਡਾ ਕੀ ਪਤਾ ਦਿਨ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਨੀ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਆਰੀ ਆਰੀ ਆਰੀ ਆਰੀ ਆਰੀ ਆਰੀ ਨੀ ਮਹਿੰਗੀ ਤੇਨੂੰ ਪੈ ਜਾਉਗੀ ਮਹਿੰਗੀ ਤੇਨੂੰ ਪੈ ਜਾਉਗੀ ਨੀ ਲਈ ਜੱਟਾਂ ਦੇ ਮੁੰਡੇ ਨਾਲ ਯਾਰੀ ਓ ਸ਼ੌਂਕ ਨੂੰ ਨਹੀਂ ਪੈਰ ਇਸ ਵੇ ‘ਤੇ ਤੁਰਿਆ ਕਰਤਾ ਹਾਲਾਤਾਂ ਜਮਾ ਚੇਂਜ ਜੱਟ ਨੂੰ ਦਿਨ ਵਿੱਚ ਰਸਤੇ ਨਹੀਂ ਸਾਫ ਦਿਸਦੇ ਰਾਤ ਨੂੰ ਚੜਾਉਣੀ ਪੈਂਦੀ ਰੇਂਜ ਜੱਟ ਨੂੰ ਐਵੇਂ ਜਾਨ ਡੇਂਜਰਾਂ ਚ ਸੁੱਟ ਬਵੇਂਗੀ ਫਿਰ ਮਾੜਾ ਸਰਹਾਲੀ ਦਾ ਤੂੰ ਗਿੱਲ ਕਵੇਗੀ ਮੇਰਾ ਨਾਂ ਫਿਊਚਰ ਬ੍ਰਾਈਟ ਜੱਟੀਏ ਹੱਥ ਹੁਣ ਸਾਡੇ ਬਸ ਮੌਤ ਨੇ ਫੜੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਨੀ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਸਾਡਾ ਕੀ ਪਤਾ, ਦਿਨ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਨੀ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ ਹੋਰ ਕਿੱਥੇ ਕਰਲਾ ਟਰਾਇਆ ਗੋਰੀਏ ਨੀ ਸਾਡਾ ਕੀ ਪਤਾ, ਦਿਨ ਚੜ੍ਹੇ ਨਾ ਚੜ੍ਹੇ