Notice: file_put_contents(): Write of 624 bytes failed with errno=28 No space left on device in /www/wwwroot/muzbon.net/system/url_helper.php on line 265
Diljit Dosanjh & Amrit Maan - Pistol | Скачать MP3 бесплатно
Pistol

Pistol

Diljit Dosanjh & Amrit Maan

Альбом: Advisory
Длительность: 2:31
Год: 2025
Скачать MP3

Текст песни

Mxrci

ਓ  ਛੋਟਿਆਂ ਨੂੰ ਛੱਡ
ਰੌਲੇ ਵੱਡਿਆਂ ਨੂੰ ਵੇਖ
ਓਹਨਾ ਦਾ ਕੀ ਹਾਲ
ਸਾਡੇ ਛੱਡਿਆਂ ਨੂੰ ਵੇਖ
ਬਹੁਤਾ ਬੋਲਣੇ 'ਚ ਵਿਸ਼ਵਾਸ ਨਹੀਂ ਕੋਈ
ਛੱਡ ਦੇ, ਨੀ ਪੈਰ ਵੱਡੇ ਵੱਡਿਆਂ ਨੂੰ ਵੇਖ
ਅਸੀਂ ਛੋਟੇ ਮੋਟੇ ਰੌਲੇ ਨਹੀਂ ਗੌਲਦੇ
ਨਾਰਾ ਮਾਰਦੀ ਏ ਬਿਲੋ ਦੀਲ-ਦੌਲ 'ਤੇ

ਸਕੇ ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿੰਦਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ

ਬੰਦੇ senior ਨਾਲ rough tone ਨਾ ਕਰਾ
ਗੱਡੀਆਂ ਬੈਗਾਣੀਆਂ ਨੂੰ on ਨਾ ਕਰਾ
ਨੀ ਜਿੰਨਾ ਚਿਰ ਬੰਦਾ ਮੁਹਰੋ ਸਹੀ ਚਲਦਾ ਏ
ਮੈਂ bad fellow ਆਲਾ ਰੂਪ on ਨਾ ਕਰਾ
ਹੋ ਬਣੇ ਨਹੀਂ stud ਕਦੇ ਨਾਰਾਂ ਵਾਸਤੇ
ਬੜਾ ਕੁਝ ਬਣੇ ਹੋਏ ਆ ਯਾਰਾਂ ਵਾਸਤੇ
ਓਹ ਚੀਜ਼ ਕਦੋ ਦੀ achieve ਕਰ ਲਈ
ਜਿਹੜੀ big thing ਆ star’ਆ ਵਾਸਤੇ
ਓਹ ਬਾਕੀ ਗੱਲ ਖੜੀ ਆ ਮਾਹੌਲ 'ਤੇ
ਨੀ ਅਸੀਂ ਕੱਟ ਕਰ ਦੇਈਏ miss call ਤੇ

ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
(ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ)
ਆਜਾ ਭਾਈ ਮਾਣ!

ਓਹ ਮਿੱਤਰਾਂ ਨੂੰ, ਮਿੱਤਰਾਂ ਨੂੰ ਜਾਣਦੀ ਆ ਤੂੰ
ਨੀ ਮਿੱਠੀਏ, ਨੀ ਐਵੇਂ ਹੀ ਮੇਰੇ ਹਾਂ ਦੀ ਏ ਤੂੰ
ਠਕ ਠਕ ਠਕ ਤੇਰੀ heel ਕਰਦੀ
Daddy like ਸੜਕਾਂ ਨੂੰ seal ਕਰਦੀ
ਓਹ ਚੱਕ ਚੱਕ ਸੀਟੀ ਦੇਯਾ weight gym 'ਚ
ਗਿਣਤੀ ਦੇ number ਯਾਰਾਂ ਦੇ sim 'ਚ
ਓਹ suit'ਆ ਨੇ ਤੋਣ ਆਈ ਪਈ ਆ ਚੀਖ ਜੱਟੀਏ
ਤੇਰੇ ਸਿਰੋਂ ਚਲਦੇ Boutique ਜੱਟੀਏ
ਓਹ ਪੈਂਦੇ ਅੱਲ੍ਹੜ ਦੇ ਕਾਲਜੇ 'ਚ ਹੌਲ ਜਹੇ
ਅੜੀ ਕੱਲ ਬਾਹਰ ਆਏ ਆ parole 'ਤੇ

ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ

ਓਹ ਬੜੀ ਆ ਮੁਸੀਬਤਾਂ ਨੇ ਰਾਹ 'ਤੇ
ਅਸੀਂ ਪੜਨ school ਵੈਰੀ ਪਾ 'ਤੇ
ਮੋਢੇ ਉੱਤੇ ਟੰਗ ਜਦੋਂ ਜੱਟ ਤੁਰਦਾ
ਨੀ ਫਿਰ rifle ਲੈਂਦੀ ਏ ਝੂਡੇ ਬਾਂਹ 'ਤੇ
ਬਸ ਐਂਟੀਆ ਦੇ ਨਾਲ ਖੂਨ ਖੌਲਦੇ
ਗੁੱਸਾ ਕਰਦੇ ਨੀ ਯਾਰਾਂ ਦੇ ਮਖੌਲ 'ਤੇ

ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ
(ਭਾਈ ਜਿਡਾ ਮਾਣ pistol 'ਤੇ ਰਕਾਨੇ
ਸਕੇ ਭਾਈ ਜਿਡਾ ਮਾਣ pistol 'ਤੇ)