Don
Diljit Dosanjh
3:23ਹੋ ਮਾੜੇ ਘਰੋਂ ਚੱਲੇ ਸਾਨੂੰ ਦਬਦੇ ਸੀ ਥੱਲੇ ਲੱਭ ਲੱਭ ਲੰਡੂ ਜੱਟ ਟੰਗੇ ਕੱਲੇ-ਕੱਲੇ ਹੋ ਹੌਸਲਾ ਨੀ ਢਹਿੰਦਾ ਜੱਟ ਬੁੱਲਿਆਂ ਚ ਰਹਿੰਦਾ ਬਾਕੀ ਦੀ ਲਗਾਉਦ ਸਾਰੀ ਸਾਥੋਂ ਥੱਲੇ-ਥੱਲੇ ਹੋ ਜੜਾ ਵਿੱਚ ਬੈਹ ਜਾਈਏ ਜੋ ਪਾਉਂਦਾ ਵੱਥੇ ਵੱਟ ਆ, ਹਾਂ ਹੋ ਜੱਟ ਆ ਨੀ ਜੱਟ ਆ ਆਏ jail ਕੱਟ ਆ ਹੋ ਬੰਦਾ ਗਾਇਬ ਕਰਨ ਨੂੰ ਲਾਉਂਦੇ ਬਿੱਲੋ ਝੱਟ ਆ ਹੋ ਛੱਡ ਕਾਹਦੀ worry ਆ ਕੇਸਾ ਵਿੱਚੋਂ ਬਰੀ ਆ ਨਾਗਣੀ ਸਪੇਰਿਆਂ ਨੇ ਡੱਬੀ ਵਿੱਚ ਭਰੀ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੁਣੇਆ ਨੀ ਬੰਬ ਜਿੰਨਾ time ਦੇ ਸਤਾਏ ਆ Gym ਚ ਸ਼ਰੀਰ ਬਿੱਲੋ ਸਾਂ ਵਾਂਗੂ ਵਾਏ ਆ ਕੱਲ ਨੰਗੇ ਪੈਰ ਸੀ ਨੀ ਅੱਜ Louis ਪਾਏ ਆ ਗੋਲੀ ਆ ਦਿਮਾਗ ਨਿਰਾ ਸਾਰੇ ਪਿੱਛੇ ਲਾਏ ਆ ਨਵੇ ਆ ਕਢਾਈ Lambo ਬੈਹੰਦੀ ਕੁੜੀ ਫੱਟ ਆ, ਹਾਂ ਹੋ ਜੱਟ ਆ ਨੀ ਜੱਟ ਆ ਆਏ jail ਕੱਟ ਆ ਹੋ ਬੰਦਾ ਗਾਇਬ ਕਰਨ ਨੂੰ ਲਾਉਂਦੇ ਬਿੱਲੋ ਝੱਟ ਆ ਹੋ ਛੱਡ ਕਾਹਦੀ worry ਆ ਕੇਸਾ ਵਿੱਚੋਂ ਬਰੀ ਆ ਨਾਗਣੀ ਸਪੇਰਿਆਂ ਨੇ ਡੱਬੀ ਵਿੱਚ ਭਰੀ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੋ ਜਿੰਨੇ ਆ ਨੇ ਲਾਈ ਆ ਨੇ scheme'ਆਂ ਬੱਲਿਏ ਚੱਕ ਦੁਗਾ ਕੱਲਾ ਜੱਟ team'ਆਂ ਬੱਲਿਏ ਸਾਡੇ ਨਾਲ ਸੋਹਣੀਏ ਜੋ ਖਾਰ ਖਾਂਦੇ ਨੇ ਰੱਖਦੇ ਕਰਾ ਕੇ full ਬੀਮਾ ਬੱਲਿਏ ਲੰਡੀ jeep ਖਾਕੀ ਰੰਗ ਵਾਲੀ ਜੱਟ ਦੀ ਮਾਰੇ ਐਂਟੀ area ਚ ਗੇੜਾ ਬੱਲਿਏ ਓਹ ਜਾਂਦੇ ਆ ਜਿੰਨਾ ਨੇ ਕੰਨਾਂ ਤੇ ਠੁਕਿਆ ਅਸਲੇ ਤੋ ਭਾਰਾ ਆ ਲਫੜਾ ਬੱਲਿਏ ਸ਼ਹਿਰ ਕਿੱਥੇ ਦਬਣਾ ਆ ਗਿੱਦੜ'ਆ ਦੇ ਕਠ ਆ, ਹਾਂ ਹੋ ਜੱਟ ਆ ਨੀ ਜੱਟ ਆ ਆਏ jail ਕੱਟ ਆ ਹੋ ਬੰਦਾ ਗਾਇਬ ਕਰਨ ਨੂੰ ਲਾਉਂਦੇ ਬਿੱਲੋ jhatt ਆ ਹੋ ਛੱਡ ਕਾਹਦੀ worry ਆ ਕੇਸਾ ਵਿੱਚੋਂ ਬਰੀ ਆ ਨਾਗਣੀ ਸਪੇਰਿਆਂ ਨੇ ਡੱਬੀ ਵਿੱਚ ਭਰੀ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੋ ਬਣ ਜਾਉ ਨੀ ਟੋਹਰ ਤੇਰੀ ਨਾਲ ਮੇਰੇ ਖੜੇ ਤੇ ਦਿਲ ਤੇ ਲਿਖਾਇਆ ਨਾਮ ਗੌਰ ਨਾਲ ਪੜੇ ਜੇ ਮਰਦਾ ਦੋਸਾਂਝਾ ਵਾਲਾ ਗੋਰੇ ਰੰਗ ਚੜ੍ਹੇ ਤੇ ਵੇਖ ਲੈਈ current ਪਉ ਹੱਥ ਤੇਰਾ ਫੜੇ ਤੇ ਓਹ ਰਾਜ ਨੂੰ ਪਿਆਰ ਹੋਇਆ ਵੱਜੇ ਡੂੰਗੀ ਸੱਟ ਆ, ਹਾ ਹੋ ਜੱਟ ਆ ਨੀ ਜੱਟ ਆ ਆਏ jail ਕੱਟ ਆ ਹੋ ਬੰਦਾ ਗਾਇਬ ਕਰਨ ਨੂੰ ਲਾਉਂਦੇ ਬਿੱਲੋ ਝੱਟ ਆ ਹੋ ਛੱਡ ਕਾਹਦੀ worry ਆ ਕੇਸਾ ਵਿੱਚੋਂ ਬਰੀ ਆ ਨਾਗਣੀ ਸਪੇਰਿਆਂ ਨੇ ਡੱਬੀ ਵਿੱਚ ਭਰੀ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਹੋ ਜੱਟ ਆ ਨੀ ਜੱਟ ਆ ਮੈਂ ਕਿਹਾ ਜੱਟ ਆ ਨੀ ਜੱਟ ਆ ਜੱਟ ਆ