Aa Giya Ni Ohi Billo Time

Aa Giya Ni Ohi Billo Time

Deep Jandu

Длительность: 3:57
Год: 2017
Скачать MP3

Текст песни

ਆ ਗਿਆ ਨੀ ਓਹੀ ਬਿੱਲੋ time ਹਾ ਹਾ ਹਾ

ਹੱਥ ਮਜਬੂਰੀਆਂ ਨੇ ਬੰਨੇ ਅੜੀਏ
ਤੂ ਚੱਲੇ ਕਾਰਤੂਸ ਸਾਨੂ ਮੰਨੇ ਅੜੀਏ
ਹੱਥ ਮਜਬੂਰੀਆਂ ਨੇ ਬੰਨੇ ਅੜੀਏ
ਤੂ ਚੱਲੇ ਕਾਰਤੂਸ ਸਾਨੂ ਮੰਨੇ ਅੜੀਏ
ਮੈਂ ਦੇਖੀ ਹੱਥਾਂ ਨਾਲ ਲੇਖਾਂ ਦੀ ਲਕੀਰ ਵਗਲੂ
ਕੱਢ ਦੂੰਗਾ ਵਿਹਮ ਜੋ ਵੀ ਤੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਆ ਗਿਆ ਨੀ ਓਹੀ ਬਿੱਲੋ time ਦੂਰਾਹ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਟੁੱਕੇਆਂ ਤੋ ਬਣਤੇ ਤੂ ਤੀਰ ਦੇਖ ਲਂਈ
ਤਾੜੀਆਂ ਤੋ ਬਣਤੇ ਸ਼ਤੀਰ ਦੇਖ ਲਂਈ
ਆ ਗਿਆ ਨੀ ਓਹੀ ਬਿੱਲੋ time ਨੀ
ਕੱਢ ਦੂੰਗਾ ਸਾਰੇਆਂ ਦੇ ਵਿਹਮ ਨੀ
ਟੁੱਕੇਆਂ ਤੋ ਬਣਤੇ ਤੂ ਤੀਰ ਦੇਖ ਲਂਈ
ਤਾੜੀਆਂ ਤੋ ਬਣਤੇ ਸ਼ਤੀਰ ਦੇਖ ਲਂਈ
ਹੋ ਗੱਲੀਆਂ ਦਾ ਕਖ ਨੀ ਤੂ ਜਿਹਿਨੂ ਸਮਝੇ
ਦੇਖੀ ਅਸਮਾਨ ਵਿਚ ਡੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਕ੍ਯੂਂ ਮੰਨਦੀ ਏਂ ਯਾਰਾਂ ਨੂ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਹੋ ਦੁੱਕੀ ਤਿੱਕੀ ਵਾਂਗੂ ਭਾਂਵੇਂ ਪੈਣ ਧੱਕੇ ਨੀ
ਹੋ ਬਣ ਜਾਂਗੇ ਦੇਖੀ ਹੁਕਮ ਦੇ ਇੱਕੇ ਨੀ
ਆ ਗਿਆ ਨੀ ਓਹੀ ਬਿੱਲੋ time ਨੀ
ਕੱਢ ਦੂੰਗਾ ਸਾਰੇਆਂ ਦੇ ਵਿਹਮ ਨੀ
ਹੋ ਦੁੱਕੀ ਤਿੱਕੀ ਵਾਂਗੂ ਭਾਂਵੇਂ ਪੈਣ ਧੱਕੇ ਨੀ
ਹੋ ਬਣ ਜਾਣਗੇ ਦੇਖੀ ਹੁਕਮ ਦੇ ਇੱਕੇ ਨੀ
ਹੁਣ ਜਿਹੜਾ ਕਰਦੈ ਜ਼ਮਾਨਾ ਟਿੱਚਰਾਂ
ਸਾਡੇ ਅੱਗੇ ਗੋਡਿਆਂ ਨੂ ਟੇਕ ਰੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਅੱਪਾਂ ਨੀ ਹਾਰ ਦੇ
ਘੜੀ ਹੋਣੀ ਤੇਰੀ time ਮੇਰਾ ਹੋਊਗਾ

ਸ਼ਿਅਰ ਤੇਰੇ ਵਿਚ ਮੇਰਾ ਨਾਹ ਗੂਂਜੁਂਗਾ
ਡਿੱਬੇਆਂ  ਚ ਭਾਂਵੇਂ ਮੇਰਾ ਮੂਸਾ ਪਿੰਡ ਨੀ
ਸਾਨੂ ਵੀ ਏ ਸ਼ੋੰਕ ਅੱਖੀਆਂ ਪਗੌਣ ਦਾ
ਬੰਨੁਗਾ ਜ਼ਰੂਰ ਏ ਜੋਂ ਤੇਰੀ ਹਿੰਡ ਨੀ
Sidhu Moose ਵਾਲੇ ਤੂ ਦੇਖੀ ਅੱਗੇ ਪਿੱਛੇ ਨੀ
ਤੇਰੇ ਜਈਆਂ ਅੱਲੜਾਂ ਦਾ ਘੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ
ਇਕ ਦਿਨ ਦੇਖੀ ਐਸਾ ਔਣਾ ਸੋਣੀਏ
ਘੜੀ ਹੋਣੀ ਤੇਰੀ time ਮੇਰਾ ਹੋਊਗਾ

Bottom ਤੋ ਲੈਕੇ ਦਿਲ ਸਾਫ ਤੁਰਿਆ
ਰਖੇਯਾ ਫਰਕ ਨਹੀ ਓ ਨੀਂਦ ਵਿਚ ਨੀ
ਦੇਖ ਹੁਣ ਬਿੱਲੋ ਤੇਰੇ Deep Jandu ਦਾ
ਨਾਹ ਬੋਲੇ ਕੱਲੇ ਕੱਲੇ ਗੀਤ ਵਿਚ ਨੀ
ਮਿਹਨਤ ਹੈ ਕੀਤੀ ਰਾਤਾਂ ਜਾਗ ਜਾਗ ਕੇ
ਐਵੇ ਨਹੀ ਓ ਯਾਰ ਤੇਰਾ game ਪਾ ਗਿਆ
ਕੱਢ ਦਿੱਤੇ ਵਿਹਮ check check ਕਰ ਲੈ
ਘੜੀ ਤੇਰੀ ਐ ਤੇ time ਮੇਰਾ ਆ ਗਿਆ
ਕੱਢ ਦਿੱਤੇ ਵਿਹਮ check check ਕਰ ਲੈ
ਘੜੀ ਤੇਰੀ ਐ ਤੇ time ਮੇਰਾ ਆ ਗਿਆ

ਆ ਗਿਆ ਨੀ ਓਹੀ ਬਿੱਲੋ time