Raanjhan

Raanjhan

Parampara Tandon

Альбом: Do Patti
Длительность: 4:01
Год: 2024
Скачать MP3

Текст песни

ਧੜਕਨ ਤਕ ਤੈਨੂੰ ਰਸਤਾ ਦਿਯਾ, ਸੱਜਣਾ
ਤੂੰ ਤਾਂ ਸਾਰੇ ਦਿਲ 'ਤੇ ਹੀ ਕਬਜ਼ਾ ਕਰਕੇ ਬਹਿ ਗਿਆ
ਅਬ ਨਾ ਹੀਰ ਕਦੇ ਦਿਲ ਦਾ ਯਕੀਂ ਕਰ ਪਾਏਗੀ
ਤੂੰ ਤਾਂ ਇਸ਼ਕ ਹੀ ਠੱਗ ਬੈਠਾ, ਸੱਜਣਾ

ਜਾ, ਰਾਂਝਣ, ਰਾਂਝਣ, ਰਾਂਝਣ
तू भी क्या याद रखेगा
ਜਾ, ਹੀਰ ਨੇ ਤੈਨੂੰ ਛੋੜ ਦਿਯਾ

ਜਾ, ਰਾਂਝਣ, ਰਾਂਝਣ, ਰਾਂਝਣ
तू भी क्या याद रखेगा
ਜਾ, ਹੀਰ ਨੇ ਤੈਨੂੰ ਛੋੜ ਦਿਯਾ

ऐसे ना जाओ, पिया, ऐसे ना जाओ, पिया
जुड़ी हैं राहें सारी तुझसे मेरी
ऐसे ना जाओ, पिया, ऐसे ना जाओ, पिया
जुड़ी हैं राहें सारी तुझसे मेरी

ਜਾ, ਰਾਂਝਣ, ਰਾਂਝਣ, ਰਾਂਝਣ
तू भी क्या याद रखेगा
ਜਾ, ਹੀਰ ਨੇ ਤੈਨੂੰ ਛੋੜ ਦਿਯਾ

ਲੱਖ ਸਮਝਾਊਂ ਮੈਂ ਤਾਂ, दिल समझ नहीं पाता
ਮਾਂਗੇ ਤੇਰੀ ਖ਼ੈਰੀਆਂ
सोना था तेरा वे झूठा, रंग दो दिनों में छूटा
कैसे भुलाऊँ, बैरिया?

ਜਾ, ਰਾਂਝਣ, ਰਾਂਝਣ, ਰਾਂਝਣ
तू भी क्या याद रखेगा
ਜਾ, ਹੀਰ ਨੇ ਤੈਨੂੰ ਛੋੜ ਦਿਯਾ

ਜਾ, ਰਾਂਝਣ, ਰਾਂਝਣ, ਰਾਂਝਣ
तू भी क्या याद रखेगा
ਜਾ, ਹੀਰ ਨੇ ਤੈਨੂੰ ਛੋੜ ਦਿਯਾ

ਹਰ ਕੋਈ ਯਾਰ ਨਈਂ ਹੁਣਦਾ, ਬੁੱਲ੍ਹਿਆ
ਹਰ ਕੋਈ ਯਾਰ ਨਈਂ ਹੁਣਦਾ
ਕਦੇ ਕੱਲਿਆ ਬਹਿ ਕੇ ਤੂੰ ਸੋਚ ਤੇ ਸਹੀ
(ਜਾ, ਰਾਂਝਣ, ਰਾਂਝਣ, ਰਾਂਝਣ)
ਹਰ ਕੋਈ ਬਾਂਹ ਪਕੜ ਕੇ ਤਾਲ ਸੇ ਤਾਲ ਨਹੀਂ ਮਿਲਾਂਦਾ
ਕਦੇ ਕੱਲਿਆ ਉੱਠ ਕੇ ਨੱਚ ਤੇ ਸਹੀ

ऐसे ना जाओ, पिया, ऐसे ना जाओ, पिया
जुड़ी हैं राहें सारी तुझसे मेरी
ऐसे ना जाओ, पिया, ऐसे ना जाओ, पिया
जुड़ी हैं राहें सारी तुझसे मेरी