Mishri Di Dalli

Mishri Di Dalli

Deep Bajwa

Альбом: Mishri Di Dalli
Длительность: 3:48
Год: 2024
Скачать MP3

Текст песни

ਹੋ ਮਿਸ਼ਰੀ ਦੀ ਡਲੀ ਕੋਈ ਕਹਿੰਦਾ ਗੁਲਕੰਦ ਨੀ
ਕਰਕੇ ਦਿਦਾਰ ਤੇਰੇ ਲੈਂਦੇ ਆ ਆਨੰਦ ਨੀ
ਹੋ ਮਿਸ਼ਰੀ ਦੀ ਡਲੀ ਕੋਈ ਕਹਿੰਦਾ ਗੁਲਕੰਦ ਨੀ
ਕਰਕੇ ਦਿਦਾਰ ਤੇਰੇ ਲੈਂਦੇ ਆ ਆਨੰਦ ਨੀ
ਤੇਰੀ ਤੋਂ ਨੇ ਪਾਵੇ ਸਾਰੇ ਪਾਏ ਅੱਲ੍ਹੜੇ
ਨੀ ਮੁੰਡੇ ਪੱਟ ਤੇ ਹੈ ਨੀ ਮੁੰਡੇ ਪਟ ਤੇ
ਤੇਰੇ ੩੬ ਸਿਰਨਾਵੇ ਆ ਨੀ ਅੱਲ੍ਹੜੇ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ
ਤੇਰੇ ੩੬ ਸਿਰਨਾਵੇ ਆ ਨੀ ਅੱਲ੍ਹੜੇ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ

ਹਾਂ ਬੋਚ ਬੋਚ ਪੈਰ ਧਰਨ ਮਿਰਗਾਂ ਦੀ ਚਲ ਆ
ਹੁਸਨਾਂ ਦੀ ਰਾਣੀ ਕੋਈ ਕਿਹੇ ਬਾਕਮਾਲ ਹੈ
ਤਾਜ਼ਾ ਤਾਜ਼ਾ ਸੇਬ ਕਿਹੇਂਦੇ ਜਾਪੇ ਕਸ਼ਮੀਰ ਦਾ
ਪਾਉਣੀ ਆ ਮਦੰਗਾ ਕਦੇ ਸਾਹਿਬਾਂ ਕਦੇ ਹੀਰ ਦਾ
ਦੁੱਦੀਆਂ ਜੇ ਰੰਗ ਉੱਤੇ ਜਚੇ ਸੂਟ
ਕਾਲਾ ਜੱਚਦਾ ਏ ਤਿੱਲ ਕਾਲਾ ਗੋਰੇ ਰੰਗ ਤੇ
ਹੋ ਪਿੱਛੇ ਆਸ਼ਿਕਾਂ ਦੇ ਲੈਂਦੇ ਬੜੀ ਲੰਮੀ ਆ
ਵੇ ਰਵਾ ਬੱਚ ਬੱਚ ਕੇ ਵੇ ਰਵਾ ਬੱਚ ਬੱਚ ਕੇ
ਹੋ ਪਿੱਛੇ ਆਸ਼ਿਕਾਂ ਦੇ line ਬੜੀ ਲੰਮੀ ਆ
ਵੇ ਰਵਾ ਬੱਚ ਬੱਚ ਕੇ ਵੇ ਰਵਾ ਬੱਚ ਬੱਚ ਕੇ

ਹੋ ਕਦੇ ਮੱਥੇ ਵੱਟ ਕਦੇ ਹੱਸ ਕੇ ਬੁਲਾ ਜਾਵੇ
ਜੇ ਖੜ ਜੇ ਸਟੱਕ ਮੁੰਡੇ ਚੱਕਰਣ ਚ ਪਾ ਜਾਵੇ
ਹੋ ਮੀਣਾ ਕਾਰੀ ਕਿਹੜੇ ਕਲਾਕਾਰ ਤੋਂ ਪਵਾਈ ਆ
ਸੂਟ ਤੇ ਜੋ ਬੂਟੀ ਕਿਹੜੇ ਫੁੱਲਾਂ ਨਾਲ ਪਵਾਈ ਆ
ਜਿਹੜੀ ਵੀ ਗਲੀ ਚੋ ਜਾਵੇਂ ਲੰਘ ਅੱਲ੍ਹੜੇ
ਨੀ ਮਜਾਲ ਆ ਜ ਬੰਦਾ ਕੋਈ ਬੱਚ ਜੇ
ਤੇਰੇ ੩੬ ਸਿਰਨਾਵੇ ਆ ਨੀ ਅੱਲ੍ਹੜੇ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ
ਤੇਰੇ ੩੬ ਸਿਰਨਾਵੇ ਆ ਨੀ ਅੱਲ੍ਹੜੇ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ

