Pagol (Feat. Bohemia)

Pagol (Feat. Bohemia)

Deep Jandu

Альбом: Pagol
Длительность: 3:40
Год: 2019
Скачать MP3

Текст песни

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো
আমি পাগল হয়ে যাবো (once again)

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো (Deep Jandu)
আমি পাগল হয়ে যাবো (Bohemia)
(J-Statik on the beat)

ਮੰਗਦੀ ਸੀ ਉਹੋ ride ਐ, ayy
ਦਿਲ ਵਿੱਚ ਕੀ hide ਐ, ayy? (—হয়ে যাবো)
ਮਿੱਤਰਾਂ ਨੇ ਕਰ ਦਿੱਤੀ side ਐ
ਚੱਲਦਾ ਨਾ bullshit ਨੀ (—গল হয়ে যাবো)

Same ਯਾਰ, same ਸਾਡਾ time ਐ, ayy
ਪਹਿਲਾਂ ਵਾਂਗੂ peg ਹੁੰਦੇ rhyme ਐ, ayy (—হয়ে যাবো)
ਤੂੰ ਦੱਸ, ਤੇਰੀ ਕਿੰਨੀ shine ਐ?
ਯਾਦ ਸਾਡੀ ਕਰੇ hit ਨੀ (পাগল হয়ে যাবো)

ਮੁੜਦੇ ਨਈਂ ਪੰਛੀ, ਜੋ fly ਹੋ ਗਏ
Target ਸਾਡੇ ਤਾਂ sky ਹੋ ਗਏ
ਸੱਜੇ-ਖੱਬੇ, ਉੱਤੇ-ਥੱਲੇ ਕੇੜੇ ਹੋਕੇ ਯਾਰ ਚੱਲੇ
ਦੇਖਿਆ ਨਾ ਅੱਗੇ-ਪਿੱਛੇ ਨੀ

ਗੱਡੀ 'ਚ play ਕਰੇ ਮੇਰੇ ਨੀ ਤੂੰ ਗਾਣੇ
ਐਨੀ obsess ਹੋ ਗਈ ਨੀ (—হয়ে যাবো)
ਕਰਕੇ break ਨੀ ਤੂੰ ਜੱਟ ਨਾਲ਼ ਯਾਰੀ
ਹੁਣ ਕਾਹਤੋਂ impress ਹੋ ਗਈ ਨੀ? (পাগল হয়ে যাবো)

ਗੱਡੀ 'ਚ play ਕਰੇ ਮੇਰੇ ਨੀ ਤੂੰ ਗਾਣੇ
ਐਨੀ obsess ਹੋ ਗਈ ਨੀ (—হয়ে যাবো)
ਕਰਕੇ break ਨੀ ਤੂੰ ਜੱਟ ਨਾਲ਼ ਯਾਰੀ
ਹੁਣ ਕਾਹਤੋਂ impress ਹੋ ਗਈ ਨੀ? (—গল হয়ে যাবো)

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো
আমি পাগল হয়ে যাবো

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো
আমি পাগল হয়ে যাবো

So much ਕਰੇ ਸਾਨੂੰ phone ਨੀ
ਹੁਣ ਕਾਹਤੋਂ ਆਉਂਦੀ ਨਾ ਸਕੂਨ ਨੀ? (—যাবো)
ਕਿੱਥੇ ਗਏ ਤੇਰੇ ਚੰਨ, moon ਨੀ?
ਲਿਸ਼ਕੇ star ਸਾਡੇ ਨੀ (—গল হয়ে যাবো)

बड़े दिलबर किए तूने change है, ayy
क़िस्मत का सब game है (—হয়ে যাবো)
तेरे होंठों पे बस मेरा name है
Miss ਕਰਦੀ ਪਿਆਰ ਸਾਡਾ ਨੀ (পাগল হয়ে যাবো)

