Mahiye Jinna Sohna Unplugged

Mahiye Jinna Sohna Unplugged

Darshan Raval

Альбом: Dard
Длительность: 2:28
Год: 2023
Скачать MP3

Текст песни

ख़्वाब था जो मेरा, सच हो गया
माँगा था जिसको, वो मेरा हो गया
वो तुम सा हसीं कोई देखा नहीं
मैंने तुम सा हसीं कोई देखा नहीं

हाँ, सज के जो आए तू
अखियों के सामने
ਨਜ਼ਰਾਂ ਲਗੇ ਨਾ ਮੇਰੀਆ

ਓ, ਮੇਰੇ ਮਾਹੀਏ ਜਿੰਨਾ ਸੋਹਣਾ
ਨਾ ਕੋਈ ਹੋਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

ਓ, ਮੇਰੇ ਮਾਹੀਏ ਜਿੰਨਾ ਸੋਹਣਾ
ਨਾ ਕੋਈ ਹੋਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

इक हो गया ये हमारा सफ़र
सब मिल गया, जो तुम पास हो
जादू सा क्यूँ ये लगने लगा?
हर लम्हा जो तुम साथ हो

ਓ, ਬਾਕੀ ਸਾਰੇ ਸਾਲ ਵੇ
ਰਹਿਣਾ ਤੇਰੇ ਨਾਲ ਵੇ
ਖ਼ਵਾਹਿਸਾਂ ਵੇ ਚੰਨਾ ਮੇਰੀਆ

ਓ, ਮੇਰੇ ਮਾਹੀਏ ਜਿੰਨਾ ਸੋਹਣਾ
ਨਾ ਕੋਈ ਹੋਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ

ਓ, ਮੇਰੇ ਮਾਹੀਏ ਜਿੰਨਾ ਸੋਹਣਾ
ਨਾ ਕੋਈ ਹੋਆ, ਨਾ ਕੋਈ ਹੋਣਾ
ਜੇ ਮੈਂ ਪਿੱਤਲ ਤੇ ਉਹ ਸੋਨਾ, ਬਾ-ਖ਼ੁਦਾ