ਹੱਸਪੰਨ ਤੇ ਕਿਹੰਦੇ ਮਾਨੀਊ ਲੱਗੇ ਮਾਲਵੈਨ ਨੀ
ਸਟੋਰੀਆਂ ਤੋਂ ਚੋਬਰ ਅੰਦਾਜੇ ਲਾਉਂਦੇ ਰਹਿਣ ਨੀ
ਉੱਚੇ ਲੱਮੇ ਕੱਢ ਤੋਂ ਮੈਂ ਲੱਗਾ ਮਾਝੇ ਆਲ ਦੀ
ਸੀ ਰਾਜੇਆਂ ਦੇ ਸ਼ਹਿਰ ਦੀ ਸਨੈਪ ਮੇਰੀ ਕਲ ਦੀ
ਵੱਡਾ ਮੰਝੇਟੇ ਵੇ ਮੰ ਮੈਂ ਲਿਖਾਰੀ
ਲਿਖਦੇ ਜੇ ਗੀਤ ਮੇਰੇ ਅੱਖ ਤੇ
ਹੋ ਪਿੱਛੇ ਆਸ਼ਿਕਾਂ ਦੇ ਲੈਂਦੇ ਬੜੀ ਲੰਮੀ ਆ
ਵੇ ਰਾਵਨ ਬੱਚ ਬੱਚ ਕੇ ਵੇ ਰਾਵਨ ਬੱਚ ਬੱਚ ਕੇ

ਹੋ ਪਿੱਛੇ ਆਸ਼ਿਕਾਂ ਦੇ line ਬੜੀ ਲੰਮੀ ਆ
ਵੇ ਰਾਵਨ ਬੱਚ ਬੱਚ ਕੇ ਵੇ ਰਾਵਨ ਬੱਚ ਬੱਚ ਕੇ

ਓਹ ਗਾਨੀ ਗਾਨੀ ਗਾਨੀ
ਓਹ ਗਾਨੀ ਗਾਨੀ ਗਾਨੀ
ਉੰਗਲੀ ਚ ਪਾਕੇ ਰੱਖਲਾ
ਚੱਲਾ ਦੇ ਗਿਆ ਦਿੱਲਾਂ ਦੀ ਜਾਨੀ
ਉੰਗਲੀ ਚ ਪਾਕੇ ਰੱਖਲਾ

ਓਹ ਸੱਗੀ ਫੁੱਲ ਜਾਵੇ ਤੇਰਾ ਬੱਲੀਏ ਲਾਹੌਰੇ ਦਾ
ਜਾਪਦਾ ਪਰੰਡਾ ਤੇਰਾ ਅੱਲਰੇ ਪਿਛੋੜੇ ਦਾ
ਹੋ ਅੰਬਰਸਰ ਦੀ ਫਿਰੇ ਜੁੱਤੀ ਤੇਰੀ ਜਾਪਦੀ
ਚਿਕੂ ਚਿਕੂ ਕਰੇ ਮੈਨੂੰ ਲੱਗੇ ਪੱਗ ਨਾਪ ਦੀ
ਭਾਗਾਂ ਵਾਲਾ ਕਹਿੜਾ ਕੁੜੇ ਕਰੇਗੀ ਪਸੰਦ
ਖਾਉਰੇ ਚੜੂ ਵੀ ਕੋਈ ਤੇਰੇ ਨੱਕ ਤੇ
ਹੋ ਮੇਰੇ ੩੬ ਸਿਰਨਾਵੇ ਆ ਵੇ ਮੁੰਡੇਆ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ
ਤੇਰੇ ਆਹੀਕਾਂ ਦੀ line ਬੜੀ ਲੰਮੀ ਆ
ਤੂੰ ਰਹੀ ਬੱਚ ਬੱਚ ਕੇ
ਤੂੰ ਰਹੀ ਬੱਚ ਬੱਚ ਕੇ
ਹੋ ਮੇਰੇ ੩੬ ਸਿਰਨਾਵੇ ਆ ਵੇ ਮੁੰਡੇਆ
ਹੋ ਮੁੰਡਿਆ ਨੇ ਰੱਖਤੇ ਹੋ ਮੁੰਡਿਆ ਨੇ ਰੱਖਤੇ
ਤੇਰੇ ਆਹੀਕਾਂ ਦੀ line ਬੜੀ ਲੰਮੀ ਆ
ਤੂੰ ਰਹੀ ਬੱਚ ਬੱਚ ਕੇ
ਤੂੰ ਰਹੀ ਬੱਚ ਬੱਚ ਕੇ