Notice: file_put_contents(): Write of 717 bytes failed with errno=28 No space left on device in /www/wwwroot/muzbon.net/system/url_helper.php on line 265
Diljit Dosanjh, Kamla Punjabi, & Deep Dillon - Punjabi Munde | Скачать MP3 бесплатно
Punjabi Munde

Punjabi Munde

Diljit Dosanjh, Kamla Punjabi, & Deep Dillon

Длительность: 3:50
Год: 2015
Скачать MP3

Текст песни

ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਕਾਰਾਂ ਚ ਸਪੀਕਰਾਂ ਜਦੋ ਏ ਵਜਦਾ
ਯਾਰਾਂ ਵੇਲਿਆਂ ਦਾ ਕਾਰੋਬਾਰ ਸਜਦਾ
ਦੇਖ ਲੋ ਪੰਜਾਬੀ ਮੁੰਡੇ
ਦੇਖ ਲੋ ਪੰਜਾਬੀ ਮੁੰਡੇ
ਕਾਰਾਂ ਚ ਸਪੀਕਰਾਂ ਜਦੋ ਏ ਵਜਦਾ
ਯਾਰਾਂ ਵੇਲਿਆਂ ਦਾ ਕਾਰੋਬਾਰ ਸਜਦਾ
ਠੇਕੇ ਅੱਗੇ ਰੋਕ ਗੱਡੀ ਬੋਤਲ ਵੇਖਾ ਕੇ
ਖਾਰਾ ਸੋਡਾ ਮੰਗਦੇ
ਵੇਖ ਵੇਖ ਵੈਰੀਆਂ ਦੇ
ਵੇਖ ਵੇਖ ਵੈਰੀਆਂ ਦੇ ਦਿਲ ਕੰਭਦੇ ਅਸੀ ਜਿਥੋਂ ਲੰਘਦੇ
ਵੇਖ ਵੇਖ ਵੈਰੀਆਂ ਦੇ ਦਿਲ ਕੰਭਦੇ ਅਸੀ ਜਿਥੋਂ ਲੰਘਦੇ

ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ

ਕੁੜੀਆਂ ਦੇ ਕਾਲਜ ਦੇ ਅੱਗੇ ਸਾਨੂੰ ਰੋਜ਼ ਗੇੜੀ ਲਾਉਣੀ ਪੈਂਦੀ ਏ
ਬਿੰਦਰਾਖੀਏ ਦੀ ਸੀਡੀ ਉੱਚੀ ਉੱਚੀ ਆਵਾਜ਼ 'ਚ ਵਜਾਉਣੀ ਪੈਂਦੀ ਏ
ਕੁੜੀਆਂ ਦੇ ਕਾਲਜ ਦੇ ਅੱਗੇ ਸਾਨੂੰ ਰੋਜ਼ ਗੇੜੀ ਲਾਉਣੀ ਪੈਂਦੀ ਏ
ਬਿੰਦਰਾਖੀਏ ਦੀ ਸੀਡੀ ਉੱਚੀ ਉੱਚੀ ਆਵਾਜ਼ 'ਚ ਵਜਾਉਣੀ ਪੈਂਦੀ ਏ
ਅੱਲੜਾਂ ਦਾ ਦਿਲ ਅਸੀਂ ਲਾਕੇ ਸ਼ੌਕੀਨੀਆਂ ਬੱਲਾ 'ਚ ਟੰਗਦੇ
ਵੇਖ ਵੇਖ ਵਾਰੀਆਂ ਦੇ
ਵੇਖ ਵੇਖ ਵਾਰੀਆਂ ਦੇ ਦਿਲ ਕੰਭਦੇ ਅਸੀਂ ਜਿਥੋਂ ਲੰਘਦੇ
ਵੇਖ ਵੇਖ ਵਾਰੀਆਂ ਦੇ ਦਿਲ ਕੰਭਦੇ ਅਸੀਂ ਜਿਥੋਂ ਲੰਘਦੇ

ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ

ਹੋ ਗਿਆ ਜਲੰਧਰ ਤੋਂ ਚੰਡੀਗੜ੍ਹ ਤੱਕ ਤੌਰ ਯਾਰਾਂ ਦਾ
ਜਣਾ ਖਣਾ ਜਾਣਦਾ ਏ ਪੂਰੇ ਪੰਜਾਬ ਵਿੱਚ ਜ਼ੋਰ ਯਾਰਾਂ ਦਾ
ਓ ਅਡਿਆਂ ਜੇ ਕੋਈ ਸਾਡੇ ਅੱਗੇ ਆਣਕੇ ਤਾਂ ਉਹਨੂੰ ਸੂਲੀ ਟੰਗਦੇ
ਵੇਖ ਵੇਖ ਵੈਰੀਆਂ ਦੇ
ਵੇਖ ਵੇਖ ਵੈਰੀਆਂ ਦੇ ਦਿਲ ਕੰਭਦੇ ਅਸੀਂ ਜਿਥੋਂ ਲੰਘਦੇ
ਵੇਖ ਵੇਖ ਵਾਰੀਆਂ ਦੇ ਦਿਲ ਕੰਭਦੇ ਅਸੀਂ ਜਿਥੋਂ ਲੰਘਦੇ

ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ

ਕਾਰਾਂ ਚ ਸਪੀਕਰਾਂ ਜਦੋ ਏ ਵਜਦਾ
ਯਾਰਾਂ ਵੇਲਿਆਂ ਦਾ ਕਾਰੋਬਾਰ ਸਜਦਾ

ਦੇਖ ਲੋ ਪੰਜਾਬੀ ਮੁੰਡੇ
ਦੇਖ ਲੋ ਪੰਜਾਬੀ ਮੁੰਡੇ

ਠੇਕੇ ਅੱਗੇ ਰੋਕ ਗੱਡੀ ਬੋਤਲ ਵੇਖਾ ਕੇ
ਖਾਰਾ ਸੋਡਾ ਮੰਗਦੇ
ਵੇਖ ਵੇਖ ਵੈਰੀਆਂ ਦੇ
ਵੇਖ ਵੇਖ ਵੈਰੀਆਂ ਦੇ ਦਿਲ ਕੰਭਦੇ ਅਸੀ ਜਿਥੋਂ ਲੰਘਦੇ
ਵੇਖ ਵੇਖ ਵੈਰੀਆਂ ਦੇ ਦਿਲ ਕੰਭਦੇ ਅਸੀ ਜਿਥੋਂ ਲੰਘਦੇ

ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਦੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਵੇਖ ਲੋ ਪੰਜਾਬੀ ਮੁੰਡੇ ਕਿਦਾਂ ਰੌਲਾ ਪਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ
ਬੋਤਲਾਂ ਨੇ ਬੋਤਲਾਂ ਨੇ ਰੋਜ ਖੜਕਾਉਂਦੇ