Jaahli Note (Feat. Mahi Sharma)

Jaahli Note (Feat. Mahi Sharma)

G Khan

Альбом: Jaahli Note
Длительность: 3:05
Год: 2024
Скачать MP3

Текст песни

ਪੈਗ ਲੱਗੇ ਬੁੱਕੀ ਜਾਣੇ ਬੜੀ ਮਾਇਆ ਸੁੱਟੀ ਜਾਣੇ
ਪੈਗ ਲੱਗੇ ਬੁੱਕੀ ਜਾਣੇ ਬੜੀ ਮਾਇਆ ਸੁੱਟੀ ਜਾਣੇ
ਬਟੂਏ ਦੇ ਵੱਲ ਵੀ ਧਿਆਨ ਮਾਰ ਕੀਤੇ ਹੋਗੇ ਖਾਲੀ ਤਾਂ ਨਹੀਂ
ਓ ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰਦੇ ਵੇ ਕੀਤੇ ਜਾਹਲੀ ਤਾਂ ਨਹੀਂ
ਓ ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰਦੇ ਵੇ ਕੀਤੇ ਜਾਹਲੀ ਤਾਂ ਨਹੀਂ

ਹੋ ਦਿਲ ਦੇਖ ਝੜੀ ਦੇਖ ਅੜੀ ਮੱਛ ਖੜੀ ਦੇਖ
ਹੋ ਦਿਲ ਦੇਖ ਝੜੀ ਦੇਖ ਅੜੀ ਮੱਛ ਖੜੀ ਦੇਖ
ਤੂੰ ਵੀ ਤੇਰੀ ਭੈਣ ਵਾਂਗੂੰ ਜਾਣ ਬੁਝ ਕਰਦੀ ਹੈ ਸ਼ੱਕ ਸਾਲੀਏ
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨਚ ਸਾਲੀਏ
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨਚ ਸਾਲੀਏ

ਹਾਏ ਕੇਹੜਾ ਮਾਣਾ ਅੱਜ ਤੂੰ ਬ੍ਰਾਂਡ ਪੀ ਲਿਆ ਜੋ ਖੰਡਾਈ ਜਾਣਾ ਏ
ਲੱਗ ਦਾ ਏ ਆਇਆ ਏ ਕਮੇਟੀ ਚੁੱਕ ਕੇ ਜਿਹੜੀ ਡਾਈ ਜਾਣਾ ਏ
ਤੇਰੇ ਜਿੰਨੀ ਪਹਿਲਾ ਤੇਰੀ ਫੈਮਿਲੀ ਚ ਕਿਸੇ ਨੇ ਠਾਲੀ ਤਾਂ ਨਹੀਂ
ਓ ਜੀਜਾ ਜਿੰਨੇ ਪੀਤੀ ਵਿਚ ਨੋਟ ਵਾਰਦੇ ਵੇ ਕੀਤੇ ਜਾਹਲੀ ਤਾਂ ਨਹੀਂ
ਓ ਪੀਤੀ ਵਿਚ ਜਿੰਨੇ ਜੀਜਾ ਨੋਟ ਵਾਰਦੇ ਵੇ ਕੀਤੇ ਜਾਹਲੀ ਤਾਂ ਨਹੀਂ

ਪੈਰਾ ਥੱਲੇ ਡਾਲਰਾਂ ਦੀ ਧੇ ਲਗ ਜੁ ਏਨੀ ਰੇਲ ਕਰਾਂਗੇ
ਅੱਜ ਵੈਸੇ ਕਿਸੇ ਨਾ ਗਰਾਰੀ ਅੱਡ ਗਈ ਆ ਗੱਲ ਫੇਰ ਕਰਾਂਗੇ
ਫਾਇਦਾ ਕਿ ਏ ਆਏ ਸਾਲੇ ਲਏ ਦਾ ਕੈਨੇਡਾ ਚ ਟਰੱਕ ਸਾਲੀਏ
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨਚ ਸਾਲੀਏ
ਓ ਸਾਰੀ ਰਾਤ ਤੇਰੇ ਉੱਤੋਂ ਨੋਟ ਵਾਰਨੇ ਤੂੰ ਬਸ ਨਚ ਸਾਲੀਏ

ਮੈਨੂੰ ਪਤਾ ਕੱਲ ਨੂੰ ਹਿਸਾਬ ਮਾਰੇਗਾ
ਐਵੇ ਰਾਤ ਪੀਤੀ ਚ ਉਜਾੜਾ ਹੋ ਗਿਆ
ਹੋ ਨਵੇ ਨਵੇਂ ਨੋਟਾਂ ਚ ਜੀਜੂ ਜੀਜੂ ਹੋਈ ਸੀ
ਹੁਣ ਕਯੋ ਪਰੌਣਾ ਆਖੇ ਮਾੜਾ ਹੋ
ਵੇ ਖੜਿਆ ਨਾ ਜਾਦਾ ਤੇਰੇ ਪੈਰ ਨਾ ਲੱਗੇ
ਹੁਣ ਕਿਉਂ ਤੂੰ ਖੁਦ ਨ ਅਡਾਨੀ ਦੱਸਦਾ
ਨੀ ਕਾਬਲੇ ਸਰੂਪ ਵਾਲੇ ਤੈਨੂੰ ਨੀ ਪਤਾ
ਸਿਰ ਨਾ ਕਿਸੇ ਦਾਐਵੇ  ਇਹਸਾਨ ਰਖਦਾ
ਦਸੀ ਜਾਦਾ ਜਿਵੇਂ ਦੇ ਤੂੰ ਓਵੇ ਦੇ ਹਾਲਾਤ ਤੇਰੇ ਮਾਲੀ ਤਾਂ ਨਹੀਂ

Jassi ਓਏ