ਰਾਹ ਬਸ ਨਵੇ invent ਹੋ ਗਏ
ਸਮਝੀਂ ਨਾ, ਅਸੀਂ arrogant ਹੋ ਗਏ
Inch-inch, pinch-pinch, ਕਰਕੇ ਤੂੰ ਗਈ ditch
ਆਈ ਬਸ ਫੇਰ ਹਿੱਸੇ ਨਈਂ

ਗੱਡੀ 'ਚ play ਕਰੇ ਮੇਰੇ ਨੀ ਤੂੰ ਗਾਣੇ
ਐਨੀ obsess ਹੋ ਗਈ ਨੀ (—হয়ে যাবো)
ਕਰਕੇ break ਨੀ ਤੂੰ ਜੱਟ ਨਾਲ਼ ਯਾਰੀ
ਹੁਣ ਕਾਹਤੋਂ impress ਹੋ ਗਈ ਨੀ? (পাগল হয়ে যাবো)

ਗੱਡੀ 'ਚ play ਕਰੇ ਮੇਰੇ ਨੀ ਤੂੰ ਗਾਣੇ
ਐਨੀ obsess ਹੋ ਗਈ ਨੀ (—হয়ে যাবো)
ਕਰਕੇ break ਨੀ ਤੂੰ ਜੱਟ ਨਾਲ਼ ਯਾਰੀ
ਹੁਣ ਕਾਹਤੋਂ impress ਹੋ ਗਈ ਨੀ? (পাগল হয়ে যাবো)

ਜਿਹੜੀ ਗੱਡੀ 'ਚ ਤੇਰੇ ਨਾਲ ਦਿਸਦਾ ਸੀ ਮੈਂ
ਉਸੀ ਗੱਡੀ 'ਚ ਤੂੰ ਕੱਲੀ, ਹੁਣ speaker'an 'ਚ ਮੈਂ (—হয়ে যাবো)
ਉਹਦੋਂ ਕਹਿੰਦੀ ਸੀ ਕਿ ਮੇਰੇ ਕੋਲੋਂ stress ਹੋ ਗਈ ਤੂੰ
ਹੁਣ ਮੈਂ ਨਹੀਂ, ਤੇ ਮੇਰੇ ਨਾਲ obsess ਹੋ ਗਈ ਤੂੰ

ਪਰ ਹੁਣ ਗੱਡੀ 'ਚ ਜਿੰਨੀ ਵਾਰੀ ਤੂੰ play ਕਰੇ ਮੇਰੇ ਗਾਣੇ
ਤੇਰੇ ਦਿਲ 'ਤੇ ਕੀ ਬੀਤੇ ਇਹ ਮੈਂ ਜਾਣਾ, ਹੋਰ ਕੋਈ ਨਹੀਂ ਜਾਣੇ
ਕੀਤੀ ਯਾਰੀ break, ਤੂੰ ਕਿੰਨੀ ਵੱਡੀ mistake
ਤੂੰ ਮੇਰਾ lifestyle, ਹੋ, ਕਦੀ ਆ ਕੇ ਦੇਖ ਤੂੰ (পাগল হয়ে যাবো)

ਹੁਣ ਮੈਂ ਐਨਾ ਮਸ਼ਹੂਰ, ਕਰਾਂ ਜੋ ਚਾਹਵਾਂ ਜ਼ਰੂਰ
ਮੈਨੂੰ follow ਕਰਣ fan, ਕਰਾਂ worldwide tour
ਹੁਣ ਮੇਰੀ ਯਾਦਾਂ 'ਤੇ ਤੈਨੂੰ ਨਹੀਓਂ ਕ਼ਾਬੂ
ਹੁਣ পাগল হয়ে যাবো

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো
আমি পাগল হয়ে যাবো

ওরে, পাগল হয়ে যাবো
আমি পাগল হয়ে যাবো
ওরে, পাগল হয়ে যাবো
আমি পাগল হয়ে যাবো