Los Angelas(La)

Los Angelas(La)

Diljit Dosanjh, Honey Singh, & Pirti

Альбом: The Next Level
Длительность: 3:41
Год: 2009
Скачать MP3

Текст песни

ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ
ਤੈਨੂੰ ਸ੍ਵਰਗਾ ਦੀ ਸੈਰ ਕਰਵਾ
ਤੇਰੇ ਸਾਰੇ ਸ਼ੌਕ ਪੁਗਵਾ
ਤੈਨੂੰ ਸ੍ਵਰਗਾ ਦੀ ਸੈਰ ਕਰਵਾ
ਤੇਰੇ ਸਾਰੇ ਸ਼ੌਕ ਪੁਗਵਾ
ਨੀ ਛੱਡ ਪਿਹਲੇ ਨੂ ਹਾਈ ਨੀ ਛੱਡ ਪਿਹਲੇ ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ

ਭੂਲੇ ਹਾਰੇ ਨੈਣ ਤੇਰੇ ਜਾਂ ਕਦ ਲੈਣ
ਮੇਰੇ ਹੰਨਨੇ ਰਹੀ ਨਾ ਗੱਲ ਵੱਸ ਦੀ
ਕੂਡਿਯੋਨ ਤਾ ਯਾਰਾ ਉੱਤੇ ਮਾਰਦੀਆਂ ਲਾਖਾ
ਇਕ ਤੂਈ ਓ  ਬਿੱਲੋ ਕਾਹਤੋ ਨਹੀ ਫਸਦੀ
ਕੂਡਿਯੋਨ ਤਾ ਯਾਰਾ ਉੱਤੇ ਮਾਰਦੀਆਂ ਲਾਖਾ
ਇਕ ਤੂਈ ਓ ਬਿੱਲੋ ਕਾਹਤੋ ਨਹੀ ਫਸਦੀ
ਤੈਨੂੰ ਨਾਇਟ ਕ੍ਲਬ ਲੇ ਜਾਵਾ
ਓਹ ਥੇ ਦੇਸੀ ਪੰਗੜਾ ਪਾਵਾ
ਤੈਨੂੰ ਨਾਇਟ ਕ੍ਲਬ ਲੇ ਜਾਵਾ
ਓਹ ਥੇ ਦੇਸੀ ਪੰਗੜਾ ਪਾਵਾ
ਨੀ ਛਡ ਪਿਹਲੇ ਨੂ ਹੈ
ਹਾਏ ਨੀ ਚਹਾਦ ਪਿਹਲੇ ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ

ਯੈ ਸੋਹਣੀਏ ਮੈਂ ਮੰਨੇਯਾ ਤੂ ਕੱਚ ਦਾ ਸਮਾਂ
ਮੇਰੀ ਜਾਂ ਮੈਂ ਤੈਥੋ ਮੇਰੀ ਜਿੰਦ ਕੁਰਬਾਨ
ਜੇ ਤੂ ਅੱਜ ਕਿਤੇਯ ਸੈਰ ਤੇ ਚੱਲੇ ਸੌ
ਸੋਹਣ ਰੱਬ ਦੀ ਨੀ ਹੋ ਜਾਔ ਬੱਲੇ ਬੱਲੇ
ਆਖ ਦੇ ਇਸ਼ਾਰੇ ਨਾਲ ਤੂ ਹੈ ਤਾ ਬੁਲਾਯਾ
ਗੱਡੀ ਚੁਕ ਸੋਹਣੇਆ ਮੈਂ ਤੇਰੇ ਪਿਛਹੇ ਆਯਾ
ਨਖਰੇ ਦਿਖਾਵੇ ਕੇਟੋ ਆਖ ਮਤਕਾਵੇ
ਤੈਨੂੰ ਵੇਖ ਵੇਖ ਪੋਹਂ ਪੋਹਂ  ਮੈਂ ਓ ਬਜਾਯਾ

ਤੈਨੂੰ ਪ੍ਯਾਰ ਕਰਾ ਤੇਰੇ ਤੇ ਮਾਰਾ
ਤੇਰੇ ਹਰ ਨਖੜਾ ਮੈਂ ਹੱਸ ਕੇ ਜਰਾ
ਤੈਨੂੰ ਪ੍ਯਾਰ ਕਰਾ ਤੇਰੇ ਤੇ ਮਾਰਾ
ਤੇਰੇ ਹਰ ਨਖੜਾ ਮੈਂ ਹੱਸ ਕੇ ਜਰਾ
ਤੈਨੂੰ ਪ੍ਯਾਰ ਕਰਾ ਹਨ ਤੇਰੇ ਤੇ ਮਾਰਾ
ਹਨ ਤੇਰਾ ਹਰ ਨਖੜਾ ਮੈਂ ਹੱਸ ਕੇ ਜਰਾ
ਤੈਨੂੰ  ਡਾਇਮਂਡ ਰਿੰਗ ਪਾਵਾਵਾ
ਜਿੰਦ ਜਾਂ ਤੇਰਾ ਨਾ ਲਵਾ
ਤੈਨੂੰ  ਡਾਇਮਂਡ ਰਿੰਗ ਪਾਵਾਵਾ
ਜਿੰਦ ਜਾਂ ਤੇਰਾ ਨਾ ਲਵਾ
ਨੀ ਛੱਡ ਪਿਹਲੇ ਨੂ ਹੈ ਨੀ ਛੱਡ ਪਿਹਲੇ ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ
ਤੈਨੂੰ ਗੱਡੀ ਚ ਬੈਠਾ ਕੇ ਲੇ ਜਾਵਾ
ਨੀ ਮੈਂ L.A ਨੂ

ਆਜਾ ਪਤਲੋ ਗੱਡੀ ਵਿਚ ਛਡ ਸ਼ਰਮੌਣਾ
ਪੂਰੀ ਜ਼ੁਲਫ਼ਾਂ ਨੇ ਜਿਵੇ ਉਦੋਨਾ
ਕਿ ਦੱਸਾ ਟੇਣੂ ਕਿੰਨਾ ਟੇਣੂ ਚੌਣਾ
ਆਜਾ ਚਿਲ ਸ਼ੀਲ ਮਾਰੀਏ ਵਿਤ ਤੇ ਕਰਨਾ

ਛੱਡ ਪਿਹਲੇ ਨੂ ਮੈਂ ਲ ਕੇ ਚੱਲਾ L.A ਨੂ
ਜੇ ਤੂ ਛੱਡੇ ਪਿਹਲੇ ਨੂ ਮੈਂ ਲ ਕੇ ਚੱਲਾ L.A ਨੂ
ਲੈ ਕੇ ਜਾਵਾ ਲਾ ਨੂ ਮੈਂ ਲ ਕੇ ਜਾਵਾ L.A ਨੂ
ਮੈਂ ਲ ਕੇ ਜਾਵਾ L.A ਨੂ